ਪਿੰਡ ਵਾਸੀਆਂ ਨੂੰ ਮਿਲੇ, ਸਾਰੀ ਸਥਿਤੀ ਦੀ ਲਈ ਜਾਣਕਾਰੀ ਗੁਰਦਾਸਪੁਰ, 4 ਸਤੰਬਰ : ‘ਅਾਪ’ ਦੇ ਪੰਜਾਬ ਇੰਚਾਰਜ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ…
View More ਮਨੀਸ਼ ਸਿਸੋਦੀਆ ਨੇ ਦੀਨਾਨਗਰ ਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਲਿਆ ਜਾਇਜ਼ਾCategory: punjab
ਸ਼ਿਵਰਾਜ ਚੌਹਾਨ ਤੇ ਰਵਨੀਤ ਬਿੱਟੂ ਨੇ ਕੀਤਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਸੂਬੇ ਦੇ ਖੇਤੀਬਾੜੀ ਮੰਤਰੀ ਖੁੱਡੀਆਂ ਨੇ ਕੇਂਦਰ ਸਰਕਾਰ ਕੋਲੋਂ ਕੀਤੀ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਗੁਰਦਾਸਪੁਰ, 4 ਸਤੰਬਰ : ਖੇਤੀਬਾੜੀ ਅਤੇ ਪੇਂਡੂ ਵਿਕਾਸ ਤੇ ਪੰਚਾਇਤ…
View More ਸ਼ਿਵਰਾਜ ਚੌਹਾਨ ਤੇ ਰਵਨੀਤ ਬਿੱਟੂ ਨੇ ਕੀਤਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾਡੀ. ਸੀ. ਨੇ ਪਿੰਡਾਂ ’ਚ ਹੜ੍ਹ ਸੁਰੱਖਿਆ ਕਾਰਜਾਂ ਦਾ ਲਿਆ ਜਾਇਜ਼ਾ
ਡਾ. ਪ੍ਰੀਤੀ ਯਾਦਵ ਨੇ ਜ਼ਮੀਨੀ ਪੱਧਰ ’ਤੇ ਫੀਡਬੈਕ ਲੈਣ ਲਈ ਸਥਾਨਕ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਪਟਿਆਲਾ, 4 ਸਤੰਬਰ : ਪਟਿਆਲਾ ਦੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ…
View More ਡੀ. ਸੀ. ਨੇ ਪਿੰਡਾਂ ’ਚ ਹੜ੍ਹ ਸੁਰੱਖਿਆ ਕਾਰਜਾਂ ਦਾ ਲਿਆ ਜਾਇਜ਼ਾਹੜ੍ਹ ਦੇ ਪਾਣੀ ਵਿਚ ਫਸਲ ਡੁੱਬੀ ਵੇਖ ਕੇ 2 ਧੀਆਂ ਦੇ ਪਿਤਾ ਦੀ ਗਈ ਜਾਨ
ਅੱਠ ਦਿਨ ਬਾਅਦ ਵੀ ਖੇਤਾਂ ਵਿਚੋਂ ਨਹੀਂ ਉਤਰਿਆ ਪਾਣੀ ਗੁਰਦਾਸਪੁਰ, 4 ਸਤੰਬਰ : ਪੰਜਾਬ ‘ਚ ਹੜ੍ਹਾਂ ਕਾਰਨ ਤਬਾਹੀ ਮੱਚੀ ਹੋਈ ਹੈ, ਜਿਸ ਨਾਲ ਪਿੰਡਾਂ ਵਿਚ…
View More ਹੜ੍ਹ ਦੇ ਪਾਣੀ ਵਿਚ ਫਸਲ ਡੁੱਬੀ ਵੇਖ ਕੇ 2 ਧੀਆਂ ਦੇ ਪਿਤਾ ਦੀ ਗਈ ਜਾਨਅੰਤਰਰਾਸ਼ਟਰੀ ਹਵਾਈ ਅੱਡੇ ਤੋਂ 84 ਲੱਖ ਦੇ ਗਾਂਜਾ ਸਮੇਤ ਤਿੰਨ ਗ੍ਰਿਫ਼ਤਾਰ
ਬੈਂਕਾਕ ਤੋਂ ਲਿਆਂਦਾ ਸੀ 840 ਗ੍ਰਾਮ ਹਾਈਡ੍ਰੋਪੋਨਿਕ ਗਾਂਜਾ ਅੰਮ੍ਰਿਤਸਰ, 4 ਸਤੰਬਰ : ਜ਼ਿਲਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮਜ਼ (ਪ੍ਰਿਵੈਂਟਿਵ) ਨੇ…
