ਚੱਬੇਵਾਲ, 5 ਅਕਤੂਬਰ : ਬੀਤੀ ਰਾਤ ਪ੍ਰਸਿੱਧ ਭਜਨ ਗਾਇਕ ਸੋਹਣ ਲਾਲ ਸੈਣੀ ਦੀ ਸਿੱਧ ਬਾਬਾ ਬਾਲਕ ਨਾਥ ਜੀ ਦਾ ਜਗਰਾਤਾ ਕਰਦੇ ਦੀ ਅਚਾਨਕ ਮੌਤ ਹੋ…
View More ਜਗਰਾਤੇ ਦੌਰਾਨ ਪ੍ਰਸਿੱਧ ਭਜਨ ਗਾਇਕ ਸੋਹਣ ਲਾਲ ਹੋਈ ਮੌਤCategory: punjab
ਰੇਲ ਗੱਡੀ ’ਚੋਂ ਮਿਲੇ ਪੌਣੇ 2 ਲੱਖ ਰੁਪਏ ਯਾਤਰੀ ਨੂੰ ਕੀਤੇ ਵਾਪਸ
ਅੰਮ੍ਰਿਤਸਰ , 5 ਅਕਤੂਬਰ : ਜ਼ਿਲਾ ਅੰਮ੍ਰਿਤਸਰ ਸਟੇਸ਼ਨ ’ਤੇ ਰੇਲ ਗੱਡੀ ਨੰਬਰ 15707 ’ਚ ਇਕ ਯਾਤਰੀ ਸਫਰ ਕਰ ਰਿਹਾ ਸੀ, ਇਸ ਦੌਰਾਨ ਉਸ ਨੇ ਆਪਣੇ…
View More ਰੇਲ ਗੱਡੀ ’ਚੋਂ ਮਿਲੇ ਪੌਣੇ 2 ਲੱਖ ਰੁਪਏ ਯਾਤਰੀ ਨੂੰ ਕੀਤੇ ਵਾਪਸਅਮਰੀਕਾ ਸੜਕ ਹਾਦਸੇ ’ਚ ਫਤਿਹਗੜ੍ਹ ਛੰਨਾ ਦੇ ਪਿਉ-ਪੁੱਤ ਦੀ ਮੌਤ
ਸਮਾਣਾ, ਬਰੈਂਪਟਨ, 5 ਅਕਤੂਬਰ : ਅਮਰੀਕਾ ’ਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ ’ਚ ਸਮਾਣਾ ਦੇ ਫਤਿਹਗੜ੍ਹ ਛੰਨਾ ਪਿੰਡ ਦੇ ਇਕ ਪਿਤਾ ਅਤੇ ਪੁੱਤਰ ਦੀ ਮੌਤ…
View More ਅਮਰੀਕਾ ਸੜਕ ਹਾਦਸੇ ’ਚ ਫਤਿਹਗੜ੍ਹ ਛੰਨਾ ਦੇ ਪਿਉ-ਪੁੱਤ ਦੀ ਮੌਤਮੁੱਖ ਮੰਤਰੀ ਨੇ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਯਾਦਗਾਰ ਲੋਕਾਂ ਨੂੰ ਕੀਤੀ ਸਮਰਪਿਤ
ਇਹ ਯਾਦਗਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਆਉਣ ਵਾਲੇ ਮਹਾਨ ਸਿੱਖ ਯੋਧੇ ਨੂੰ ਨਿਮਰ ਸ਼ਰਧਾਂਜਲੀ ਹੋਵੇਗੀ ਸ੍ਰੀ ਆਨੰਦਪੁਰ ਸਾਹਿਬ, 5 ਅਕਤੂਬਰ…
View More ਮੁੱਖ ਮੰਤਰੀ ਨੇ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਯਾਦਗਾਰ ਲੋਕਾਂ ਨੂੰ ਕੀਤੀ ਸਮਰਪਿਤਅੰਤਰਰਾਸ਼ਟਰੀ ਹਥਿਆਰਾਂ ਅਤੇ ਨਸ਼ੇ ਦੀ ਸਮੱਗਲਿੰਗ ਕਰਨ ਵਾਲੇ 2 ਗ੍ਰਿਫ਼ਤਾਰ
2.5 ਕਿਲੋਗ੍ਰਾਮ ਹੈਰੋਇਨ ਅਤੇ 5 ਉੱਚ ਪੱਧਰੀ ਪਿਸਤੌਲ ਅਤੇ ਮੈਗਜ਼ੀਨ ਬਰਾਮਦ ਅੰਮ੍ਰਿਤਸਰ, 5 ਅਕਤੂਬਰ : ਜ਼ਿਲਾ ਅੰਮ੍ਰਿਤਸਰ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਇਕ ਅੰਤਰਰਾਸ਼ਟਰੀ…
