ਪੰਜਾਬ ਦੇ ਉਦਯੋਗਪਤੀਆਂ ਨੇ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਲਈ ਕਰੀਬ 6 ਕਰੋੜ ਰੁਪਏ ਦੇ ਚੈੱਕ ਸੌਂਪੇ ਚੰਡੀਗੜ੍ਹ, 23 ਸਤੰਬਰ : ਕੈਬਨਿਟ ਮੰਤਰੀ ਸੰਜੀਵ ਅਰੋੜਾ…
View More ਸੰਜੀਵ ਅਰੋੜਾ ਨੇ ਹੜ੍ਹ ਪੀੜਤਾਂ ਲਈ ਮੁੱਖ ਮੰਤਰੀ ਨੂੰ 50 ਲੱਖ ਦਾ ਚੈੱਕ ਦਿੱਤਾCategory: punjab
ਪੰਜਾਬ ਨੂੰ ਵੱਡੀ ਸੌਗਾਤ ; ਰਾਜਪੁਰਾ-ਮੋਹਾਲੀ ਰੇਲਵੇ ਲਾਈਨ ਨੂੰ ਮਿਲੀ ਮਨਜ਼ੂਰੀ
443 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗਾ ਪ੍ਰੋਜੈਕਟ : ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਵੀਂ ਦਿੱਲੀ, 23 ਸਤੰਬਰ : ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ…
View More ਪੰਜਾਬ ਨੂੰ ਵੱਡੀ ਸੌਗਾਤ ; ਰਾਜਪੁਰਾ-ਮੋਹਾਲੀ ਰੇਲਵੇ ਲਾਈਨ ਨੂੰ ਮਿਲੀ ਮਨਜ਼ੂਰੀਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋਂ ਨੇ ਜੇਲ ਵਿਚ ਮਜੀਠੀਆ ਨਾਲ ਕੀਤੀ ਮੁਲਾਕਾਤ
ਅੱਧਾ ਘੰਟਾ ਬਿਤਾਉਣ ਤੋਂ ਬਾਅਦ ਹੀਰਾ ਮਹਿਲ ਲਈ ਹੋਏ ਰਵਾਨਾ ਨਾਭਾ, 23 ਸਤੰਬਰ : ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹਿਲਾਂ ਨਾਭਾ-ਪਟਿਆਲਾ ਰੋਡ ‘ਤੇ…
View More ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋਂ ਨੇ ਜੇਲ ਵਿਚ ਮਜੀਠੀਆ ਨਾਲ ਕੀਤੀ ਮੁਲਾਕਾਤਨਸ਼ਾ ਛੁਡਾਊ ਕੇਂਦਰ ਦੇ ਮਰੀਜ਼ਾਂ ਵੱਲੋਂ ਸੁਰੱਖਿਆ ਗਾਰਡ ‘ਤੇ ਹਮਲਾ, 2 ਮਰੀਜ਼ ਭੱਜੇ
ਘਟਨਾ ਸੀ. ਸੀ. ਟੀ. ਵੀ. ਵਿਚ ਕੈਦ, ਸੁਰੱਖਿਆ ਗਾਰਡ ਜ਼ਖਮੀ ਮੋਹਾਲੀ, 23 ਸਤੰਬਰ : ਬੀਤੀ ਦੇਰ ਰਾਤ ਮੋਹਾਲੀ ਦੇ ਸੈਕਟਰ 66 ਵਿਚ ਬਣੇ ਸਰਕਾਰੀ ਨਸ਼ਾ…
View More ਨਸ਼ਾ ਛੁਡਾਊ ਕੇਂਦਰ ਦੇ ਮਰੀਜ਼ਾਂ ਵੱਲੋਂ ਸੁਰੱਖਿਆ ਗਾਰਡ ‘ਤੇ ਹਮਲਾ, 2 ਮਰੀਜ਼ ਭੱਜੇਯੂਥ ਕਾਂਗਰਸੀ ਆਗੂ ਦੇ ਭਰਾ ਦੇ ਗੋਲੀਆਂ ਮਾਰ ਕੇ ਕਤਲ
ਲੁਧਿਆਣਾ, 23 ਸਤੰਬਰ : ਜ਼ਿਲਾ ਲੁਧਿਆਣਾ ਵਿਚ ਹਲਕਾ ਸਾਹਨੇਵਾਲ ਦੇ ਨੰਦਪੁਰ ਸੂਏ ਨੇੜੇ ਯੂਥ ਕਾਂਗਰਸੀ ਆਗੂ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਗਿਆ…
