ਸਪਾ ਨੇ ਭਾਜਪਾ ਸਰਕਾਰ ‘ਤੇ ਲਾਇਆ ਸਾਜ਼ਿਸ਼ ਰਚਣ ਦਾ ਦੋਸ਼ 80 ਲੱਖ ਤੋਂ ਵੱਧ ਸਨ ਫਾਲੋਅਰ ਲਖਨਊ, 11 ਅਕਤੂਬਰ : ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ…
View More ਅਖਿਲੇਸ਼ ਯਾਦਵ ਦਾ ਅਧਿਕਾਰਤ ਫੇਸਬੁੱਕ ਅਕਾਊਂਟ ਮੁਅੱਤਲCategory: ਦੇਸ਼
ਆਈ.ਐੱਸ.ਆਈ. ਲਈ ਜਾਸੂਸੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ
ਪਾਕਿਸਤਾਨੀ ਔਰਤ ਦੁਆਰਾ ਕੀਤਾ ਗਿਆ ਹਨੀਟ੍ਰੈਪ 2 ਸਾਲਾਂ ਤੋਂ ਲੀਕ ਕਰ ਰਿਹਾ ਸੀ ਫੌਜ ਦੀ ਗੁਪਤ ਜਾਣਕਾਰੀ ਅਲਵਰ, , 11 ਅਕਤੂਬਰ : ਰਾਜਸਥਾਨ ਇੰਟੈਲੀਜੈਂਸ ਨੇ…
View More ਆਈ.ਐੱਸ.ਆਈ. ਲਈ ਜਾਸੂਸੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰਅਨਿਲ ਵਿਜ ਵੱਲੋਂ ਸੁਭਾਸ਼ ਪਾਰਕ ਵਿਚ ਸਿੰਥੈਟਿਕ ਟਰੈਕ ਵਿਛਾਉਣ ਦੇ ਕੰਮ ਦਾ ਉਦਘਾਟਨ
ਅੰਬਾਲਾ, 10 ਅਕਤੂਬਰ : ਹਰਿਆਣਾ ਦੇ ਕਿਰਤ ਮੰਤਰੀ ਅਨਿਲ ਵਿਜ ਨੇ ਐਲਾਨ ਕੀਤਾ ਕਿ ਅੰਬਾਲਾ ਛਾਉਣੀ ਵਿਚ ਸੁਭਾਸ਼ ਪਾਰਕ ਹਰਿਆਣਾ ਦਾ ਪਹਿਲਾ ਪਾਰਕ ਹੋਵੇਗਾ, ਜੋ…
View More ਅਨਿਲ ਵਿਜ ਵੱਲੋਂ ਸੁਭਾਸ਼ ਪਾਰਕ ਵਿਚ ਸਿੰਥੈਟਿਕ ਟਰੈਕ ਵਿਛਾਉਣ ਦੇ ਕੰਮ ਦਾ ਉਦਘਾਟਨਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਨੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ
ਪੰਜਾਬ ਦੀ ਰਾਜਨੀਤੀ ‘ਚ ਹਲਚਲ ਤੇਜ਼ ਦਿੱਲੀ, 10 ਅਕਤੂਬਰ : ਇਕ ਵਾਰ ਫਿਰ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਰਾਜਨੀਤੀ ‘ਚ ਹਲਚਲ ਮਚਾ…
View More ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਨੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤਡੀ. ਜੀ. ਸੀ. ਏ. ਨੇ ਇੰਡੀਗੋ ’ਤੇ ਲਾਇਆ 20 ਲੱਖ ਰੁਪਏ ਦਾ ਜੁਰਮਾਨਾ
ਨਵੀਂ ਦਿੱਲੀ, 9 ਅਕਤੂਬਰ : ਸਿਵਲ ਐਵੀਏਸ਼ਨ ਰੈਗੂਲੇਟਰੀ ਡੀ. ਜੀ. ਸੀ. ਏ. ਨੇ ਪਾਇਲਟ ਟ੍ਰੇਨਿੰਗ ’ਚ ਕਥਿਤ ਕਮੀਆਂ ਲਈ ਇੰਡੀਗੋ ’ਤੇ 20 ਲੱਖ ਰੁਪਏ ਦਾ…
View More ਡੀ. ਜੀ. ਸੀ. ਏ. ਨੇ ਇੰਡੀਗੋ ’ਤੇ ਲਾਇਆ 20 ਲੱਖ ਰੁਪਏ ਦਾ ਜੁਰਮਾਨਾਮੁੰਬਈ ‘ਚ ਪ੍ਰਧਾਨ ਮੰਤਰੀ ਮੋਦੀ ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਮੁਲਾਕਾਤ
