ਸੀ.ਸੀ.ਟੀ.ਵੀ. ਦੀ ਮਦਦ ਨਾਲ ਹਮਲਾਵਰਾਂ ਨੂੰ ਕੀਤਾ ਕਾਬੂ, ਪਿਸਤੌਲ ਬਰਾਮਦ : ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਜਲੰਧਰ, 3 ਮਾਰਚ : ਜਲੰਧਰ ਦੇ ਸੰਤੋਖਪੁਰਾ ਇਲਾਕੇ ਵਿਚ ਡਾਕਟਰ…
View More ਡਾਕਟਰ ਦੇ ਘਰ ‘ਤੇ ਗੋਲੀਆਂ ਚਲਾਉਣ ਵਾਲੇ 2 ਮੁਲਜ਼ਮ ਅੰਮ੍ਰਿਤਸਰ ਤੋਂ ਗ੍ਰਿਫ਼ਤਾਰCategory: punjab
ਲਾਲੜੂ ਦੇ ਪਿੰਡ ਤੋਂਗਾਪੁਰ ਵਿਖੇ ਗੁਰੂ ਘਰ ਦੀ ਬੇਅਦਬੀ; ਸੰਗਤ ਵਿਚ ਭਾਰੀ ਰੋਸ
ਨੰਗੇ ਸਿਰ ਅਤੇ ਬੂਟਾਂ ਸਣੇ ਗੁਰੂ ਘਰ ਅੰਦਰ ਦਾਖਲ ਹੋਏ ਸ਼ਰਾਰਤੀ ਅਨਸਰ; ਗੋਲਕ ਵਿਚੋਂ ਨਕਦੀ ਲੁੱਟ ਕੇ ਹੋਏ ਫਰਾਰ ਲਾਲੜੂ, 3 ਮਾਰਚ : ਜ਼ਿਲਾ ਮੋਹਾਲੀ…
View More ਲਾਲੜੂ ਦੇ ਪਿੰਡ ਤੋਂਗਾਪੁਰ ਵਿਖੇ ਗੁਰੂ ਘਰ ਦੀ ਬੇਅਦਬੀ; ਸੰਗਤ ਵਿਚ ਭਾਰੀ ਰੋਸਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ‘ਗ੍ਰੀਨ ਹੋਲਾ ਮਹੱਲਾ’ ਮਨਾਉਣ ਦਾ ਐਲਾਨ
ਸੰਗਤ ਲਈ ਟਰਾਲੀ ਸਿਟੀ, ਈ-ਰਿਕਸ਼ਾ ਅਤੇ ਆਮ ਆਦਮੀ ਕਲੀਨਿਕਾਂ ਦੀਆਂ ਵਿਸ਼ੇਸ਼ ਸਹੂਲਤਾਂ ਸ੍ਰੀ ਆਨੰਦਪੁਰ ਸਾਹਿਬ, 3 ਮਾਰਚ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ…
View More ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ‘ਗ੍ਰੀਨ ਹੋਲਾ ਮਹੱਲਾ’ ਮਨਾਉਣ ਦਾ ਐਲਾਨਪੰਜਾਬ ਸਰਕਾਰ ਦਾ ਵੱਡਾ ਕਦਮ: ਮੱਧ ਏਸ਼ੀਆ ‘ਚ ਫਸੇ ਪੰਜਾਬੀਆਂ ਲਈ ਐਮਰਜੈਂਸੀ ਨੰਬਰ ਜਾਰੀ
