ਕੈਦੀਆਂ ਨੂੰ ਸੁਧਾਰ ਦਾ ਦਿੱਤਾ ਸੁਨੇਹਾ ਪਟਿਆਲਾ, 1 ਫਰਵਰੀ : ਪੰਜਾਬ ਦੇ ਟਰਾਂਸਪੋਰਟ ਅਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਕੇਂਦਰੀ ਜੇਲ੍ਹ ਪਟਿਆਲਾ ਅਤੇ…
View More ਜੇਲ੍ਹ ਮੰਤਰੀ ਭੁੱਲਰ ਵੱਲੋਂ ਪਟਿਆਲਾ ਤੇ ਨਾਭਾ ਜੇਲ੍ਹ ਦਾ ਅਚਨਚੇਤ ਨਿਰੀਖਣCategory: punjab
ਪੁਲਿਸ ਰਿਮਾਂਡ ਦੌਰਾਨ ਗੋਲਡੀ ਬਰਾੜ ਦੇ ਪਿਤਾ ਦੀ ਸਿਹਤ ਵਿਗੜੀ ; ਹਸਪਤਾਲ ਦਾਖ਼ਲ
ਬਠਿੰਡਾ, 1 ਫਰਵਰੀ : ਗੈਂਗਸਟਰ ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ ਦੀ ਪੁਲਿਸ ਰਿਮਾਂਡ ਦੌਰਾਨ ਸਿਹਤ ਖ਼ਰਾਬ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ…
View More ਪੁਲਿਸ ਰਿਮਾਂਡ ਦੌਰਾਨ ਗੋਲਡੀ ਬਰਾੜ ਦੇ ਪਿਤਾ ਦੀ ਸਿਹਤ ਵਿਗੜੀ ; ਹਸਪਤਾਲ ਦਾਖ਼ਲਨੰਨ੍ਹੇ ਬੱਚੇ ਕਰਮਨਬੀਰ ਨੇ ਇੰਡੀਆ ਰਿਕਾਰਡ ਬੁੱਕ ’ਚ ਦਰਜ ਕਰਵਾਇਆ ਨਾਮ
3 ਮਿੰਟ 35 ਸਕਿੰਟਾਂ ’ਚ ਸੁਣਾਏ 195 ਦੇਸ਼ਾਂ ਦੇ ਨਾਮ ਗੁਰਦਾਸਪੁਰ, 1 ਫਰਵਰੀ : ਗੁਰਦਾਸਪੁਰ ਦੇ ਨਗਰ ਸੁਧਾਰ ਟਰੱਸਟ (ਸਕੀਮ ਨੰਬਰ-1) ਦੇ ਰਹਿਣ ਵਾਲੇ 7…
View More ਨੰਨ੍ਹੇ ਬੱਚੇ ਕਰਮਨਬੀਰ ਨੇ ਇੰਡੀਆ ਰਿਕਾਰਡ ਬੁੱਕ ’ਚ ਦਰਜ ਕਰਵਾਇਆ ਨਾਮਦੂਰਦਰਸ਼ੀ, ਜਨਤਾ-ਹਿਤੈਸ਼ੀ ਅਤੇ ਵਿਕਾਸਮੁਖੀ ਹੈ ਬਜਟ-2026 : ਅਸ਼ਵਨੀ ਸ਼ਰਮਾ
ਆਤਮ-ਨਿਰਭਰ ਅਤੇ ਵਿਕਸਿਤ ਭਾਰਤ ਦੀ ਨੀਂਹ ਹੋਰ ਮਜ਼ਬੂਤ ਹੋਵੇਗੀ ਚੰਡੀਗੜ੍ਹ, 1 ਫਰਵਰੀ- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਕੇਂਦਰੀ…
View More ਦੂਰਦਰਸ਼ੀ, ਜਨਤਾ-ਹਿਤੈਸ਼ੀ ਅਤੇ ਵਿਕਾਸਮੁਖੀ ਹੈ ਬਜਟ-2026 : ਅਸ਼ਵਨੀ ਸ਼ਰਮਾਕੇਂਦਰੀ ਬਜਟ ਨੇ ਪੰਜਾਬ ਨੂੰ ਫਿਰ ਨਿਰਾਸ਼ ਕੀਤਾ : ਭਗਵੰਤ ਮਾਨ
ਕਿਸਾਨਾਂ, ਨੌਜਵਾਨਾਂ ਅਤੇ ਉਦਯੋਗਾਂ ਲਈ ਬਜਟ ’ਚ ਕੁਝ ਵੀ ਨਹੀਂ : ਮੁੱਖ ਮੰਤਰੀ ਚੰਡੀਗੜ੍ਹ, 1 ਫਰਵਰੀ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ…
View More ਕੇਂਦਰੀ ਬਜਟ ਨੇ ਪੰਜਾਬ ਨੂੰ ਫਿਰ ਨਿਰਾਸ਼ ਕੀਤਾ : ਭਗਵੰਤ ਮਾਨਦੇਸ਼ ਨੂੰ ਵਿਕਸਿਤ ਰਾਸ਼ਟਰ ਬਣਾਉਣ ਦਾ ਮੀਲ ਪੱਥਰ ਹੈ ਬਜਟ : ਸੁਨੀਲ ਜਾਖੜ
