ਅੰਮ੍ਰਿਤਸਰ, 9 ਦਸੰਬਰ-ਅੰਮ੍ਰਿਤਸਰ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਕਾਰ ਸਵਾਰ ਸਮੱਗਲਰ ਨੂੰ ਗ੍ਰਿਫ਼ਤਾਰ ਕਰ ਕੇ 5.1 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਪੁਲਸ ਕਮਿਸ਼ਨਰ…
View More ਅੰਮ੍ਰਿਤਸਰ ’ਚੋਂ ਹੈਰੋਇਨ ਦੀ ਵੱਡੀ ਖ਼ੇਪ ਲੈ ਕੇ ਆ ਰਿਹਾ ਕਾਰ ਸਵਾਰ ਸਮੱਗਲਰ ਗ੍ਰਿਫਤਾਰCategory: punjab
ਪਾਕਿਸਤਾਨ ਦੇ ਸੰਸਦ ਮੈਂਬਰ ਇਸਫ਼ਿਨਾਰ ਭੰਡਾਰਾ ਵੱਲੋਂ ਖਾਲਸਾ ਕਾਲਜ ਅੰਮ੍ਰਿਤਸਰ ਦਾ ਦੌਰਾ
ਇਸਫ਼ਿਨਾਰ ਹਿੰਦ-ਪਾਕਿ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਕਹੀ ਗੱਲ ਅੰਮ੍ਰਿਤਸਰ, 9 ਦਸੰਬਰ-¸ਅੱਜ ਇਤਿਹਾਸਕ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਪਾਕਿਸਤਾਨ ਦੇ ਕੌਮੀ ਅਸਬੈਂਲੀ ਦੇ ਸੰਸਦ…
View More ਪਾਕਿਸਤਾਨ ਦੇ ਸੰਸਦ ਮੈਂਬਰ ਇਸਫ਼ਿਨਾਰ ਭੰਡਾਰਾ ਵੱਲੋਂ ਖਾਲਸਾ ਕਾਲਜ ਅੰਮ੍ਰਿਤਸਰ ਦਾ ਦੌਰਾਕਲਯੁੱਗੀ ਮਾਂ ਨੇ ਆਸ਼ਿਕ ਕੋਲੋਂ ਕਰਵਾਇਆ ਸੀ ਧੀ ਦਾ ਕਤਲ, ਦੋਵੇ ਗ੍ਰਿਫਤਾਰ
ਨਾਭਾ, 9 ਦਸੰਬਰ – ਬੀਤੀ 5 ਦਸੰਬਰ ਦੀ ਰਾਤ ਨੂੰ ਨਾਭਾ ਦੀ ਵਿਕਾਸ ਕਾਲੋਨੀ ’ਚ ਅਨੂ ਨਾਂ ਦੀ 25 ਸਾਲਾ ਲਡ਼ਕੀ ਦਾ ਘਰ ’ਚ ਹੀ…
View More ਕਲਯੁੱਗੀ ਮਾਂ ਨੇ ਆਸ਼ਿਕ ਕੋਲੋਂ ਕਰਵਾਇਆ ਸੀ ਧੀ ਦਾ ਕਤਲ, ਦੋਵੇ ਗ੍ਰਿਫਤਾਰਡੇਰਾ ਬਾਬਾ ਨਾਨਕ ਵਿਚ ਸੱਕੀ ਨਾਲੇ ’ਤੇ ਪਲਟਿਆ ਟਰੈਕਟਰ 2 ਦੀ ਮੌਤ, 4 ਮਜ਼ਦੂਰ ਜ਼ਖ਼ਮੀ
ਡੇਰਾ ਬਾਬਾ ਨਾਨਕ, 9 ਦਸੰਬਰ -ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਸ਼ਾਹਪੁਰ ਜਾਜਨ ਦੇ ਸੱਕੀ ਨਾਲੇ ’ਤੇ ਟਰੈਕਟਰ ਪਲਟਣ ਨਾਲ 2 ਵਿਅਕਤੀਆਂ ਦੀ…
View More ਡੇਰਾ ਬਾਬਾ ਨਾਨਕ ਵਿਚ ਸੱਕੀ ਨਾਲੇ ’ਤੇ ਪਲਟਿਆ ਟਰੈਕਟਰ 2 ਦੀ ਮੌਤ, 4 ਮਜ਼ਦੂਰ ਜ਼ਖ਼ਮੀਮਿਊਂਸੀਪਲ ਚੋਣਾਂ ਸਬੰਧੀ ਸਰਗਰਮੀਆਂ ਤੇਜ਼, ਕਾਂਗਰਸ ਵੱਲੋਂ ਪਹਿਲੀ ਲਿਸਟ ਜਾਰੀ
ਲੁਧਿਆਣਾ, 9 ਦਸੰਬਰ : ਪੰਜਾਬ ਵਿਚ ਨਗਰ ਨਿਗਮ, ਨਗਰ ਕੌਂਸਲ ਤੇ ਪੰਚਾਇਤੀ ਚੋਣਾਂ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਿਆਸੀ…