ਮੁੰਬਈ, 9 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਮੁੰਬਈ ਦੇ ਰਾਜ ਭਵਨ ਵਿਖੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਮੁਲਾਕਾਤ ਕੀਤੀ। ਦੋਵਾਂ…
View More ਮੁੰਬਈ ‘ਚ ਪ੍ਰਧਾਨ ਮੰਤਰੀ ਮੋਦੀ ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਮੁਲਾਕਾਤਕੇਦਾਰਨਾਥ ਯਾਤਰਾ : 16.56 ਲੱਖ ਤੋਂ ਪਾਰ ਹੀ ਸ਼ਰਧਾਲੂਆਂ ਦੀ ਗਿਣਤੀ
ਪਿਛਲੇ ਸਾਲ ਦਾ ਰਿਕਾਰਡ ਤੋੜਿਆ ਦੇਹਰਾਦੂਨ, 9 ਅਕਤੂਬਰ : ਮੀਂਹ ਅਤੇ ਬਰਫ਼ਬਾਰੀ ਦੇ ਬਾਵਜੂਦ ਉਤਰਾਖੰਡ ਵਿਚ ਚਾਰਧਾਮ ਯਾਤਰਾ ਲਈ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਹੈ। ਇਸ…
View More ਕੇਦਾਰਨਾਥ ਯਾਤਰਾ : 16.56 ਲੱਖ ਤੋਂ ਪਾਰ ਹੀ ਸ਼ਰਧਾਲੂਆਂ ਦੀ ਗਿਣਤੀਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ’ਤੇ ਭੜਕੀ ਸੰਗਤ, ਮੁਲਜ਼ਮ ਦਾ ਘਰ ਢਾਹਿਆ
ਕਾਰ ਵੀ ਸਾੜੀ, ਪੁਲਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ ਰਾਮਗੜ੍ਹ, 9 ਅਕਤੂਬਰ : ਜੰਮੂ ਦੇ ਸਾਂਬਾ ਜ਼ਿਲ੍ਹੇ ਦੇ ਪਿੰਡ ਕੌਲਪੁਰ ਸਥਿਤ ਗੁਰਦੁਆਰਾ ਸਾਹਿਬ ’ਚ ਸ੍ਰੀ…
View More ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ’ਤੇ ਭੜਕੀ ਸੰਗਤ, ਮੁਲਜ਼ਮ ਦਾ ਘਰ ਢਾਹਿਆਸਾਂਬਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਸਰੂਪ ਅਗਨ ਭੇਟ ਦਾ ਮਾਮਲਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਲਿਆ ਸਖ਼ਤ ਨੋਟਿਸ, ਮਾਮਲੇ ਦੀ ਕੀਤੀ ਜਾਂਚ ਅੰਮ੍ਰਿਤਸਰ, 8 ਅਕਤੂਬਰ : ਜੰਮੂ ਦੇ ਸਾਂਬਾ ਜ਼ਿਲੇ ਦੀ ਵਿਜੇਪੁਰ ਤਹਿਸੀਲ…
View More ਸਾਂਬਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਸਰੂਪ ਅਗਨ ਭੇਟ ਦਾ ਮਾਮਲਾਭਿਆਨਕ ਹਾਦਸਾ ; 200 ਸਿਲੰਡਰ ਫਟੇ, ਜ਼ਿੰਦਾ ਸੜਿਆ ਵਿਅਕਤੀ
ਗੈਸ ਸਿਲੰਡਰਾਂ ਨਾਲ ਭਰੇ ਟਰੱਕ ਨਾਲ ਟਕਰਾਇਆ ਕੈਮੀਕਲ ਟੈਂਕਰ ਜੈਪੁਰ, 8 ਅਕਤੂਬਰ : ਮੰਗਲਵਾਰ ਰਾਤ 10 ਵਜੇ ਜੈਪੁਰ-ਅਜਮੇਰ ਹਾਈਵੇਅ ‘ਤੇ ਡੂਡੂ ਦੇ ਮੋਖਮਪੁਰਾ ਨੇੜੇ ਭਿਆਨ…
View More ਭਿਆਨਕ ਹਾਦਸਾ ; 200 ਸਿਲੰਡਰ ਫਟੇ, ਜ਼ਿੰਦਾ ਸੜਿਆ ਵਿਅਕਤੀ