18 ਗਜ਼ਟਿਡ ਤੇ 126 ਨਾਨ-ਗਜ਼ਟਿਡ ਮੁਲਾਜ਼ਮ ਗ੍ਰਿਫਤਾਰ ਚੰਡੀਗੜ੍ਹ, 11 ਜਨਵਰੀ : ਵਿਜੀਲੈਂਸ ਬਿਊਰੋ ਨੇ ਸਾਲ 2025 ਦੌਰਾਨ ਵੱਖ-ਵੱਖ ਕੇਸਾਂ ’ਚ 187 ਵਿਅਕਤੀਆਂ ਨੂੰ ਰਿਸ਼ਵਤ ਲੈਂਦਿਆਂ…
View More ਵਿਜੀਲੈਂਸ ਬਿਊਰੋ ਨੇ ਸਾਲ 2025 ਦੌਰਾਨ 187 ਲੋਕਾਂ ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫਤਾਰCategory: punjab
25 ਕਰੋੜ ਦੀ ਹੈਰੋਇਨ ਸਮੇਤ 2 ਸਮੱਗਲਰ ਗ੍ਰਿਫ਼ਤਾਰ
ਅੰਮ੍ਰਿਤਸਰ, 11 ਜਨਵਰੀ : ਡੀ. ਆਰ. ਆਈ. (ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ) ਦੀ ਟੀਮ ਨੇ ਇਕ ਵੱਡੀ ਕਾਰਵਾਈ ਕਰਦਿਆਂ 25 ਕਰੋੜ ਰੁਪਏ ਦੀ ਹੈਰੋਇਨ ਸਮੇਤ 2…
View More 25 ਕਰੋੜ ਦੀ ਹੈਰੋਇਨ ਸਮੇਤ 2 ਸਮੱਗਲਰ ਗ੍ਰਿਫ਼ਤਾਰਪੰਜਾਬ ’ਚ ਚੱਲ ਰਹੀ ਹੈ ਚੁਟਕਲਿਆਂ ਦੀ ਸਰਕਾਰ : ਨਾਇਬ ਸੈਣੀ
ਲੁਧਿਆਣਾ, 11 ਜਨਵਰੀ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਲੁਧਿਆਣਾ ਜ਼ਿਲੇ ਦੇ ਸਮਰਾਲਾ ਸਥਿਤ ਪ੍ਰਾਚੀਨ ਮੰਦਰ ਸ਼੍ਰੀ ਮੁਕਤੇਸ਼ਵਰ ਧਾਮ ਚਹਿਲਾਂ ’ਚ ਮੱਥਾ…
View More ਪੰਜਾਬ ’ਚ ਚੱਲ ਰਹੀ ਹੈ ਚੁਟਕਲਿਆਂ ਦੀ ਸਰਕਾਰ : ਨਾਇਬ ਸੈਣੀਕਾਂਗਰਸ ਹਮੇਸ਼ਾ ਵਾਂਗ ਇਕਜੁੱਟ ਤੇ ਸਮੂਹਿਕ ਅਗਵਾਈ ਹੇਠ ਲੜੇਗੀ 2027 ਦੀਆਂ ਚੋਣਾਂ : ਭੁਪੇਸ਼ ਬਘੇਲ
ਬਠਿੰਡਾ,11 ਜਨਵਰੀ : ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਹਮੇਸ਼ਾ ਵਾਂਗ 2027 ਦੀਆਂ…
View More ਕਾਂਗਰਸ ਹਮੇਸ਼ਾ ਵਾਂਗ ਇਕਜੁੱਟ ਤੇ ਸਮੂਹਿਕ ਅਗਵਾਈ ਹੇਠ ਲੜੇਗੀ 2027 ਦੀਆਂ ਚੋਣਾਂ : ਭੁਪੇਸ਼ ਬਘੇਲਪੰਜਾਬ ਪੁਲਸ ਵਿਚ 1,746 ਕਾਂਸਟੇਬਲਾਂ ਨੂੰ ਨਿਯੁਕਤੀ-ਪੱਤਰ ਸੌਂਪੇ
ਨਵ-ਨਿਯੁਕਤ ਪੁਲਸ ਕਰਮਚਾਰੀ ਨਸ਼ਿਆਂ, ਸਾਈਬਰ ਅਪਰਾਧ ਅਤੇ ਗੈਂਗਸਟਰਾਂ ਵਿਰੁੱਧ ਫੈਸਲਾਕੁੰਨ ਭੂਮਿਕਾ ਨਿਭਾਉਣ : ਮੁੱਖ ਮੰਤਰੀ ਜਲੰਧਰ, 11 ਜਨਵਰੀ : ਜਦੋਂ ਬਹੁਤੇ ਸੂਬਿਆਂ ਵਿਚ ਨੌਜਵਾਨਾਂ ਲਈ…
View More ਪੰਜਾਬ ਪੁਲਸ ਵਿਚ 1,746 ਕਾਂਸਟੇਬਲਾਂ ਨੂੰ ਨਿਯੁਕਤੀ-ਪੱਤਰ ਸੌਂਪੇਮੰਤਰੀ ਗੋਇਲ ਨੇ ਖਨੌਰੀ ਦੇ ਬੱਸ ਅੱਡੇ ਦੇ ਸੁੰਦਰੀਕਰਨ ਦਾ ਰੱਖਿਆ ਨੀਂਹ ਪੱਥਰ
