ਜੇਲ ’ਚ ਬੰਦ ਲਵਪ੍ਰੀਤ ਸਿੰਘ ਚਲਾ ਰਿਹਾ ਸੀ ਰੈਕੇਟ, ਮੋਬਾਈਲ ਬਰਾਮਦ ਖੰਨਾ, 3 ਅਕਤੂਰਬ : ਖੰਨਾ ਪੁਲਿਸ ਨੇ ਸਾਧੂ ਬਣ ਕੇ ਚਿੱਟਾ (ਹੈਰੋਇਨ) ਸਪਲਾਈ ਕਰਨ…
View More ਜੇਲ ਤੱਕ ਫੈਲਿਆ ਸੀ ਚਿੱਟੇ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦਾ ਨੈੱਟਵਰਕCategory: punjab
ਦੁਸਹਿਰਾ ਦੇਖਣ ਗਏ ਨੌਜਵਾਨ ਦੀ ਕਿਰਚ ਮਾਰ ਕੇ ਕੀਤੀ ਹੱਤਿਆ
ਬਰਨਾਲਾ, 3 ਅਕਤੂਬਰ : ਜ਼ਿਲਾ ਬਰਨਾਲਾ ਵਿਚ ਦੁਸਹਿਰਾ ਦੇਖਣ ਗਏ ਨੌਜਵਾਨ ਦੀ ਕਿਰਚ ਮਾਰ ਕੇ ਹੱਤਿਆ ਕਰ ਦਿੱਤੀ, ਜਿਸਦੀ਼ ਪਛਾਣ 27 ਸਾਲ ਦੇ ਹੀਰਾ ਸਿੰਘ…
View More ਦੁਸਹਿਰਾ ਦੇਖਣ ਗਏ ਨੌਜਵਾਨ ਦੀ ਕਿਰਚ ਮਾਰ ਕੇ ਕੀਤੀ ਹੱਤਿਆਤਰਨ ਤਾਰਨ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਨੇ ਹਰਮੀਤ ਸੰਧੂ ਨੂੰ ਐਲਾਨਿਆ ਉਮੀਦਵਾਰ
ਭਗਵੰਤ ਮਾਨ ਨੇ 19,492 ਕਿਲੋਮੀਟਰ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ ਤਰਨਤਾਰਨ, 3 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬਾ ਪੱਧਰੀ ਪ੍ਰੋਗਰਾਮ…
View More ਤਰਨ ਤਾਰਨ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਨੇ ਹਰਮੀਤ ਸੰਧੂ ਨੂੰ ਐਲਾਨਿਆ ਉਮੀਦਵਾਰਕ੍ਰਿਕਟਰ ਅਭਿਸ਼ੇਕ ਦੀ ਭੈਣ ਕੋਮਲ ਤੇ ਲਵਿਸ਼ ਓਬਰਾਏ ਦਾ ਆਨੰਦ ਕਾਰਜ ਅੱਜ
ਅੰਮ੍ਰਿਤਸਰ, 3 ਅਕਤੂਬਰ : ਭਾਰਤੀ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਅਤੇ ਲੁਧਿਆਣਾ ਦੇ ਕਾਰੋਬਾਰੀ ਲਵਿਸ਼ ਓਬਰਾਏ ਦਾ ਆਨੰਦ ਕਾਰਜ ਮਜੀਠਾ ਬਾਈਪਾਸ ‘ਤੇ ਸਥਿਤ ਗੁਰਦੁਆਰਾ…
View More ਕ੍ਰਿਕਟਰ ਅਭਿਸ਼ੇਕ ਦੀ ਭੈਣ ਕੋਮਲ ਤੇ ਲਵਿਸ਼ ਓਬਰਾਏ ਦਾ ਆਨੰਦ ਕਾਰਜ ਅੱਜਮੂਰਤੀ ਵਿਸਰਜਨ ਕਰਨ ਮੌਕੇ ਦਰਿਆ ਵਿਚ ਡੁੱਬਣ ਕਾਰਨ ਇਕ ਦੀ ਮੌਤ, ਦੂਜਾ ਰੁੜ੍ਹਿਆ
ਫਿਲੌਰ, 3 ਅਕਤੂਬਰ : ਮਾਤਾ ਜੀ ਦੀ ਮੂਰਤੀ ਵਿਸਰਜਨ ਕਰਨ ਆਏ ਇਕ ਸ਼ਰਧਾਲੂ ਦੀ ਸਤਲੁਜ ਦਰਿਆ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ। ਦੂਜੀ ਘਟਨਾ…
View More ਮੂਰਤੀ ਵਿਸਰਜਨ ਕਰਨ ਮੌਕੇ ਦਰਿਆ ਵਿਚ ਡੁੱਬਣ ਕਾਰਨ ਇਕ ਦੀ ਮੌਤ, ਦੂਜਾ ਰੁੜ੍ਹਿਆਪੰਜਾਬ ਸਰਕਾਰ ਵੱਲੋਂ 19,000 ਕਿਲੋਮੀਟਰ ਟੁੱਟੀਆਂ ਲਿੰਕ ਸੜਕਾਂ ਦੀ ਮੁਰੰਮਤ ਦਾ ਫ਼ੈਸਲਾ
