ਚੰਡੀਗੜ੍ਹ, 29 ਅਕਤੂਬਰ : ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਪਿਛਲੇ ਦੋ ਸਾਲਾਂ ਦੌਰਾਨ ਸੂਬੇ ‘ਚ ਹਰਿਆਵਲੀ ਵਧਾਉਣ ਵੱਲ ਵਧੀਆ ਕੰਮ…
View More ਪੰਜਾਬ ਸਰਕਾਰ ਨੇ ਸੂਬੇ ਦਾ ਟ੍ਰੀ ਕਵਰ 177.22 ਵਰਗ ਕਿਲੋਮੀਟਰ ਵਧਾਇਆ : ਆਪCategory: punjab
ਜਲੰਧਰ ਦੇ 800 ਪਰਿਵਾਰਾਂ ਨੂੰ ਉਜਾੜਨ ਨਹੀਂ ਦਿੱਤਾ ਜਾਵੇਗਾ : ਪਰਗਟ ਸਿੰਘ
ਕਿਹਾ-ਕਾਂਗਰਸ ਲੋਕਾਂ ਨੂੰ ਉਨ੍ਹਾਂ ਦੇ ਸੰਘਰਸ਼ ’ਚ ਹਰ ਸੰਭਵ ਸਹਾਇਤਾ ਦੇਵੇਗੀ ਜਲੰਧਰ, 29 ਅਕਤੂਬਰ : ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਤੇ ਵਿਧਾਇਕ ਪਦਮਸ਼੍ਰੀ ਪਰਗਟ…
View More ਜਲੰਧਰ ਦੇ 800 ਪਰਿਵਾਰਾਂ ਨੂੰ ਉਜਾੜਨ ਨਹੀਂ ਦਿੱਤਾ ਜਾਵੇਗਾ : ਪਰਗਟ ਸਿੰਘਸੂਬੇ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ : ਰਾਜਾ ਵੜਿੰਗ
ਆਏ ਦਿਨ ਫਿਰੌਤੀ ਲਈ ਕਤਲ ਦੀਆਂ ਘਟਨਾਵਾਂ ਆ ਰਹੀਆਂ ਸਾਹਮਣੇ ਮਾਨਸਾ, 29 ਅਕਤੂਬਰ : ਅਣਪਛਾਤੇ ਬੰਦੂਕਧਾਰੀਆਂ ਵੱਲੋਂ ਇੱਕ ਦੁਕਾਨਦਾਰ ‘ਤੇ ਫਾਈਰਿੰਗ ਦੀ ਘਟਨਾ ਦੇ ਵਿਰੋਧ…
View More ਸੂਬੇ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ : ਰਾਜਾ ਵੜਿੰਗਕਸ਼ਮੀਰ ਦੇ ਸਿੱਖ ਭਾਈਚਾਰੇ ਵੱਲੋਂ ਐੱਸਜੀਪੀਸੀ ਦੇ ਪ੍ਰਧਾਨ ਧਾਮੀ ਨਾਲ ਮੁਲਾਕਾਤ
ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਨੂੰ 79.50 ਲੱਖ ਰੁਪਏ ਭੇਟ ਕੀਤੀ ਅੰਮ੍ਰਿਤਸਰ, 29 ਅਕਤੂਬਰ : ਕਸ਼ਮੀਰ ਦੀਆਂ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦੇ…
View More ਕਸ਼ਮੀਰ ਦੇ ਸਿੱਖ ਭਾਈਚਾਰੇ ਵੱਲੋਂ ਐੱਸਜੀਪੀਸੀ ਦੇ ਪ੍ਰਧਾਨ ਧਾਮੀ ਨਾਲ ਮੁਲਾਕਾਤਜਥੇਬੰਦੀਆਂ ਨੇ ਮਾਨਸਾ ਸ਼ਹਿਰ ਕੀਤਾ ਬੰਦ
2 ਬਦਮਾਸ਼ਾਂ ਨੇ ਵਪਾਰੀਆਂ ‘ਤੇ ਚਲਾਈਆਂ ਸਨ ਗੋਲੀਆਂ ਮਾਨਸਾ, 29 ਅਕਤੂਬਰ : ਬੀਤੇ ਦਿਨ ਬਦਮਾਸ਼ਾਂ ਵੱਲੋਂ ਪੈਸਟੀਸਾਈਡ ਦੀ ਦੁਕਾਨ ’ਤੇ ਗੋਲੀਆਂ ਚਲਾ ਕੇ ਫ਼ਰਾਰ ਹੋਣ…
