ਨਾਗਰਿਕ ਅਧਿਕਾਰਾਂ ਤੇ ਅੱਤਿਆਚਾਰ ਰੋਕੂ ਕਾਨੂੰਨਾਂ ਤਹਿਤ ਪੀੜਤਾਂ ਨੂੰ 1.34 ਕਰੋੜ ਰੁਪਏ ਜਾਰੀ ਕੀਤੇ ਚੰਡੀਗੜ੍ਹ 8 ਅਕਤੂਬਰ : ਪੰਜਾਬ ਦੇ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ…
View More ਸਰਕਾਰ ਛੂਤ-ਛਾਤ ਨੂੰ ਖਤਮ ਕਰਨ ਲਈ ਚੁੱਕ ਰਹੀ ਸਖ਼ਤ ਕਦਮ : ਡਾ. ਬਲਜੀਤ ਕੌਰCategory: punjab
ਪੰਜਾਬੀ ਗਾਇਕ ਰਾਜਵੀਰ ਜਵੰਦਾ ਨੇ ਹਾਰੀ ਜ਼ਿੰਦਗੀ ਦੀ ਜੰਗ
ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਇਲਾਜ ਦੌਰਾਨ ਲਏ ਆਖਰੀ ਸਾਹ ਮੋਹਾਲੀ, , 8 ਅਕਤੂਬਰ : ਅੱਜ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੁਨੀਆ ਦੀ ਜੰਗ ਹਾਰ ਗਏ। ਮੋਹਾਲੀ…
View More ਪੰਜਾਬੀ ਗਾਇਕ ਰਾਜਵੀਰ ਜਵੰਦਾ ਨੇ ਹਾਰੀ ਜ਼ਿੰਦਗੀ ਦੀ ਜੰਗਰਿਸ਼ਵਤਖੋਰੀ ਘੁਟਾਲਾ ਮਾਮਲਾ : ਡੀ.ਐੱਸ.ਪੀ. ਅਮਰਿੰਦਰ ਸਿੰਘ ਨੂੰ ਮੁਅੱਤਲ
ਜਲੰਧਰ, 8 ਅਕਤੂਬਰ : ਜਲੰਧਰ ਵਿਚ ਹੋਏ ਬਹੁਤ ਮਸ਼ਹੂਰ ਰਿਸ਼ਵਤਖੋਰੀ ਘੁਟਾਲੇ ਦੇ ਸਬੰਧ ਵਿਚ ਵਿਜੀਲੈਂਸ ਵਿਭਾਗ ਦੇ ਡੀ. ਐੱਸ. ਪੀ. ਅਮਰਿੰਦਰ ਸਿੰਘ ਨੂੰ ਮੁਅੱਤਲ ਕਰ…
View More ਰਿਸ਼ਵਤਖੋਰੀ ਘੁਟਾਲਾ ਮਾਮਲਾ : ਡੀ.ਐੱਸ.ਪੀ. ਅਮਰਿੰਦਰ ਸਿੰਘ ਨੂੰ ਮੁਅੱਤਲਫੂਡ ਸੇਫਟੀ ਟੀਮ ਵੱਲੋਂ ਖੁਰਾਕੀ ਮਿਲਾਵਟ ਖਿਲਾਫ ਵੱਡਾ ਐਕਸ਼ਨ
ਪਿੰਡ ਚੁਤਹਿਰਾ ਦੇ ਡੇਅਰੀ ਯੂਨਿਟ ’ਤੇ ਰੇਡ ; 225 ਕਿਲੋ ਪਨੀਰ ਜ਼ਬਤ ਪਟਿਆਲਾ, 8 ਅਕਤੂਬਰ : ਪਟਿਆਲਾ ਵਿਚ ਫੂਡ ਸੇਫਟੀ ਟੀਮ ਨੇ ਤੜਕਸਾਰ ਖੁਰਾਕੀ ਮਿਲਾਵਟ…
View More ਫੂਡ ਸੇਫਟੀ ਟੀਮ ਵੱਲੋਂ ਖੁਰਾਕੀ ਮਿਲਾਵਟ ਖਿਲਾਫ ਵੱਡਾ ਐਕਸ਼ਨਸ਼ਹੀਦੀ ਨਗਰ ਕੀਰਤਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਔਰੰਗਾਬਾਦ ਲਈ ਰਵਾਨਾ
ਸਮੁੱਚਾ ਸ਼ਹਿਰ ਖ਼ਾਲਸਾਈ ਰੰਗਤ ਵਿਚ ਰੰਗਿਆ ਅੰਮ੍ਰਿਤਸਰ, 8 ਅਕਤੂਬਰ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ…
View More ਸ਼ਹੀਦੀ ਨਗਰ ਕੀਰਤਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਔਰੰਗਾਬਾਦ ਲਈ ਰਵਾਨਾਕੈਬਨਿਟ ਮੰਤਰੀ ਅਰੋੜਾ ਨੇ ਰੱਖਿਆ ਸੜਕਾਂ ਦੇ ਨਵੀਨੀਕਰਨ ਦਾ ਨੀਂਹ-ਪੱਥਰ