View More ਮਿਊਂਸੀਪਲ ਚੋਣਾਂ ਸਬੰਧੀ ਸਰਗਰਮੀਆਂ ਤੇਜ਼, ਕਾਂਗਰਸ ਵੱਲੋਂ ਪਹਿਲੀ ਲਿਸਟ ਜਾਰੀਸੰਭੂ ਬਾਰਡਰ ‘ਤੇ ਬਵਾਲ : ਹੰਝੂ ਗੈਸ ਦੇ ਗੋਲਿਆਂ ਨਾਲ 8 ਕਿਸਾਨ ਜ਼ਖਮੀ
ਮੁੜ ਸ਼ੰਭੂ ਬਾਰਡਰ ਉਤੇ ਪਰਤਿਆ 101 ਕਿਸਾਨਾਂ ਦਾ ਜੱਥਾ ਪਟਿਆਲਾ, 8 ਦਸੰਬਰ : ਅੱਜ ਦੂਸਰੇ ਦਿਨ ਕਿਸਾਨਾਂ ਨੇ ਜਦੋਂ ਸੰਭੂ ਬਾਰਡਰ ਵੱਲ ਕੂਚ ਕੀਤਾ ਤਾਂ…
View More ਸੰਭੂ ਬਾਰਡਰ ‘ਤੇ ਬਵਾਲ : ਹੰਝੂ ਗੈਸ ਦੇ ਗੋਲਿਆਂ ਨਾਲ 8 ਕਿਸਾਨ ਜ਼ਖਮੀਟਾਂਡਾ ਵਿਚ ਨੌਜਵਾਨ ਦਾ ਕਤਲ
ਰੇਲਵੇ ਟਰੈਕ ਨੇੜਿਓਂ ਮਿਲੀ ਲਾਸ਼ ਟਾਂਡਾ ਉੜਮੁੜ, 8 ਦਸੰਬਰ-ਟਾਂਡਾ ਵਿਖੇ ਇਕ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ । ਰੇਲਵੇ ਪੁਲਸ ਨੇ ਬੀਤੀ ਦੇਰ…
View More ਟਾਂਡਾ ਵਿਚ ਨੌਜਵਾਨ ਦਾ ਕਤਲਬਰਾਤ ਲੈ ਕੇ ਆਇਆ ਲਾੜਾ, ਲਾੜੀ ਲਾਪਤਾ
ਦੁਬਈ ਤੋਂ ਵਿਆਹ ਲਈ ਆਇਆ ਸੀ ਨੌਜਵਾਨ ਕਦੇ ਵੀ ਲੜਕੀ ਦੇ ਪਰਿਵਾਰ ਨੂੰ ਨਹੀਂ ਮਿਲਿਆ ਲੜਕੇ ਦਾ ਪਰਿਵਾਰ ਮੋਗਾ, 8 ਦਸੰਬਰ-ਅੱਜ ਦੇ ਸਮੇਂ ‘ਚ ਸੋਸ਼ਲ…
View More ਬਰਾਤ ਲੈ ਕੇ ਆਇਆ ਲਾੜਾ, ਲਾੜੀ ਲਾਪਤਾਪੰਜਾਬ ਵਿਚ 21 ਦਸੰਬਰ ਨੂੰ ਹੋਣਗੀਆਂ ਨਗਰ ਨਿਗਮ ਦੀਆਂ ਚੋਣਾਂ
ਚੋਣ ਜ਼ਾਬਤਾ ਲਾਗੂ, ਕੱਲ੍ਹ ਤੋਂ ਨਾਮਜ਼ਦਗੀਆਂ ਭਰਨ ਲਈ ਪ੍ਰਕਿਰਿਆ ਸ਼ੁਰੂ ਚੰਡੀਗੜ੍ਹ, 8 ਦਸੰਬਰ- ਅੱਜ ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਜਾਬ ਵਿਚ 5 ਨਗਰ ਨਿਗਮ ਹੋਣਗੀਆਂ…
View More ਪੰਜਾਬ ਵਿਚ 21 ਦਸੰਬਰ ਨੂੰ ਹੋਣਗੀਆਂ ਨਗਰ ਨਿਗਮ ਦੀਆਂ ਚੋਣਾਂਸ੍ਰੀ ਫਤਹਿਗੜ੍ਹ ਸਾਹਿਬ ‘ਚ ਦੂਜੇ ਦਿਨ ਵੀ ਸੁਖਬੀਰ ਬਾਦਲ ਨੇ ਕੀਤੀ ਸੇਵਾ
ਸ੍ਰੀ ਫਤਿਹਗੜ੍ਹ, 8 ਦਸੰਬਰ- ਅੱਜ ਸ੍ਰੀ ਅਕਾਲ ਤਖ਼ਤ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਦਿਤੀ ਧਾਰਮਿਕ ਸਜ਼ਾ ਦਾ 6ਵਾਂ ਦਿਨ ਹੈ। ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ…
View More ਸ੍ਰੀ ਫਤਹਿਗੜ੍ਹ ਸਾਹਿਬ ‘ਚ ਦੂਜੇ ਦਿਨ ਵੀ ਸੁਖਬੀਰ ਬਾਦਲ ਨੇ ਕੀਤੀ ਸੇਵਾ