ਬਠਿੰਡਾ, 17 ਜਨਵਰੀ : ਇਮੀਗ੍ਰੇਸ਼ਨ ਏਜੰਟ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਬਠਿੰਡਾ ਪੁਲਸ ਨੇ ਜ਼ਿਲੇ ਦੇ ਪਿੰਡ ਕਟਾਰ ਸਿੰਘ ਵਾਲਾ…
View More ਇਮੀਗ੍ਰੇਸ਼ਨ ਏਜੰਟ ਤੋਂ ਫਿਰੌਤੀ ਮੰਗਣ ਵਾਲਾ ਪੁਲਸ ਮੁਕਾਬਲੇ ’ਚ ਜ਼ਖਮੀCategory: punjab
ਸੰਘਣੀ ਧੁੰਦ ਦਾ ਕਹਿਰ, ਨਿਰਧਾਰਤ ਸਮੇਂ ਤੋਂ ਪੱਛੜ ਕੇ ਪਹੁੰਚ ਰਹੀਆਂ ਰੇਲ ਗੱਡੀਆਂ
ਵਿਜ਼ੀਬਿਲਟੀ 10 ਮੀਟਰ ਤੋਂ ਹੇਠਾਂ ਗੁਰਦਾਸਪੁਰ, 17 ਜਨਵਰੀ : ਜ਼ਿਲਾ ਗੁਰਦਾਸਪੁਰ ਸਮੇਤ ਉੱਤਰੀ ਭਾਰਤ ਵਿਚ ਸੰਘਣੀ ਧੁੰਦ ਅਤੇ ਕੜਾਕੇਦਾਰ ਠੰਢ ਦਾ ਕਹਿਰ ਲਗਾਤਾਰ ਜਾਰੀ ਹੈ।…
View More ਸੰਘਣੀ ਧੁੰਦ ਦਾ ਕਹਿਰ, ਨਿਰਧਾਰਤ ਸਮੇਂ ਤੋਂ ਪੱਛੜ ਕੇ ਪਹੁੰਚ ਰਹੀਆਂ ਰੇਲ ਗੱਡੀਆਂਦਰਦਨਾਕ ਹਾਦਸਾ ; ਗੁਜਰਾਤ ਦੀ ਮਹਿਲਾ ਪੁਲਸ ਅਧਿਕਾਰੀ ਸਣੇ 5 ਦੀ ਮੌਤ
ਧੁੰਦ ਕਾਰਨ ਡਿਵਾਈਡਰ ਨਾਲ ਟਕਰਾਈ ਫਾਰਚੂਨਰ ਬਠਿੰਡਾ,17 ਜਨਵਰੀ : ਬਠਿੰਡਾ-ਡੱਬਵਾਲੀ ਰਾਸ਼ਟਰੀ ਰਾਜਮਾਰਗ ’ਤੇ ਸ਼ਨੀਵਾਰ ਸਵੇਰੇ ਸੰਘਣੀ ਧੁੰਦ ਕਾਰਨ ਇਕ ਤੇਜ਼ ਰਫਤਾਰ ਫਾਰਚੂਨਰ ਡਿਵਾਈਡਰ ਨਾਲ ਟਕਰਾ…
View More ਦਰਦਨਾਕ ਹਾਦਸਾ ; ਗੁਜਰਾਤ ਦੀ ਮਹਿਲਾ ਪੁਲਸ ਅਧਿਕਾਰੀ ਸਣੇ 5 ਦੀ ਮੌਤਕਾਰ ਨੂੰ ਲੱਗੀ ਅੱਗ, ਮਾਂ-ਧੀ ਜ਼ਿੰਦਾ ਸੜੀਆ
ਸੰਗਰੂਰ, 17 ਜਨਵਰੀ : ਜ਼ਿਲਾ ਸੰਗਰੂਰ ਦੇ ਕਸਬਾ ਸੂਲਰ ਘਰਾਟ ਨਜ਼ਦੀਕ ਨਹਿਰ ਕੰਢੇ ਬਣੀ ਸੜਕ ’ਤੇ ਅੱਜ ਸਵੇਰੇ ਇਕ ਸਵਿਫਟ ਕਾਰ ਨੂੰ ਅਚਾਨਕ ਅੱਗ ਲੱਗ…
View More ਕਾਰ ਨੂੰ ਲੱਗੀ ਅੱਗ, ਮਾਂ-ਧੀ ਜ਼ਿੰਦਾ ਸੜੀਆਟਰੱਕ ਨਾਲ ਟਕਰਾਇਆ ਬੁਲਟ-ਮੋਟਰਸਾਈਕਲ, 2 ਨੌਜਵਾਨਾਂ ਦੀ ਮੌਤ
ਜ਼ੀਰਾ, 17 ਜਨਵਰੀ : ਸੰਘਣੀ ਧੁੰਦ ਦੇ ਕਾਰਨ ਜ਼ੀਰਾ ਨੇੜਲੇ ਪਿੰਡ ਸੁੱਖੇਵਾਲਾ ਨਜ਼ਦੀਕ ਬੁਲਟ-ਮੋਟਰਸਾਈਕਲ ਦੇ ਖਾਦ ਨਾਲ ਭਰੇ ਟਰੱਕ ਨਾਲ ਟਕਰਾ ਗਿਆ, ਜਿਸ ਕਾਰਨ 2…
View More ਟਰੱਕ ਨਾਲ ਟਕਰਾਇਆ ਬੁਲਟ-ਮੋਟਰਸਾਈਕਲ, 2 ਨੌਜਵਾਨਾਂ ਦੀ ਮੌਤਸਰਕਾਰ ਨੇ ਵੀਡੀਓ ਨਾਲ ਨਹੀਂ, ਸਗੋਂ ਜਾਂਚ ਰਿਪੋਰਟ ਨਾਲ ਹੀ ਕਰ ਦਿੱਤੀ ਛੇੜਛਾੜ : ਜਾਖੜ