ਹਲਕੇ ’ਚ 40 ਕਰੋੜ ਦੀ ਲਾਗਤ ਨਾਲ ਹੋਵੇਗਾ 48 ਸੜਕਾਂ ਦਾ ਨਵੀਨੀਕਰਨ ਲੌਂਗੋਵਾਲ, 7 ਅਕਤੂਬਰ : ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ…
View More ਕੈਬਨਿਟ ਮੰਤਰੀ ਅਰੋੜਾ ਨੇ ਰੱਖਿਆ ਸੜਕਾਂ ਦੇ ਨਵੀਨੀਕਰਨ ਦਾ ਨੀਂਹ-ਪੱਥਰਹੀਰਾ ਸਿੰਘ ਦੇ ਕਤਲ ਦੀ ਗੁੱਥੀ ਸੁਲਝੀ, 3 ਗ੍ਰਿਫਤਾਰ
ਬਰਨਾਲਾ, 7 ਅਕਤੂਬਰ : ਬਰਨਾਲਾ ਸ਼ਹਿਰ ’ਚ ਦੁਸਹਿਰੇ ਵਾਲੇ ਦਿਨ ਹੋਏ ਹੀਰਾ ਸਿੰਘ ਕਤਲ ਮਾਮਲੇ ਦੀ ਗੁੱਥੀ ਸੁਲਝਾ ਕੇ ਬਰਨਾਲਾ ਪੁਲਸ ਨੇ ਤਿੰਨ ਦੋਸ਼ੀਆਂ ਨੂੰ…
View More ਹੀਰਾ ਸਿੰਘ ਦੇ ਕਤਲ ਦੀ ਗੁੱਥੀ ਸੁਲਝੀ, 3 ਗ੍ਰਿਫਤਾਰਦਿਨ-ਦਿਹਾੜੇ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ
ਮੋਟਰਸਾਈਕਲ ਸਵਾਰਾਂ ਨੇ ਅਜੈਬ ਸਿੰਘ ਨੂੰ 4 ਗੋਲ਼ੀਆਂ ਮਾਰੀਆਂ ਚੋਹਲਾ ਸਾਹਿਬ, 7 ਅਕਤੂਬਰ : ਜ਼ਿਲਾ ਤਰਨਤਾਰਨ ਦੇ ਪਿੰਡ ਰੂੜੀਵਾਲਾ ਵਿਖੇ ਮੰਗਲਵਾਰ ਦੁਪਹਿਰੇ ਕਰੀਬ 1.30 ਵਜੇ…
View More ਦਿਨ-ਦਿਹਾੜੇ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆਅਧਿਆਪਕ ਰਾਸ਼ਟਰ ਨਿਰਮਾਤਾ : ਮੁੱਖ ਮੰਤਰੀ ਭਗਵੰਤ ਮਾਨ
ਕਿਹਾ- ਨੌਜਵਾਨਾਂ ਨੂੰ ਪੰਜਾਬ ਦੀ ਵਿਰਾਸਤ ਨਾਲ ਜੋੜਨ ਦੀ ਅਪੀਲ ਕੀਤੀ ਸ੍ਰੀ ਆਨੰਦਪੁਰ ਸਾਹਿਬ, 7 ਅਕਤੂਬਰ : ਵਿਸ਼ਵ ਅਧਿਆਪਕ ਦਿਵਸ ਮੌਕੇ ਸ੍ਰੀ ਆਨੰਦਪੁਰ ਸਾਹਿਬ ‘ਚ…
View More ਅਧਿਆਪਕ ਰਾਸ਼ਟਰ ਨਿਰਮਾਤਾ : ਮੁੱਖ ਮੰਤਰੀ ਭਗਵੰਤ ਮਾਨਮਨਦੀਪ ਸਿੰਘ ਹੋਣਗੇ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ
ਤਰਨਤਾਰਨ, 7 ਅਕਤੂਬਰ : ਵਿਧਾਨ ਸਭਾ ਤਰਨਤਾਰਨ ਜ਼ਿਮਨੀ ਚੋਣ ‘ਚ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠਲੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਹੋਣਗੇ।…
View More ਮਨਦੀਪ ਸਿੰਘ ਹੋਣਗੇ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