ਮਿਲੀ ਜ਼ਮਾਨਤ ਤੋਂ ਬਾਅਦ ਵੀ ਰਹਿਣਾ ਪਵੇਗਾ ਜੇਲ ਅੰਦਰ ਖਰੜ, 24 ਅਗਸਤ: ਖਰੜ ਦੀ ਇਕ ਅਦਾਲਤ ਨੇ ਜ਼ਮੀਨ ਨਾਲ ਸਬੰਧਤ ਇਕ ਧੋਖਾਧੜੀ ਦੇ ਮਾਮਲੇ ਵਿਚ…
View More ਜਰਨੈਲ ਬਾਜਵਾ ਨੂੰ 3 ਸਾਲ ਕੈਦ ਦੀ ਸਜ਼ਾCategory: punjab
ਰਾਜਸਥਾਨ ਕੋਰਟ ਨੇ ਬਜਿੰਦਰ ਸਿੰਘ ਨੂੰ 15 ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜਿਆ
ਭਰਤਪੁਰ ’ਚ ਜ਼ਬਰਦਸਤੀ ਧਰਮ ਪਰਿਵਰਤਨ ਦੇ ਦੋਸ਼ ’ਚ ਕੇਸ ਕੀਤਾ ਸੀ ਦਰਜ ਭਰਤਪੁਰ, 24 ਅਗਸਤ : ਰਾਜਸਥਾਨ ਦੀ ਪੁਲਿਸ ਵੱਲੋਂ ਪਾਦਰੀ ਬਜਿੰਦਰ ਸਿੰਘ ਨੂੰ ਪ੍ਰੋਡਕਸ਼ਨ…
View More ਰਾਜਸਥਾਨ ਕੋਰਟ ਨੇ ਬਜਿੰਦਰ ਸਿੰਘ ਨੂੰ 15 ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜਿਆਬਦਮਾਸ਼ਾਂ ਨੇ 2 ਨੌਜਵਾਨਾਂ ਨੂੰ ਮਾਰੀਆ ਗੋਲੀਆਂ, ਇਕ ਮੌਤ
ਦੂਜਾ ਨੌਜਵਾਨ ਜ਼ਖ਼ਮੀ ਲੁਧਿਆਣਾ, 24 ਅਗਸਤ : ਦੇਰ ਰਾਤ ਲੁਧਿਆਣਾ ਵਿਚ ਸੁੰਦਰ ਨਗਰ ਚੌਕ ‘ਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਐਕਟਿਵਾ ਸਵਾਰ 2 ਨੌਜਵਾਨਾਂ ਨੂੰ ਘੇਰ…
View More ਬਦਮਾਸ਼ਾਂ ਨੇ 2 ਨੌਜਵਾਨਾਂ ਨੂੰ ਮਾਰੀਆ ਗੋਲੀਆਂ, ਇਕ ਮੌਤਵਿਧਾਇਕ ਪ੍ਰਗਟ ਸਿੰਘ ਨੇ ਹੁਸ਼ਿਆਰਪੁਰ ਘਟਨਾ ਵਾਲੀ ਥਾਂ ਦਾ ਕੀਤਾ ਦੌਰਾ
*ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੁਸ਼ਿਆਰਪੁਰ, 23 ਅਗਸਤ : ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਵਿਧਾਇਕ ਪਦਮ…
View More ਵਿਧਾਇਕ ਪ੍ਰਗਟ ਸਿੰਘ ਨੇ ਹੁਸ਼ਿਆਰਪੁਰ ਘਟਨਾ ਵਾਲੀ ਥਾਂ ਦਾ ਕੀਤਾ ਦੌਰਾਜਗਰਾਓਂ ਨੇੜੇ ਪੁਲਸ ਮੁਕਾਬਲਾ, ਇਕ ਦੀ ਲੱਤ ’ਚ ਲੱਗੀ ਗੋਲੀ, 5 ਕਾਬੂ
ਗ੍ਰੇਨੇਡ, ਪਿਸਤੌਲ ਤੇ ਕਾਰਤੂਸ ਬਰਾਮਦ ਜਗਰਾਓਂ , 23 ਅਗਸਤ : ਜਗਰਾਓਂ ਨੇੜਲੇ ਪਿੰਡ ਜੰਡੀ ਵਿਖੇ ਸਕਾਰਪੀਓ ਸਵਾਰ 5 ਵਿਅਕਤੀਆਂ ਨੂੰ ਜਦੋਂ ਪੁਲਸ ਪਾਰਟੀ ਨੇ ਰੁਕਣ…
View More ਜਗਰਾਓਂ ਨੇੜੇ ਪੁਲਸ ਮੁਕਾਬਲਾ, ਇਕ ਦੀ ਲੱਤ ’ਚ ਲੱਗੀ ਗੋਲੀ, 5 ਕਾਬੂਕਰੰਟ ਲੱਗਣ ਨਾਲ 8 ਸਾਲਾ ਬੱਚੀ ਦੀ ਮੌਤ
