ਮਾਰਚ ਮਹੀਨੇ ‘ਚ 2,231 ਕਰੋੜ ਰੁਪਏ ਰਿਹਾ ਸ਼ੁੱਧ ਸੰਗ੍ਰਹਿ; ਰਾਸ਼ਟਰੀ ਔਸਤ ਨੂੰ ਪਛਾੜ ਪੰਜਾਬ ਬਣਿਆ ਮੋਹਰੀ ਸੂਬਾ ਚੰਡੀਗੜ੍ਹ 2 ਅਪ੍ਰੈਲ : ਮਜ਼ਬੂਤ ਵਿੱਤੀ ਪ੍ਰਬੰਧਨ ਅਤੇ…
View More ਪੰਜਾਬ ਦੇ ਜੀ.ਐੱਸ.ਟੀ. ਸੰਗ੍ਰਹਿ ‘ਚ 12.52% ਦਾ ਵੱਡਾ ਵਾਧਾ : ਵਿੱਤ ਮੰਤਰੀ ਚੀਮਾCategory: punjab
ਲੋਕ ਸਭਾ ‘ਚ ਸੁਖਬੀਰ ਬਾਦਲ ਦਾ ਨਾਂ ਲੈਂਦਿਆਂ ਹੀ ਰਾਜਾ ਵੜਿੰਗ ਦਾ ਮਾਈਕ ਕੀਤਾ ਬੰਦ
ਬੇਅਦਬੀ ਮਾਮਲੇ ‘ਚ 11 ਸਾਲਾਂ ਦੀ ਦੇਰੀ ‘ਤੇ ਵੜਿੰਗ ਨੇ ਜਤਾਈ ਚਿੰਤਾ; ਸੰਸਦ ‘ਚ ਗੂੰਜੀ ਇਨਸਾਫ਼ ਦੀ ਮੰਗ ਚੰਡੀਗੜ੍ਹ, 2 ਅਪ੍ਰੈਲ: ਪੰਜਾਬ ਕਾਂਗਰਸ ਦੇ ਪ੍ਰਧਾਨ…
View More ਲੋਕ ਸਭਾ ‘ਚ ਸੁਖਬੀਰ ਬਾਦਲ ਦਾ ਨਾਂ ਲੈਂਦਿਆਂ ਹੀ ਰਾਜਾ ਵੜਿੰਗ ਦਾ ਮਾਈਕ ਕੀਤਾ ਬੰਦਮੁੱਖ ਮੰਤਰੀ ਦੀ ਆਮਦ ਮੌਕੇ ਲੋਕਾਂ ਨਾਲ ਬਦਸਲੂਕੀ ਕਰਨ ਵਾਲਾ ਏ.ਐੱਸ.ਆਈ. ਮੁਅੱਤਲ
ਐੱਸ.ਐੱਸ.ਪੀ. ਫਾਜ਼ਿਲਕਾ ਵੱਲੋਂ ਸਖ਼ਤ ਕਾਰਵਾਈ ਫਾਜ਼ਿਲਕਾ, 2 ਅਪ੍ਰੈਲ : ਮੁੱਖ ਮੰਤਰੀ ਪੰਜਾਬ ਦੀ ਫਾਜ਼ਿਲਕਾ ਫੇਰੀ ਦੌਰਾਨ ਡਿਊਟੀ ‘ਚ ਕੋਤਾਹੀ ਵਰਤਣ ਅਤੇ ਜਨਤਾ ਨਾਲ ਬਦਸਲੂਕੀ ਕਰਨ…
View More ਮੁੱਖ ਮੰਤਰੀ ਦੀ ਆਮਦ ਮੌਕੇ ਲੋਕਾਂ ਨਾਲ ਬਦਸਲੂਕੀ ਕਰਨ ਵਾਲਾ ਏ.ਐੱਸ.ਆਈ. ਮੁਅੱਤਲਮੁੱਖ ਮੰਤਰੀ ਮਾਨ ਵੱਲੋਂ ਪਿੰਡ ਚੀਮਾ ਵਿਖੇ ‘ਸੰਤ ਅਤਰ ਸਿੰਘ ਜੀ ਮਹਾਰਾਜ ਹਸਪਤਾਲ’ ਦਾ ਉਦਘਾਟਨ
ਕਰੀਬ 90 ਹਜ਼ਾਰ ਲੋਕਾਂ ਨੂੰ ਮਿਲੇਗਾ ਮਿਆਰੀ ਇਲਾਜ; ਭਗਵੰਤ ਮਾਨ ਨੇ ਮੈਡੀਕਲ ਕਾਲਜ ਦਾ ਕੰਮ ਵੀ ਜਲਦ ਸ਼ੁਰੂ ਕਰਨ ਦਾ ਕੀਤਾ ਐਲਾਨ ਸੰਗਰੂਰ, 2 ਅਪ੍ਰੈਲ…
