ਅਸੀਂ ਕਰਮਾਂ ਵਾਲੇ ਹਾਂ ਜੋ ਗੁਰੂ ਜੀ ਦੇ ਸ਼ਹੀਦੀ ਸ਼ਤਾਬਦੀ ਮੌਕੇ ਨਗਰ ਕੀਰਤਨ ’ਚ ਹਾਜ਼ਰੀ ਭਰਨ ਦਾ ਮੌਕਾ ਮਿਲਿਆ : ਵਿਜੈ ਇੰਦਰ ਸਿੰਗਲਾ ਸੰਗਰੂਰ, 30…
View More 350 ਸਾਲਾਂ ਸ਼ਤਾਬਦੀ ਸਬੰਧੀ ਨਗਰ ਕੀਰਤਨ ਦਾ ਸੰਗਰੂਰ ਪੁੱਜਣ ’ਤੇ ਸਵਾਗਤCategory: punjab
‘ਆਪ’ ਆਗੂ ਨੂੰ ਗੋਲੀਆਂ ਮਾਰਨ ਵਾਲਾ ਸਾਬਕਾ ਡੀ.ਐੱਸ.ਪੀ. ਗ੍ਰਿਫਤਾਰ
ਵਾਰਦਾਤ ’ਚ ਵਰਤਿਆ ਰਿਵਾਲਵਰ ਵੀ ਬਰਾਮਦ ਸ੍ਰੀ ਅਨੰਦਪੁਰ ਸਾਹਿਬ, 30 ਅਕਤੂਬਰ : ਬੀਤੇ ਦਿਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਿਤਿਨ ਨੰਦਾ ਨੂੰ ਗੋਲੀਆਂ ਮਾਰ…
View More ‘ਆਪ’ ਆਗੂ ਨੂੰ ਗੋਲੀਆਂ ਮਾਰਨ ਵਾਲਾ ਸਾਬਕਾ ਡੀ.ਐੱਸ.ਪੀ. ਗ੍ਰਿਫਤਾਰਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ ਦੀ ਸਮੱਗਲਿੰਗ ਦੇ ਨੈੱਟਵਰਕ ਦਾ ਪਰਦਾਫਾਸ਼
9 ਪਿਸਤੌਲਾਂ ਸਮੇਤ 3 ਗ੍ਰਿਫ਼ਤਾਰ, ਗੈਂਗਸਟਰ ਜੋਬਨਜੀਤ ਉਰਫ਼ ਬਿੱਲਾ ਮੰਗਾ ਦੇ ਨਜ਼ਦੀਕੀ ਸਾਥੀ ਸ਼ੇਰਪ੍ਰੀਤ ਉਰਫ਼ ਗੁਲਾਬਾ ਨੂੰ ਸਪਲਾਈ ਕੀਤੇ ਜਾਣੇ ਸਨ : ਡੀ .ਜੀ .ਪੀ.…
View More ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ ਦੀ ਸਮੱਗਲਿੰਗ ਦੇ ਨੈੱਟਵਰਕ ਦਾ ਪਰਦਾਫਾਸ਼ਭਾਜਪਾ ‘ਮਿਸ਼ਨ 2027’ ਕਰੇਗੀ ਫਤਿਹ : ਕੈਪਟਨ ਅਮਰਿੰਦਰ ਸਿੰਘ
ਸਾਬਕਾ ਮੁੱਖ ਮੰਤਰੀ ਵੱਲੋਂ ਮਾਲਵਾ ਤੋਂ ਮੁੜ ਰਾਜਨੀਤੀ ’ਚ ਧਮਾਕੇਦਾਰ ਐਂਟਰੀ ਮੋਗਾ, 30 ਅਕਤੂਬਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ…
View More ਭਾਜਪਾ ‘ਮਿਸ਼ਨ 2027’ ਕਰੇਗੀ ਫਤਿਹ : ਕੈਪਟਨ ਅਮਰਿੰਦਰ ਸਿੰਘਸ੍ਰੀ ਕਾਲੀ ਮਾਤਾ ਮੰਦਰ ’ਚ ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਮਾਤਾ ਰਾਣੀ ਦੇ ਅਸੀਸ ਨਾਲ ਸਾਲ ਅੰਦਰ ਮੁਕੰਮਲ ਹੋਵੇਗਾ ਪ੍ਰਾਜੈਕਟ : ਅਰਵਿੰਦ ਕੇਜਰੀਵਾਲ ਪਟਿਆਲਾ, 30 ਅਕਤੂਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ‘ਆਪ’ ਦੇ…