ਕਿਹਾ-ਆਪਣੀ ਆਗੂ ਨੂੰ ਬਚਾਉਣ ਲਈ ਸਰਕਾਰ ਨੇ ਕੀਤੀ ਪੁਲਸ ਦੀ ਵਰਤੋਂ ਚੰਡੀਗੜ੍ਹ, 17 ਜਨਵਰੀ : ਦਿੱਲੀ ਵਿਧਾਨ ਸਭਾ ਵੱਲੋਂ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੀ ਵੀਡੀਓ…
View More ਸਰਕਾਰ ਨੇ ਵੀਡੀਓ ਨਾਲ ਨਹੀਂ, ਸਗੋਂ ਜਾਂਚ ਰਿਪੋਰਟ ਨਾਲ ਹੀ ਕਰ ਦਿੱਤੀ ਛੇੜਛਾੜ : ਜਾਖੜਮਾਨ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ : ਕੁਲਵੰਤ ਸਿੰਘ
ਵਿਧਾਇਕ ਨੇ 4.41 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ 5 ਸੜਕਾਂ ਦੇ ਰੱਖੇ ਨੀਂਹ ਪੱਥਰ ਮੋਹਾਲੀ, 16 ਜਨਵਰੀ : ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ…
View More ਮਾਨ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ : ਕੁਲਵੰਤ ਸਿੰਘਏ.ਐੱਸ.ਆਈ. ਕਸ਼ਮੀਰ ਸਿੰਘ ਦੀ ਗੋਲੀ ਲੱਗਣ ਨਾਲ ਮੌਤ
ਲੁਧਿਆਣਾ, 16 ਜਨਵਰੀ : ਲੁਧਿਆਣਾ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ (ਏਐਸਆਈ) ਕਸ਼ਮੀਰ ਸਿੰਘ ਢਿੱਲੋਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਉਨ੍ਹਾਂ ਨੂੰ 2 ਜਨਵਰੀ…
View More ਏ.ਐੱਸ.ਆਈ. ਕਸ਼ਮੀਰ ਸਿੰਘ ਦੀ ਗੋਲੀ ਲੱਗਣ ਨਾਲ ਮੌਤਕੈਨੇਡਾ ਹਮੇਸ਼ਾ ਭਾਰਤ ਅਤੇ ਪੰਜਾਬ ਲਈ ਇੱਕ ਮਜ਼ਬੂਤ ਭਾਈਵਾਲ ਰਿਹੈ : ਭਗਵੰਤ ਮਾਨ
ਚੰਡੀਗੜ੍ਹ, 16 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕੈਨੇਡਾ, ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਨਾਲ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ…
View More ਕੈਨੇਡਾ ਹਮੇਸ਼ਾ ਭਾਰਤ ਅਤੇ ਪੰਜਾਬ ਲਈ ਇੱਕ ਮਜ਼ਬੂਤ ਭਾਈਵਾਲ ਰਿਹੈ : ਭਗਵੰਤ ਮਾਨ881 ਆਮ ਆਦਮੀ ਕਲੀਨਿਕਾਂ ‘ਚ ਮੁਫਤ ਐਂਟੀ-ਰੈਬੀਜ਼ ਟੀਕਾਕਰਨ ਯਕੀਨੀ ਬਣਾਇਆ : ਡਾ ਬਲਬੀਰ ਸਿੰਘ
ਚੰਡੀਗੜ੍ਹ, 16 ਜਨਵਰੀ : ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸਾਲਾਂ ਤੋਂ ਪੰਜਾਬ ‘ਚ ਕੁੱਤੇ ਦੇ ਕੱਟਣ ਦੇ ਨਤੀਜੇ…
View More 881 ਆਮ ਆਦਮੀ ਕਲੀਨਿਕਾਂ ‘ਚ ਮੁਫਤ ਐਂਟੀ-ਰੈਬੀਜ਼ ਟੀਕਾਕਰਨ ਯਕੀਨੀ ਬਣਾਇਆ : ਡਾ ਬਲਬੀਰ ਸਿੰਘ