View More ਮੁੱਖ ਮੰਤਰੀ ਮਾਨ ਵੱਲੋਂ ਪਿੰਡ ਚੀਮਾ ਵਿਖੇ ‘ਸੰਤ ਅਤਰ ਸਿੰਘ ਜੀ ਮਹਾਰਾਜ ਹਸਪਤਾਲ’ ਦਾ ਉਦਘਾਟਨ10,000 ਰੁਪਏ ਰਿਸ਼ਵਤ ਲੈਂਦਾ ਐੱਸ.ਡੀ.ਓ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਗ੍ਰਿਫ਼ਤਾਰ
ਬਿਜਲੀ ਮੀਟਰ ਚਾਲੂ ਰੱਖਣ ਬਦਲੇ ਮੰਗੀ ਸੀ ਰਿਸ਼ਵਤ; ਸ਼ਿਕਾਇਤਕਰਤਾ ਨੇ ਰਿਕਾਰਡਿੰਗ ਕਰ ਕੇ ਫੜਵਾਇਆ ਮੁਲਜ਼ਮ ਅਧਿਕਾਰੀ ਮਲੇਰਕੋਟਲਾ, 2 ਅਪ੍ਰੈਲ : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ…
View More 10,000 ਰੁਪਏ ਰਿਸ਼ਵਤ ਲੈਂਦਾ ਐੱਸ.ਡੀ.ਓ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਗ੍ਰਿਫ਼ਤਾਰਭਗਵੰਤ ਮਾਨ ਦੀ ਅਗਵਾਈ ‘ਚ ਪੰਜਾਬ ‘ਚ ਪਾਰਦਰਸ਼ੀ ਸ਼ਾਸਨ ਦੀ ਨਵੀਂ ਮਿਸਾਲ ਕਾਇਮ ਹੋਈ : ਬਰਿੰਦਰ ਗੋਇਲ
“ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ” ਸਮਾਗਮਾਂ ‘ਚ ਕੈਬਨਿਟ ਮੰਤਰੀ ਨੇ ਕੀਤੀ ਸ਼ਿਰਕਤ; ਲੋਕਾਂ ਦੀਆਂ ਮੁਸ਼ਕਲਾਂ ਦਾ ਮੌਕੇ ‘ਤੇ ਕੀਤਾ ਨਿਪਟਾਰਾ ਲਹਿਰਾਗਾਗਾ, 2 ਅਪ੍ਰੈਲ…
View More ਭਗਵੰਤ ਮਾਨ ਦੀ ਅਗਵਾਈ ‘ਚ ਪੰਜਾਬ ‘ਚ ਪਾਰਦਰਸ਼ੀ ਸ਼ਾਸਨ ਦੀ ਨਵੀਂ ਮਿਸਾਲ ਕਾਇਮ ਹੋਈ : ਬਰਿੰਦਰ ਗੋਇਲਗੋਲਡੀ ਢਿੱਲੋਂ ਗੈਂਗ ਦੇ 4 ਸਰਗਰਮ ਮੈਂਬਰ 10 ਪਿਸਤੌਲਾਂ ਸਮੇਤ ਕਾਬੂ