View More ਜਥੇਬੰਦੀਆਂ ਨੇ ਮਾਨਸਾ ਸ਼ਹਿਰ ਕੀਤਾ ਬੰਦਬੇਅਦਬੀ ਦੇ ਵਿਰੋਧ ਵਿਚ ਅੰਮ੍ਰਿਤਸਰ ਦਾ ਭੰਡਾਰੀ ਪੁਲ ਜਾਮ
ਭਗਵਾਨ ਵਾਲਮੀਕਿ ਤੀਰਥ ਸਥਾਨ ‘ਤੇ ਬੇਅਦਬੀ ਦਾ ਭਖਿਆ ਮਾਮਲਾ ਅੰਮ੍ਰਿਤਸਰ, 29 ਅਕਤੂਬਰ : ਹਾਲ ਹੀ ਵਿੱਚ ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਤੀਰਥ ਬਾਰੇ ਕੁਝ ਗੱਲਾਂ ਵਿਅਕਤੀਆਂ…
View More ਬੇਅਦਬੀ ਦੇ ਵਿਰੋਧ ਵਿਚ ਅੰਮ੍ਰਿਤਸਰ ਦਾ ਭੰਡਾਰੀ ਪੁਲ ਜਾਮਅਦਾਲਤ ਵੱਲੋਂ ਸਾਧੂ ਸਿੰਘ ਧਰਮਸੌਤ ਤੇ ਲੜਕੇ ਗੁਰਪ੍ਰੀਤ ‘ਤੇ ਦੋਸ਼ ਤੈਅ
ਮੋਹਾਲੀ, 29 ਅਕਤੂਬਰ : ਈ. ਡੀ ਵਲੋਂ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ, ਉਸ ਦੇ ਲੜਕੇ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ 60 ਲੱਖ ਰੁਪਏ…
View More ਅਦਾਲਤ ਵੱਲੋਂ ਸਾਧੂ ਸਿੰਘ ਧਰਮਸੌਤ ਤੇ ਲੜਕੇ ਗੁਰਪ੍ਰੀਤ ‘ਤੇ ਦੋਸ਼ ਤੈਅਨੈਸ਼ਨਲ ਹਾਈਵੇ ’ਤੇ ਵਾਪਰਿਆ ਹਾਦਸਾ, 22 ਜ਼ਖ਼ਮੀ
ਰੋਡਵੇਜ਼ ਦੀ ਬੱਸ ਨਾਲ ਟਕਰਾਇਆ ਟਰਾਲਾ ਖੰਨਾ, 28 ਅਕਤੂਬਰ : ਅੱਜ ਸਵੇਰੇ ਖੰਨਾ ਨੈਸ਼ਨਲ ਹਾਈਵੇ ’ਤੇ ਨਜ਼ਦੀਕ ਬਿਰਧ ਆਸ਼ਰਮ ਮੈਕਡੋਨਲਡ ਸਾਹਮਣੇ ਵੱਡਾ ਸੜਕ ਹਾਦਸਾ ਵਾਪਰਿਆ।…
View More ਨੈਸ਼ਨਲ ਹਾਈਵੇ ’ਤੇ ਵਾਪਰਿਆ ਹਾਦਸਾ, 22 ਜ਼ਖ਼ਮੀਗੁਰਪੁਰਬ ’ਤੇ ਪਾਕਿ ਜਾਣ ਲਈ 170 ਸ਼ਰਧਾਲੂਆਂ ਨੂੰ ਮਿਲੇ ਵੀਜ਼ੇ
ਅੰਮ੍ਰਿਤਸਰ, 28 ਅਕਤੂਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਪਹਿਲੀ ਪਾਤਸ਼ਾਹੀ…
View More ਗੁਰਪੁਰਬ ’ਤੇ ਪਾਕਿ ਜਾਣ ਲਈ 170 ਸ਼ਰਧਾਲੂਆਂ ਨੂੰ ਮਿਲੇ ਵੀਜ਼ੇਪਿਉ ਨੇ ਤਿੰਨ ਬੱਚਿਆਂ ਨੂੰ ਸ਼ੱਕੀ ਵਸਤੂ ਪਿਆਈ, ਹਾਲਤ ਗੰਭੀਰ
ਬਟਾਲਾ, 28 ਅਕਤੂਬਰ : ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿਚ ਅੱਜ ਇਕ ਪਿਉ ਨੇ ਆਪਣੇ 3 ਮਾਸੂਮ ਬੱਚਿਆਂ ਨੂੰ ਚਾਹ ’ਚ ਸ਼ੱਕੀ ਵਸਤੂ ਮਿਲਾ ਕੇ…
View More ਪਿਉ ਨੇ ਤਿੰਨ ਬੱਚਿਆਂ ਨੂੰ ਸ਼ੱਕੀ ਵਸਤੂ ਪਿਆਈ, ਹਾਲਤ ਗੰਭੀਰ