ਕਿਹਾ-ਖਨੌਰੀ ਸ਼ਹਿਰ ਦੇ ਸਰਵਪੱਖੀ ਵਿਕਾਸ ’ਚ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਕਮੀ ਖਨੌਰੀ, 11 ਜਨਵਰੀ : ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਬੱਸ ਸਟੈਂਡ ਖਨੌਰੀ…
View More ਮੰਤਰੀ ਗੋਇਲ ਨੇ ਖਨੌਰੀ ਦੇ ਬੱਸ ਅੱਡੇ ਦੇ ਸੁੰਦਰੀਕਰਨ ਦਾ ਰੱਖਿਆ ਨੀਂਹ ਪੱਥਰਰਿਟਾ.ਆਈ.ਜੀ. ਚਾਹਲ ਨਾਲ ਠੱਗੀ ਮਾਮਲਾ : ਗ੍ਰਿਫਤਾਰ 6 ਮੁਲਜ਼ਮ ਅਦਾਲਤ ’ਚ ਕੀਤੇ ਪੇਸ਼
4 ਗ੍ਰਿਫਤਾਰ ਦਾ ਤਿੰਨ ਦਿਨ ਦਾ ਰਿਮਾਂਡ ਅਤੇ 2 ਨੂੰ ਭੇਜਿਆ ਨਿਆਇਕ ਹਿਰਾਸਤ ’ਚ ਪਟਿਆਲਾ, 8 ਜਨਵਰੀ : ਰਿਟਾ. ਆਈ. ਜੀ. ਅਮਰ ਸਿੰਘ ਚਹਿਲ ਨਾਲ…
View More ਰਿਟਾ.ਆਈ.ਜੀ. ਚਾਹਲ ਨਾਲ ਠੱਗੀ ਮਾਮਲਾ : ਗ੍ਰਿਫਤਾਰ 6 ਮੁਲਜ਼ਮ ਅਦਾਲਤ ’ਚ ਕੀਤੇ ਪੇਸ਼ਕਾਂਗਰਸ ਪਾਰਟੀ ਵੱਲੋਂ ਮਨਰੇਗਾ ਬਚਾਓ ਸੰਗਰਾਮ ਦੀ ਸ਼ੁਰੂਆਤ
ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੇ ਇਕਜੁੱਟ ਹੋ ਕੇ ਭਾਜਪਾ ਤੇ ‘ਆਪ’ ’ਤੇ ਕੀਤੇ ਸ਼ਬਦੀ ਹਮਲੇ ਗੁਰਦਾਸਪੁਰ, 8 ਜਨਵਰੀ: -ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਵਿਚ ਕੀਤੇ…
View More ਕਾਂਗਰਸ ਪਾਰਟੀ ਵੱਲੋਂ ਮਨਰੇਗਾ ਬਚਾਓ ਸੰਗਰਾਮ ਦੀ ਸ਼ੁਰੂਆਤਸਰਕਾਰ ਨੇ ਸੂਬੇ ਦੇ ਮਾਈਨਿੰਗ ਸੈਕਟਰ ’ਚ ਕੀਤੇ ਇਤਿਹਾਸਕ ਸੁਧਾਰ : ਮੰਤਰੀ ਗੋਇਲ
ਚੰਡੀਗੜ੍ਹ, 8 ਜਨਵਰੀ : ਪੰਜਾਬ ਸਰਕਾਰ ਨੇ ਸੂਬੇ ਦੇ ਮਾਈਨਿੰਗ ਸੈਕਟਰ ਚ ਇਤਿਹਾਸਕ ਸੁਧਾਰ ਕੀਤੇ ਹਨ। ਮਾਈਨਿੰਗ ਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ…
View More ਸਰਕਾਰ ਨੇ ਸੂਬੇ ਦੇ ਮਾਈਨਿੰਗ ਸੈਕਟਰ ’ਚ ਕੀਤੇ ਇਤਿਹਾਸਕ ਸੁਧਾਰ : ਮੰਤਰੀ ਗੋਇਲ‘ਆਪ’ ਆਗੂ ਆਤਿਸ਼ੀ ਵੱਲੋਂ ਗੁਰੂ ਸਾਹਿਬਾਨ ਪ੍ਰਤੀ ਦਿੱਤਾ ਬਿਆਨ ਨਿੰਦਣਯੋਗ : ਧਾਮੀ
ਕਿਹਾ-ਵਿਧਾਨ ਸਭਾ ਸਪੀਕਰ ਆਤਿਸ਼ੀ ਦੀ ਮੈਂਬਰਸ਼ਿਪ ਤੁਰੰਤ ਰੱਦ ਕਰਨ ਅੰਮ੍ਰਿਤਸਰ, 8 ਜਨਵਰੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਮ…
View More ‘ਆਪ’ ਆਗੂ ਆਤਿਸ਼ੀ ਵੱਲੋਂ ਗੁਰੂ ਸਾਹਿਬਾਨ ਪ੍ਰਤੀ ਦਿੱਤਾ ਬਿਆਨ ਨਿੰਦਣਯੋਗ : ਧਾਮੀ