ਸੂਬੇ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸਨ ਮੁਲਜ਼ਮ; ਪੁਲਿਸ ਨੇ ਨਾਕਾਬੰਦੀ ਦੌਰਾਨ ਦਬੋਚਿਆ ਪਟਿਆਲਾ, 2 ਅਪ੍ਰੈਲ : ਪਟਿਆਲਾ ਪੁਲਸ ਨੇ…
View More ਗੋਲਡੀ ਢਿੱਲੋਂ ਗੈਂਗ ਦੇ 4 ਸਰਗਰਮ ਮੈਂਬਰ 10 ਪਿਸਤੌਲਾਂ ਸਮੇਤ ਕਾਬੂਪੰਜਾਬ ‘ਚ ਹੁਣ ਮਿਲਣਗੇ ‘ਸਮਾਰਟ ਰਾਸ਼ਨ ਕਾਰਡ’; ਬਾਇਓਮੈਟ੍ਰਿਕ ਦਿੱਕਤਾਂ ਹੋਣਗੀਆਂ ਖ਼ਤਮ
ਅਗਲੇ 2-3 ਦਿਨਾਂ ‘ਚ ਵੰਡ ਸ਼ੁਰੂ; 1.5 ਕਰੋੜ ਲਾਭਪਾਤਰੀਆਂ ਨੂੰ ਮਿਲੇਗੀ ਵੱਡੀ ਰਾਹਤ ਲੁਧਿਆਣਾ, 2 ਅਪ੍ਰੈਲ : ਪੰਜਾਬ ਸਰਕਾਰ ਵੱਲੋਂ ਰਾਸ਼ਨ ਵੰਡ ਪ੍ਰਣਾਲੀ ਨੂੰ ਵਧੇਰੇ…
View More ਪੰਜਾਬ ‘ਚ ਹੁਣ ਮਿਲਣਗੇ ‘ਸਮਾਰਟ ਰਾਸ਼ਨ ਕਾਰਡ’; ਬਾਇਓਮੈਟ੍ਰਿਕ ਦਿੱਕਤਾਂ ਹੋਣਗੀਆਂ ਖ਼ਤਮਮੋਬਾਈਲ ਸ਼ੋਅਰੂਮ ‘ਤੇ ਅੰਨ੍ਹੇਵਾਹ ਫਾਇਰਿੰਗ; ਦਹਿਸ਼ਤ ਦਾ ਮਾਹੌਲ
ਅਣਪਛਾਤੇ ਹਮਲਾਵਰਾਂ ਵੱਲੋਂ 20-25 ਗੋਲੀਆਂ ਚਲਾ ਕੇ ਸ਼ੋਅਰੂਮ ਦੇ ਸ਼ੀਸ਼ੇ ਤੋੜੇ; ਵਾਲ-ਵਾਲ ਬਚੀ ਕਰਮਚਾਰੀ ਦੀ ਜਾਨ ਕਪੂਰਥਲਾ, 2 ਅਪ੍ਰੈਲ : ਕਪੂਰਥਲਾ ਦੇ ਬੱਸ ਸਟੈਂਡ ਰੋਡ…
View More ਮੋਬਾਈਲ ਸ਼ੋਅਰੂਮ ‘ਤੇ ਅੰਨ੍ਹੇਵਾਹ ਫਾਇਰਿੰਗ; ਦਹਿਸ਼ਤ ਦਾ ਮਾਹੌਲਅੰਮ੍ਰਿਤਸਰ ‘ਚ 18.227 ਕਿਲੋ ਹੈਰੋਇਨ ਸਮੇਤ ਸਮੱਗਲਰ ਗ੍ਰਿਫ਼ਤਾਰ
ਪਾਕਿਸਤਾਨੀ ਸਮੱਗਲਰ ‘ਬਿੱਲਾ’ ਨਾਲ ਜੁੜੇ ਹੋਏ ਸਨ ਮੁਲਜ਼ਮ; ਸਾਥੀ ਕੁਲਵਿੰਦਰ ਸਿੰਘ ਉਰਫ਼ ਕਿੰਦਾ ਦੀ ਭਾਲ ਲਈ ਛਾਪੇਮਾਰੀ ਜਾਰੀ ਅੰਮ੍ਰਿਤਸਰ, 2 ਅਪ੍ਰੈਲ : ਇਕ ਸੁਚੱਜੇ ਤਾਲਮੇਲ…
View More ਅੰਮ੍ਰਿਤਸਰ ‘ਚ 18.227 ਕਿਲੋ ਹੈਰੋਇਨ ਸਮੇਤ ਸਮੱਗਲਰ ਗ੍ਰਿਫ਼ਤਾਰ