ਮੁੱਖ ਮੰਤਰੀ ਮਾਨ ਤਰਨਤਾਰਨ ਤੋਂ ਪ੍ਰੋਜੈਕਟ ਦਾ ਕਰਨਗੇ ਉਦਘਾਟਨ ਤਰਨਤਾਰਨ, 3 ਅਕਤੂਬਰ : ਪੰਜਾਬ ਸਰਕਾਰ ਨੇ 19,000 ਕਿਲੋਮੀਟਰ ਟੁੱਟੀਆਂ ਲਿੰਕ ਸੜਕਾਂ ਦੀ ਮੁਰੰਮਤ ਕਰਨ ਦਾ…
View More ਪੰਜਾਬ ਸਰਕਾਰ ਵੱਲੋਂ 19,000 ਕਿਲੋਮੀਟਰ ਟੁੱਟੀਆਂ ਲਿੰਕ ਸੜਕਾਂ ਦੀ ਮੁਰੰਮਤ ਦਾ ਫ਼ੈਸਲਾਪਾਕਿ ਤੋਂ ਭੇਜੇ ਚਾਰ ਗ੍ਰਨੇਡਾਂ ਸਮੇਤ 3 ਮੁਲਜ਼ਮ ਗ੍ਰਿਫਤਾਰ
ਮੁਲਜ਼ਮਾਂ ਵਿਚ ਫ਼ੌਜ ਦਾ ਇਕ ਬਰਖ਼ਾਸਤ ਕੀਤਾ ਕਮਾਂਡੋ ਵੀ ਸ਼ਾਮਲ ਅੰਮ੍ਰਿਤਸਰ, 3 ਅਕਤੂਬਰ : ਪੰਜਾਬ ਪੁਲਿਸ ਦੀ ਖੁਫੀਆ ਸ਼ਾਖਾ ਨੇ ਦੁਸਹਿਰੇ ਦੀ ਰਾਤ ਨੂੰ ਤਿੰਨ…
View More ਪਾਕਿ ਤੋਂ ਭੇਜੇ ਚਾਰ ਗ੍ਰਨੇਡਾਂ ਸਮੇਤ 3 ਮੁਲਜ਼ਮ ਗ੍ਰਿਫਤਾਰਦੁਸਹਿਰੇ ਮੌਕੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਕੀਤੇ ਅਗਨੀ ਭੇਟ
ਚੰਡੀਗੜ੍ਹ, 2 ਅਕਤੂਬਰ : ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਵਿੱਚ ਦੁਸਹਿਰਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਖੇਮਕਰਨ ’ਚ ਸ਼੍ਰੀ ਰਾਮ ਲੀਲਾ ਕਲੱਬ ਵਲੋਂ ਦੁਸਹਿਰਾ ਸਥਾਨਕ ਸਕੂਲ…
View More ਦੁਸਹਿਰੇ ਮੌਕੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਕੀਤੇ ਅਗਨੀ ਭੇਟਹੈਰੋਇਨ ਅਤੇ ਹਥਿਆਰਾਂ ਸਮੇਤ 5 ਸਮੱਗਲਰ ਗ੍ਰਿਫ਼ਤਾਰ
ਪੰਜਾਬ ਪੁਲਸ ਨੇ ਸਰਹੱਦ ਪਾਰੋ ਹਥਿਆਰ ਅਤੇ ਨਸ਼ਾ ਸਮੱਗਲਿੰਗ ਨੈੱਟਵਰਕ ਦਾ ਪਰਦਾਫਾਸ਼-ਡੀਜੀਪੀ ਅੰਮ੍ਰਿਤਸਰ, 2 ਅਕਤੂਬਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇਕ ਨਾਬਾਲਿਗ ਸਮੇਤ 5 ਸਮੱਗਲਰਾਂ…
View More ਹੈਰੋਇਨ ਅਤੇ ਹਥਿਆਰਾਂ ਸਮੇਤ 5 ਸਮੱਗਲਰ ਗ੍ਰਿਫ਼ਤਾਰਗੁਆਂਢੀ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ
ਹਮਲਾਵਰ ਮੌਕੇ ਤੋਂ ਫ਼ਰਾਰ ਲੁਧਿਆਣਾ, 2 ਅਕਤੂਬਰ : ਜ਼ਿਲਾ ਲੁਧਿਆਣਾ ਦੇ ਥਾਣਾ ਜਮਾਲਪੁਰ ਅਧੀਨ ਰਾਮ ਨਗਰ ਇਲਾਕੇ ਵਿਚ ਰਹਿਣ ਵਾਲੇ ਨੌਜਵਾਨ ਦੀ ਉਸਦੇ ਗੁਆਂਢ ਵਿਚ…
View More ਗੁਆਂਢੀ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