ਲੋਪੋਕੇ, 23 ਅਗਸਤ :ਪਿੰਡ ਭੀਲੋਵਾਲ ਪੱਕਾ ਵਿਖੇ ਕਰੰਟ ਲੱਗਣ ਨਾਲ ਇਕ ਬੱਚੀ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਇਸ ਸਬੰਧੀ ਮੇਜਰ ਸਿੰਘ ਨੇ ਦੱਸਿਆ…
View More ਕਰੰਟ ਲੱਗਣ ਨਾਲ 8 ਸਾਲਾ ਬੱਚੀ ਦੀ ਮੌਤ5 ਕਿਲੋ ਅਫੀਮ ਸਮੇਤ 2 ਨਸ਼ਾ ਸਮੱਗਲਰ ਗ੍ਰਿਫਤਾਰ
ਬਰਨਾਲਾ, 23 ਅਗਸਤ : ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜ਼ਿਲਾ ਬਰਨਾਲਾ ਪੁਲਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 5 ਕਿਲੋ ਅਫੀਮ ਸਮੇਤ 2 ਨਸ਼ਾ ਸਮੱਗਲਰਾਂ…
View More 5 ਕਿਲੋ ਅਫੀਮ ਸਮੇਤ 2 ਨਸ਼ਾ ਸਮੱਗਲਰ ਗ੍ਰਿਫਤਾਰਪੁਲਸ ਨਾਲ ਮੁਕਾਬਲੇ ’ਚ ਇਕ ਲੁਟੇਰਾ ਜ਼ਖਮੀ, ਸਾਥੀ ਵੀ ਫੜਿਆ
ਬਠਿੰਡਾ, 23 ਅਗਸਤ :- ਸ਼ਨੀਵਾਰ ਸਵੇਰੇ ਸ਼ਹਿਰ ’ਚ ਦਹਿਸ਼ਤ ਬਣ ਚੁੱਕੇ ਲੁਟੇਰਿਆਂ ਅਤੇ ਪੁਲਸ ਵਿਚਕਾਰ ਫਿਲਮੀ ਮੁਕਾਬਲਾ ਹੋਇਆ। ਗੋਲੀਆਂ ਦੀ ਆਵਾਜ਼ ਕਾਰਨ ਬਹਿਮਣ ਨਹਿਰ ਪੁਲ…
View More ਪੁਲਸ ਨਾਲ ਮੁਕਾਬਲੇ ’ਚ ਇਕ ਲੁਟੇਰਾ ਜ਼ਖਮੀ, ਸਾਥੀ ਵੀ ਫੜਿਆਖੂਨ ਹੋਇਆ ਪਾਣੀ ; ਨਸ਼ੇੜੀ ਭਤੀਜੇ ਵੱਲੋਂ ਦਿਵਿਆਂਗ ਚਾਚੇ ਦੀ ਹੱਤਿਆ
ਭਵਾਨੀਗੜ੍ਹ, 23 ਅਗਸਤ : ਜ਼ਿਲਾ ਸੰਗਰੂਰ ਦੇ ਕਸਬਾ ਭਵਾਨੀਗੜ੍ਹ ਨੇੜੇ ਪੈਂਦੇ ਪਿੰਡ ਰਾਮਪੁਰਾ ਵਿਚ ਖੂਨ ਦੇ ਰਿਸ਼ਤੇ ਪਾਣੀ ਹੋ ਗਏ ਜਿੱਥੇ ਕਥਿਤ ਨਸ਼ੇੜੀ ਭਤੀਜੇ ਨੇ…
View More ਖੂਨ ਹੋਇਆ ਪਾਣੀ ; ਨਸ਼ੇੜੀ ਭਤੀਜੇ ਵੱਲੋਂ ਦਿਵਿਆਂਗ ਚਾਚੇ ਦੀ ਹੱਤਿਆਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਸਾਮ ਤੋਂ ਆਰੰਭ ਹੋਇਆ ਨਗਰ ਕੀਰਤਨ
ਸੰਗਤਾਂ ਵੱਲੋਂ ਥਾਂ-ਥਾਂ ’ਤੇ ਨਗਰ ਕੀਰਤਨ ਦਾ ਕੀਤਾ ਜਾ ਰਿਹਾ ਭਰਵਾਂ ਸਵਾਗਤ ਅੰਮ੍ਰਿਤਸਰ, 23 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼…
View More ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਸਾਮ ਤੋਂ ਆਰੰਭ ਹੋਇਆ ਨਗਰ ਕੀਰਤਨ