View More ਸ੍ਰੀ ਕਾਲੀ ਮਾਤਾ ਮੰਦਰ ’ਚ ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤਬਟਾਲਾ ਪੁਲਿਸ ਨੂੰ ਜੱਗੂ ਭਗਵਾਨਪੁਰੀਆ ਦਾ ਮਿਲਿਆ ਤਿੰਨ ਦਿਨ ਦਾ ਰਿਮਾਂਡ
ਬਟਾਲਾ, 30 ਅਕਤੂਬਰ : ਬਟਾਲਾ ਦੇ ਘੁੰਮਣ ਵਿੱਚ ਪੈਟਰੋਲ ਪੰਪ ਨੇੜੇ ਹੋਏ ਗੋਰਾ ਬ੍ਰਾਇਅਰ ਕਤਲ ਕੇਸ ਦੇ ਸਬੰਧ ਵਿੱਚ ਬਟਾਲਾ ਪੁਲਿਸ ਨੇ ਜੱਗੂ ਭਗਵਾਨਪੁਰੀਆ ਨੂੰ…
View More ਬਟਾਲਾ ਪੁਲਿਸ ਨੂੰ ਜੱਗੂ ਭਗਵਾਨਪੁਰੀਆ ਦਾ ਮਿਲਿਆ ਤਿੰਨ ਦਿਨ ਦਾ ਰਿਮਾਂਡਸਾਈਬਰ ਸੈੱਲ ਬਟਾਲਾ ਨੇ ਠੱਗਾਂ ਤੋਂ 25 ਲੋਕਾਂ ਦੇ 19 ਲੱਖ ਤੋਂ ਵੱਧ ਪੈਸੇ ਕਰਵਾਏ ਵਾਪਸ
ਬਟਾਲਾ, 30 ਅਕਤੂਬਰ : ਬਟਾਲਾ ਪੁਲਸ ਵੱਲੋਂ ਇਕ ਮੁਹਿੰਮ ਆਰੰਭ ਕੀਤੀ ਗਈ ਸੀ, ਜਿਸ ਤਹਿਤ ਲੋਕਾਂ ਦੇ ਚੋਰੀ ਜਾਂ ਗੁਆਚੇ ਹੋਏ ਮੋਬਾਈਲ ਲੱਭ ਕੇ ਪੁਲਸ…
View More ਸਾਈਬਰ ਸੈੱਲ ਬਟਾਲਾ ਨੇ ਠੱਗਾਂ ਤੋਂ 25 ਲੋਕਾਂ ਦੇ 19 ਲੱਖ ਤੋਂ ਵੱਧ ਪੈਸੇ ਕਰਵਾਏ ਵਾਪਸਭਿਆਨਕ ਹਾਦਸਾ, ਔਰਤ ਸਮੇਤ 2 ਦੀ ਮੌਤ
ਬੱਸ ਦੀ ਲਪੇਟ ’ਚ ਆਏ ਮੋਟਰਸਾਈਕਲ ਸਵਾਰ ਦੀਨਾਨਗਰ,30 ਅਕਤੂਬਰ : ਬੱਸ ਦੀ ਲਪੇਟ ’ਚ ਆਉਣ ਨਾਲ ਮੋਟਰਸਾਈਕਲ ਸਵਾਰ ਇਕ ਔਰਤ ਸਮੇਤ 2 ਲੋਕਾਂ ਦੀ ਮੌਕੇ…
View More ਭਿਆਨਕ ਹਾਦਸਾ, ਔਰਤ ਸਮੇਤ 2 ਦੀ ਮੌਤਸਾਬਕਾ ਡੀ.ਐੱਸ.ਪੀ. ਨੇ ‘ਆਪ’ ਆਗੂ ਨਿਤਿਨ ਨੰਦਾ ਦੇ ਮਾਰੀਆਂ ਗੋਲੀਆਂ
ਜ਼ਖਮੀ ਨਿਤਿਨ ਨੰਦਾ ਨੂੰ ਡਾਕਟਰਾਂ ਨੇ ਪੀ. ਜੀ. ਆਈ. ਕੀਤਾ ਰੈਫਰ ਸ੍ਰੀ ਅਨੰਦਪੁਰ ਸਾਹਿਬ, 29 ਅਕਤੂਬਰ : ਅਗੰਮਪੁਰ ਵਿਖੇ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ…
View More ਸਾਬਕਾ ਡੀ.ਐੱਸ.ਪੀ. ਨੇ ‘ਆਪ’ ਆਗੂ ਨਿਤਿਨ ਨੰਦਾ ਦੇ ਮਾਰੀਆਂ ਗੋਲੀਆਂਪੰਜਾਬ ‘ਚ ਫੇਸਲੈੱਸ ਆਰਟੀਓ ਸੇਵਾਵਾਂ ਸ਼ੁਰੂ
ਮੁੱਖ ਮੰਤਰੀ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਤੋਂ ਕੀਤਾ ਆਗਾਜ਼ ਲੁਧਿਆਣਾ, 29 ਅਕਤੂਬਰ : ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਸੂਬੇ ਦੇ ਲੋਕਾਂ ਨੂੰ…
View More ਪੰਜਾਬ ‘ਚ ਫੇਸਲੈੱਸ ਆਰਟੀਓ ਸੇਵਾਵਾਂ ਸ਼ੁਰੂ