ਹਰੇਕ ਪੰਜਾਬੀ ਦੀ ਸੁਰੱਖਿਅਤ ਵਾਪਸੀ ਸਾਡੀ ਪਹਿਲ : ਮੰਤਰੀ ਡਾ. ਰਵਜੋਤ ਸਿੰਘ ਏ.ਡੀ.ਜੀ.ਪੀ. ਆਰ.ਕੇ. ਜੈਸਵਾਲ ਦੀ ਅਗਵਾਈ ਹੇਠ ਬਣੀ ਵਿਸ਼ੇਸ਼ ਕਮੇਟੀ ਚੰਡੀਗੜ੍ਹ, 3 ਮਾਰਚ :…
View More ਪੰਜਾਬ ਸਰਕਾਰ ਦਾ ਵੱਡਾ ਕਦਮ: ਮੱਧ ਏਸ਼ੀਆ ‘ਚ ਫਸੇ ਪੰਜਾਬੀਆਂ ਲਈ ਐਮਰਜੈਂਸੀ ਨੰਬਰ ਜਾਰੀਨਸ਼ਿਆਂ ਵਿਰੁੱਧ ਜੰਗ : 22 ਨੂੰ ਮਾਹਿਲਪੁਰ ਵਿਖੇ ਹੋਵੇਗੀ ‘ਸ਼ਹੀਦ-ਏ-ਆਜ਼ਮ ਭਗਤ ਸਿੰਘ ਨੈਸ਼ਨਲ ਮੈਰਾਥਨ’
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਤਿਆਰੀਆਂ ਸਬੰਧੀ ਕੀਤੀ ਮੀਟਿੰਗ; ਦੇਸ਼-ਵਿਦੇਸ਼ ਦੀਆਂ ਸ਼ਖਸੀਅਤਾਂ ਲੈਣਗੀਆਂ ਹਿੱਸਾ ਚੰਡੀਗੜ੍ਹ, 3 ਮਾਰਚ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ…
View More ਨਸ਼ਿਆਂ ਵਿਰੁੱਧ ਜੰਗ : 22 ਨੂੰ ਮਾਹਿਲਪੁਰ ਵਿਖੇ ਹੋਵੇਗੀ ‘ਸ਼ਹੀਦ-ਏ-ਆਜ਼ਮ ਭਗਤ ਸਿੰਘ ਨੈਸ਼ਨਲ ਮੈਰਾਥਨ’ਗਰਮੀ ਦਾ ਕਹਿਰ ਸ਼ੁਰੂ: ਤਾਪਮਾਨ ਵਿਚ 4.3 ਡਿਗਰੀ ਦਾ ਵਾਧਾ ਦਰਜ
ਆਉਣ ਵਾਲੇ ਦਿਨਾਂ ਲਈ ਮੌਸਮ ਵਿਭਾਗ ਦੀ ਅਹਿਮ ਭਵਿੱਖਬਾਣੀ ਚੰਡੀਗੜ੍ਹ, 3 ਮਾਰਚ : ਪੰਜਾਬ ਵਿੱਚ ਮੌਸਮ ਦੀ ਤਾਜ਼ਾ ਸਥਿਤੀ ਅਤੇ ਤਾਪਮਾਨ ਦੇ ਬਦਲਦੇ ਮਿਜ਼ਾਜ ਨੂੰ…
View More ਗਰਮੀ ਦਾ ਕਹਿਰ ਸ਼ੁਰੂ: ਤਾਪਮਾਨ ਵਿਚ 4.3 ਡਿਗਰੀ ਦਾ ਵਾਧਾ ਦਰਜਪੰਜਾਬ ਸਰਕਾਰ ਵੱਲੋਂ ਹੋਲੀ ਮੌਕੇ ਸੂਬੇ ਵਿਚ ਜਨਤਕ ਛੁੱਟੀ ਦਾ ਐਲਾਨ
ਸਰਕਾਰੀ ਦਫ਼ਤਰਾਂ ਤੇ ਬੈਂਕਾਂ ਵਿਚ ਵੀ ਰਹੇਗੀ ਛੁੱਟੀ ਚੰਡੀਗੜ੍ਹ, 3 ਮਾਰਚ : ਪੰਜਾਬ ਸਰਕਾਰ ਨੇ ਹੋਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ 4 ਮਾਰਚ (ਬੁੱਧਵਾਰ) ਨੂੰ…