View More ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 84 ਲੱਖ ਦੇ ਗਾਂਜਾ ਸਮੇਤ ਤਿੰਨ ਗ੍ਰਿਫ਼ਤਾਰਕਾਗਰਸ ਆਗੂ ਦਾ ਗੋਲੀਆਂ ਮਾਰ ਕੇ ਕਤਲ
ਹੜ੍ਹ ਕਾਰਨ ਧੁੱਸੀ ਬੰਨ ਉਤੇ ਆਪਣੇ ਟਰੈਕਟਰ-ਟਰਾਲੀ ਨਾਲ ਮਿੱਟੀ ਪਾ ਕੇ ਦੇਰ ਸ਼ਾਮ ਆ ਰਿਹਾ ਸੀ ਘਰ ਵਾਪਸ ਤਰਨਤਾਰਨ, 4 ਸਤੰਬਰ : ਜ਼ਿਲਾ ਤਰਨਤਾਰਨ ਦੇ…
View More ਕਾਗਰਸ ਆਗੂ ਦਾ ਗੋਲੀਆਂ ਮਾਰ ਕੇ ਕਤਲਢੱਠੇ ਨਾਲ ਟਕਰਾਇਆ ਟਰੈਕਟਰ, ਵਿਅਕਤੀ ਦੀ ਮੌਤ
ਹੜ੍ਹ ਪੀੜਤਾਂ ਦੇ ਪਸ਼ੂਆਂ ਲਈ ਲੈ ਕੇ ਜਾ ਰਿਹਾ ਸੀ ਚਾਰਾ ਮਾਨਸਾ, 4 ਸਤੰਬਰ : ਮਾਨਸਾ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ, ਜਿਥੇ ਹੜ੍ਹ ਪੀੜ੍ਹਤਾਂ…
View More ਢੱਠੇ ਨਾਲ ਟਕਰਾਇਆ ਟਰੈਕਟਰ, ਵਿਅਕਤੀ ਦੀ ਮੌਤਰਾਜਪਾਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਦੀ ਰਿਪੋਰਟ ਸੌਂਪੀ
ਚੱਲ ਰਹੇ ਰਾਹਤ ਅਤੇ ਪੁਨਰਵਾਸ ਉਪਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਅੰਮ੍ਰਿਤਸਰ, 4 ਸਤੰਬਰ : ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਦੇ 5…
View More ਰਾਜਪਾਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਦੀ ਰਿਪੋਰਟ ਸੌਂਪੀ23 ਤੱਕ ਫਿਰੋਜ਼ਪੁਰ ‘ਚ ਰੇਲ ਸੇਵਾ ਠੱਪ
ਫਿਰੋਜ਼ਪੁਰ, 4 ਸਤੰਬਰ : ਉੱਤਰ ਰੇਲਵੇ ਦੇ ਫਿਰੋਜ਼ਪੁਰ ਡਵੀਜ਼ਨ ਵਿੱਚ ਚੱਲ ਰਹੇ ਰੱਖ-ਰਖਾਅ ਦੇ ਕੰਮ (ਬੀ. ਸੀ. ਐੱਮ.) ਕਾਰਨ, ਕੁਝ ਰੇਲ ਗੱਡੀਆਂ ਰੱਦ ਕਰ ਦਿੱਤੀਆਂ…
View More 23 ਤੱਕ ਫਿਰੋਜ਼ਪੁਰ ‘ਚ ਰੇਲ ਸੇਵਾ ਠੱਪਚਾਰ ਭੈਣਾਂ ਦੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ
ਬੁਢਲਾਡਾ, 4 ਸਤੰਬਰ : ਦੇਰ ਰਾਤ ਬੁਢਲਾਡਾ ’ਚ ਰੰਜਿਸ਼ ਤਹਿਤ ਚਾਰ ਭੈਣਾਂ ਦੇ ਇਕਲੌਤਾ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸਦੀ ਪਛਾਣ…
View More ਚਾਰ ਭੈਣਾਂ ਦੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