ਚੰਡੀਗੜ੍ਹ, 1 ਫਰਵਰੀ – ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਕੇਂਦਰੀ ਬਜਟ ਗਰੀਬ, ਮਜ਼ਦੂਰ, ਕਿਸਾਨ, ਔਰਤਾਂ ਅਤੇ ਨੌਜਵਾਨਾਂ ’ਤੇ…
View More ਦੇਸ਼ ਨੂੰ ਵਿਕਸਿਤ ਰਾਸ਼ਟਰ ਬਣਾਉਣ ਦਾ ਮੀਲ ਪੱਥਰ ਹੈ ਬਜਟ : ਸੁਨੀਲ ਜਾਖੜਕੇਂਦਰੀ ਬਜਟ ’ਚ ਪੰਜਾਬ ਦੀ ਅਣਦੇਖੀ ਨਿਰਾਸ਼ਾਜਨਕ : ਡਾ. ਵਿਕਰਮਜੀਤ ਸਾਹਨੀ
ਚੰਡੀਗੜ੍ਹ, 1 ਫਰਵਰੀ – ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕੇਂਦਰੀ ਬਜਟ ’ਚ ਪੰਜਾਬ ਦੇ ਅਹਿਮ ਖੇਤਰਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਾਏ…
View More ਕੇਂਦਰੀ ਬਜਟ ’ਚ ਪੰਜਾਬ ਦੀ ਅਣਦੇਖੀ ਨਿਰਾਸ਼ਾਜਨਕ : ਡਾ. ਵਿਕਰਮਜੀਤ ਸਾਹਨੀਹਲਵਾਰਾ ਹਵਾਈ ਅੱਡੇ ’ਤੇ ਉਡਾਣਾਂ ਦੇ ਨਾਲ ਹੀ ਸ਼ੁਰੂ ਹੋਵੇ ਕਾਰਗੋ ਟਰਮੀਨਲ : ਰਵਨੀਤ ਬਿੱਟੂ
ਕੇਂਦਰੀ ਮੰਤਰੀ ਨੇ ਏਅਰਪੋਰਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਰੱਖਣ ਦਾ ਰੱਖਿਆ ਪ੍ਰਸਤਾਵ ਲੁਧਿਆਣਾ, 1 ਫਰਵਰੀ- ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ…
View More ਹਲਵਾਰਾ ਹਵਾਈ ਅੱਡੇ ’ਤੇ ਉਡਾਣਾਂ ਦੇ ਨਾਲ ਹੀ ਸ਼ੁਰੂ ਹੋਵੇ ਕਾਰਗੋ ਟਰਮੀਨਲ : ਰਵਨੀਤ ਬਿੱਟੂਮੁੱਖ ਮੰਤਰੀ ਮਾਨ ਵੱਲੋਂ 916 ਹੋਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ
ਪੰਜਾਬ ਵਿੱਚ ਸਰਕਾਰੀ ਨੌਕਰੀਆਂ ਦਾ ਅੰਕੜਾ 63,943 ਹੋਇਆ ਮੋਹਾਲੀ, 31 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੋਹਾਲੀ ਵਿਖੇ ‘ਮਿਸ਼ਨ ਰੋਜ਼ਗਾਰ’…
View More ਮੁੱਖ ਮੰਤਰੀ ਮਾਨ ਵੱਲੋਂ 916 ਹੋਰ ਨੌਜਵਾਨਾਂ ਨੂੰ ਨਿਯੁਕਤੀ ਪੱਤਰਮੁੱਖ ਮੰਤਰੀ ਵੱਲੋਂ 2.7 ਲੱਖ ਐਸ.ਸੀ. ਵਿਦਿਆਰਥੀਆਂ ਨੂੰ 271 ਕਰੋੜ ਦਾ ਵਜ਼ੀਫਾ ਜਾਰੀ
ਜਲੰਧਰ, 31 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜਲੰਧਰ ਦੇ ਪੀ.ਏ.ਪੀ. ਗਰਾਊਂਡ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਅਨੁਸੂਚਿਤ ਜਾਤੀ (ਐਸ.ਸੀ.)…
View More ਮੁੱਖ ਮੰਤਰੀ ਵੱਲੋਂ 2.7 ਲੱਖ ਐਸ.ਸੀ. ਵਿਦਿਆਰਥੀਆਂ ਨੂੰ 271 ਕਰੋੜ ਦਾ ਵਜ਼ੀਫਾ ਜਾਰੀ