View More ਯੂਥ ਕਾਂਗਰਸੀ ਆਗੂ ਦੇ ਭਰਾ ਦੇ ਗੋਲੀਆਂ ਮਾਰ ਕੇ ਕਤਲਸ਼ਹੀਦੀ ਨਗਰ ਕੀਰਤਨ ਗੋਂਦੀਆ ਮਹਾਰਾਸ਼ਟਰ ਤੋਂ ਨਾਗਪੁਰ ਲਈ ਰਵਾਨਾ
ਅੰਮ੍ਰਿਤਸਰ, 22 ਸਤੰਬਰ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ…
View More ਸ਼ਹੀਦੀ ਨਗਰ ਕੀਰਤਨ ਗੋਂਦੀਆ ਮਹਾਰਾਸ਼ਟਰ ਤੋਂ ਨਾਗਪੁਰ ਲਈ ਰਵਾਨਾਮੁਨੀਸ਼ ਸਿਸੋਦੀਆ ਅੱਸੂ ਦੇ ਪਹਿਲੇ ਨਰਾਤੇ ਮੌਕੇ ਸ਼੍ਰੀ ਕਾਲੀ ਦੇਵੀ ਮੰਦਰ ਹੋਏ ਨਤਮਸਤਕ
ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੇ ਜਲਦ ਮੁੜ-ਵਸੇਵੇਂ, ਮਨੁੱਖਤਾ ਦੇ ਭਲੇ, ਚੜ੍ਹਦੀਕਲਾ ਤੇ ਖੁਸ਼ਹਾਲੀ ਦੀ ਕਰਵਾਈ ਅਰਦਾਸ ਪਟਿਆਲਾ, 22 ਸਤੰਬਰ : ਆਮ ਆਦਮੀ ਪਾਰਟੀ ਦੇ ਪੰਜਾਬ…
View More ਮੁਨੀਸ਼ ਸਿਸੋਦੀਆ ਅੱਸੂ ਦੇ ਪਹਿਲੇ ਨਰਾਤੇ ਮੌਕੇ ਸ਼੍ਰੀ ਕਾਲੀ ਦੇਵੀ ਮੰਦਰ ਹੋਏ ਨਤਮਸਤਕਸਿਆਸੀ ਪਾਰਟੀਆਂ ਪ੍ਰਵਾਸੀਆਂ ਦਾ ਪੰਜਾਬ ’ਚ ਵਸੇਬਾ ਕਰਵਾਉਣ ਲਈ ਜ਼ਿੰਮੇਵਾਰ : ਹਵਾਰਾ ਕਮੇਟੀ
ਅੰਮ੍ਰਿਤਸਰ, 22 ਸਤੰਬਰ : ਜਥੇਦਾਰ ਹਵਾਰਾ ਕਮੇਟੀ ਨੇ ਦੋਸ਼ ਲਗਾਇਆ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਵੋਟ ਬੈਂਕ ਦੀ ਖਾਤਰ ਪ੍ਰਵਾਸੀਆਂ ਦੀ ਸੂਬੇ…
View More ਸਿਆਸੀ ਪਾਰਟੀਆਂ ਪ੍ਰਵਾਸੀਆਂ ਦਾ ਪੰਜਾਬ ’ਚ ਵਸੇਬਾ ਕਰਵਾਉਣ ਲਈ ਜ਼ਿੰਮੇਵਾਰ : ਹਵਾਰਾ ਕਮੇਟੀਮਜੀਠੀਆ ਨੂੰ ਨਾਭਾ ਜੇਲ ਮਿਲਣ ਆਏ ਸਾਬਕਾ ਮੰਤਰੀ ਵਲਟੋਹਾ ਖਾਲੀ ਹੱਥ ਪਰਤੇ
ਨਾਭਾ, 22 ਸਤੰਬਰ : ਨਾਭਾ ਜੇਲ ਵਿਖੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੂੰ ਮਿਲਣ ਆਏ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ…
View More ਮਜੀਠੀਆ ਨੂੰ ਨਾਭਾ ਜੇਲ ਮਿਲਣ ਆਏ ਸਾਬਕਾ ਮੰਤਰੀ ਵਲਟੋਹਾ ਖਾਲੀ ਹੱਥ ਪਰਤੇਸੁਖਬੀਰ ਬਾਦਲ ਵਲੋਂ ਅਜਨਾਲਾ ’ਚ ਵੰਡਣ ਲਈ 100 ਟਰੱਕ ਮੱਕੀ ਦੇ ਅਚਾਰ ਦੇ ਰਵਾਨਾ
ਸ੍ਰੀ ਮੁਕਤਸਰ ਸਾਹਿਬ, 22 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਜਨਾਲਾ ਦੇ ਹੜ੍ਹ ਮਾਰੇ ਇਲਾਕਿਆਂ ਵਿਚ ਵੰਡਣ ਵਾਸਤੇ 100…
View More ਸੁਖਬੀਰ ਬਾਦਲ ਵਲੋਂ ਅਜਨਾਲਾ ’ਚ ਵੰਡਣ ਲਈ 100 ਟਰੱਕ ਮੱਕੀ ਦੇ ਅਚਾਰ ਦੇ ਰਵਾਨਾ