View More ਪੰਜਾਬ ਸਰਕਾਰ ਵੱਲੋਂ ਹੋਲੀ ਮੌਕੇ ਸੂਬੇ ਵਿਚ ਜਨਤਕ ਛੁੱਟੀ ਦਾ ਐਲਾਨਪੰਜਾਬ ਸਰਕਾਰ ਨੇ ਇਕ ਸਾਲ ‘ਚ 16.70 ਕਰੋੜ ਰੁਪਏ ਦੀ ਡਰੱਗ ਮਨੀ ਕੀਤੀ ਬਰਾਮਦ : ਭਗਵੰਤ ਮਾਨ
ਮੁੱਖ ਮੰਤਰੀ ਨੇ ਨਸ਼ਾ ਤਸਕਰਾਂ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਦੀ ਸਫਲਤਾ ‘ਤੇ ਲੋਕਾਂ ਨੂੰ ਦਿੱਤੀ ਵਧਾਈ ਚੰਡੀਗੜ੍ਹ, 3 ਮਾਰਚ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ…
View More ਪੰਜਾਬ ਸਰਕਾਰ ਨੇ ਇਕ ਸਾਲ ‘ਚ 16.70 ਕਰੋੜ ਰੁਪਏ ਦੀ ਡਰੱਗ ਮਨੀ ਕੀਤੀ ਬਰਾਮਦ : ਭਗਵੰਤ ਮਾਨਸਿਆਸਤ ਨਾਲੋਂ ਸੰਤਾਂ ਦੀ ਸੇਵਾ ਬਹੁਤ ਮਹਾਨ : ਡਾ. ਨਵਜੋਤ ਕੌਰ ਸਿੱਧੂ
ਸੰਤ ਰਾਮਪਾਲ ਜੀ ਮਹਾਰਾਜ ਦੇ ਆਸ਼ਰਮ ਪੁੱਜੇ ਸਾਬਕਾ ਵਿਧਾਇਕ; ਸਾਦਗੀ ਨਾਲ ਹੋਏ ਵਿਆਹਾਂ ਅਤੇ ਸਮਾਜਿਕ ਕੰਮਾਂ ਦੀ ਕੀਤੀ ਤਾਰੀਫ਼ ਅੰਮ੍ਰਿਤਸਰ, 3 ਮਾਰਚ : ਡਾ. ਨਵਜੋਤ…
View More ਸਿਆਸਤ ਨਾਲੋਂ ਸੰਤਾਂ ਦੀ ਸੇਵਾ ਬਹੁਤ ਮਹਾਨ : ਡਾ. ਨਵਜੋਤ ਕੌਰ ਸਿੱਧੂਚੰਦਰ ਗ੍ਰਹਿਣ ਅੱਜ : ਪੂਰਾ ਦਿਨ ਮੰਦਰ ਰਹਿਣਗੇ ਬੰਦ
ਗਰਭਵਤੀ ਔਰਤਾਂ ਨੂੰ ਖ਼ਾਸ ਸਾਵਧਾਨੀ ਵਰਤਣ ਦੀ ਸਲਾਹ ਚੰਡੀਗੜ੍ਹ, 2 ਮਾਰਚ: ਮੰਗਲਵਾਰ ਨੂੰ ਲੱਗਣ ਵਾਲਾ ਚੰਦਰ ਗ੍ਰਹਿਣ ਧਾਰਮਿਕ ਅਤੇ ਜੋਤਿਸ਼ ਪੱਖੋਂ ਬਹੁਤ ਅਹਿਮ ਮੰਨਿਆ ਜਾ…
View More ਚੰਦਰ ਗ੍ਰਹਿਣ ਅੱਜ : ਪੂਰਾ ਦਿਨ ਮੰਦਰ ਰਹਿਣਗੇ ਬੰਦ