View More ਅੰਤਰਰਾਸ਼ਟਰੀ ਹਥਿਆਰਾਂ ਅਤੇ ਨਸ਼ੇ ਦੀ ਸਮੱਗਲਿੰਗ ਕਰਨ ਵਾਲੇ 2 ਗ੍ਰਿਫ਼ਤਾਰ2 ਸਾਲਾਂ ‘ਚ ਟਰਾਂਸਪੋਰਟ ਵਿਭਾਗ ਨੇ 27,500 ਡਰਾਈਵਰਾਂ ਨੂੰ ਸਿਖਲਾਈ ਦਿੱਤੀ : ਭੁੱਲਰ
ਚੰਡੀਗੜ੍ਹ 5 ਅਕਤੂਬਰ : ਪੰਜਾਬ ਸਰਕਾਰ ਦੀ ਮਹੱਤਵਪੂਰਨ ਪਹਿਲਕਦਮੀ ਵਜੋਂ ਸ਼ੁਰੂ ਕੀਤਾ ਗਿਆ, ਖੇਤਰੀ ਡਰਾਈਵਿੰਗ ਸਿਖਲਾਈ ਕੇਂਦਰ (ਆਰਡੀਟੀਸੀ) ਮਲੇਰਕੋਟਲਾ ਹੁਣ ਸੂਬੇ ਦੇ ਡਰਾਈਵਿੰਗ ਖੇਤਰ ਵਿਚ…
View More 2 ਸਾਲਾਂ ‘ਚ ਟਰਾਂਸਪੋਰਟ ਵਿਭਾਗ ਨੇ 27,500 ਡਰਾਈਵਰਾਂ ਨੂੰ ਸਿਖਲਾਈ ਦਿੱਤੀ : ਭੁੱਲਰਮੁੱਖ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤੀ ਮਾਰਗ ਦਾ ਨੀਂਹ ਪੱਥਰ ਰੱਖਿਆ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੇ ਰਸਤੇ ’ਤੇ 25 ਕਰੋੜ ਰੁਪਏ ਦੀ ਲਾਗਤ ਨਾਲ 580 ਮੀਟਰ ਮਾਰਗ ਬਣਾਇਆ ਜਾਵੇਗਾ ਸ੍ਰੀ ਅਨੰਦਪੁਰ ਸਾਹਿਬ, 5 ਅਕਤੂਬਰ…
View More ਮੁੱਖ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤੀ ਮਾਰਗ ਦਾ ਨੀਂਹ ਪੱਥਰ ਰੱਖਿਆਅੱਜ ਤੋਂ ਪੰਜਾਬ ਵਿਚ ਤਿੰਨ ਦਿਨ ਭਾਰੀ ਮੀਂਹ ਦੀ ਚਿਤਾਵਨੀ
ਭਾਰੀ ਮੀਂਹ ਅਤੇ ਡੈਮਾਂ ਤੋਂ ਪਾਣੀ ਛੱਡਣ ਨਾਲ ਹੜ੍ਹ ਆਉਣ ਦੀ ਸੰਭਾਵਨਾ ਚੰਡੀਗੜ੍ਹ, 5 ਅਕਤੂਬਰ : ਅੱਜ ਤੋਂ ਪੰਜਾਬ ਵਿਚ ਤਿੰਨ ਦਿਨ ਭਾਰੀ ਮੀਂਹ ਦੀ…
View More ਅੱਜ ਤੋਂ ਪੰਜਾਬ ਵਿਚ ਤਿੰਨ ਦਿਨ ਭਾਰੀ ਮੀਂਹ ਦੀ ਚਿਤਾਵਨੀਤਿੰਨ ਟਰੱਕਾਂ ਦੀ ਟੱਕਰ, 2 ਸਾਲ ਦੀ ਧੀ ਦੇ ਪਿਉ ਦੀ ਮੌਤ
ਬੀਤੇ ਸਾਲ ਹੀ ਪਰਿਵਾਰ ਨਾਲ ਆਇਆ ਸੀ ਕੈਨੇਡਾ ਓਸ਼ਾਵਾ, 5 ਅਕਤੂਬਰ : ਅਕਸਰ ਪੰਜਾਬੀ ਨੌਜਵਾਨ ਵਿਦੇਸ਼ਾਂ ਵਿਚ ਰੋਜ਼ੀ ਰੋਟੀ ਕਮਾਉਣ ਗਏ ਆਪਣੀ ਜਾਨ ਤੋਂ ਹੱਥ…
View More ਤਿੰਨ ਟਰੱਕਾਂ ਦੀ ਟੱਕਰ, 2 ਸਾਲ ਦੀ ਧੀ ਦੇ ਪਿਉ ਦੀ ਮੌਤਆਮ ਆਦਮੀ ਪਾਰਟੀ ਨੇ ਰਜਿੰਦਰ ਗੁਪਤਾ ਦੇ ਨਾਮ ‘ਤੇ ਲਾਈ ਮੋਹਰ
ਰਾਜ ਸਭਾ ਦੀ ਖਾਲੀ ਸੀਟ ਲਈ ਨੂੰ ਐਲਾਨਿਆ ਉਮੀਦਵਾਰ ਲੁਧਿਆਣਾ, 5 ਅਕਤੂਬਰ : ਆਮ ਆਦਮੀ ਪਾਰਟੀ ਨੇ ਟਰਾਈਡੈਂਟ ਗਰੁੱਪ ਦੇ ਮਾਲਕ ਰਜਿੰਦਰ ਗੁਪਤਾ ਨੂੰ ਖਾਲੀ…
View More ਆਮ ਆਦਮੀ ਪਾਰਟੀ ਨੇ ਰਜਿੰਦਰ ਗੁਪਤਾ ਦੇ ਨਾਮ ‘ਤੇ ਲਾਈ ਮੋਹਰ