ਰਾਸ਼ਿਦ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਉਹ ਸੁਰੱਖਿਅਤ : ਜੇਲ ਅਧਿਕਾਰੀ ਦਿੱਲੀ, 7 ਸਤੰਬਰ : ਦਿੱਲੀ ਦੀ ਤਿਹਾੜ ਜੇਲ ਵਿਚ ਇਕ ਟਰਾਂਸਜੈਂਡਰ ਨੇ ਜੰਮੂ-ਕਸ਼ਮੀਰ ਦੇ…
View More ਤਿਹਾੜ ਜੇਲ ਵਿਚ ਐੱਮ.ਪੀ. ਰਾਸ਼ਿਦ ਇੰਜੀਨੀਅਰ ‘ਤੇ ਹਮਲਾCategory: ਦੇਸ਼
ਅੱਜ ਭਾਰਤ ’ਚ ਲੱਗੇਗਾ ਸਾਲ ਦਾ ਆਖਰੀ ਬਲੱਡ ਮੂਨ
ਭਾਰਤ ਵਿਚ ਦੇਖਿਆ ਜਾਣ ਵਾਲਾ ਸਭ ਤੋਂ ਲੰਬਾ ਪੂਰਨ ਚੰਦ ਗ੍ਰਹਿਣ ਹੋਵੇਗਾ 82 ਮਿੰਟ ਤੱਕ ਪੂਰਨ ਚੰਦ ਗ੍ਰਹਿਣ ਹੋਵੇਗਾ ਨਵੀਂ ਦਿੱਲੀ, 7 ਸਤੰਬਰ : ਅੱਜ…
View More ਅੱਜ ਭਾਰਤ ’ਚ ਲੱਗੇਗਾ ਸਾਲ ਦਾ ਆਖਰੀ ਬਲੱਡ ਮੂਨਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ
ਸ਼ਹੀਦੀ ਨਗਰ ਕੀਰਤਨ ਪੂਰਨਪੁਰ ਤੋਂ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਉੱਤਰਾਖੰਡ ਲਈ ਰਵਾਨਾ ਅੰਮ੍ਰਿਤਸਰ, 6 ਸਤੰਬਰ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ…
View More ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀਸ਼ਹੀਦੀ ਨਗਰ ਕੀਰਤਨ ਲਖਨਊ ਤੋਂ ਮਹਿੰਗਾਪੁਰ ਲਈ ਰਵਾਨਾ
ਲਖਨਊ, 5 ਸਤੰਬਰ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਧੋਬੜੀ ਸਾਹਿਬ ਆਸਾਮ…
View More ਸ਼ਹੀਦੀ ਨਗਰ ਕੀਰਤਨ ਲਖਨਊ ਤੋਂ ਮਹਿੰਗਾਪੁਰ ਲਈ ਰਵਾਨਾਜਹਾਜ਼ ਨਾਲ ਟਕਰਾਇਆ ਪੰਛੀ, ਉਡਾਣ ਰੱਦ
ਵਿਜੇਵਾੜਾ ਤੋਂ ਬੈਂਗਲੁਰੂ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਨਵੀਂ ਦਿੱਲੀ, 4 ਸਤੰਬਰ : ਵਿਜੇਵਾੜਾ ਤੋਂ ਬੈਂਗਲੁਰੂ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ…
View More ਜਹਾਜ਼ ਨਾਲ ਟਕਰਾਇਆ ਪੰਛੀ, ਉਡਾਣ ਰੱਦਹਿਮਾਚਲ ਪ੍ਰਦੇਸ਼ ਵਿਚ ਜ਼ਮੀਨ ਖਿਸਕੀ, 7 ਲੋਕ ਮਲਬੇ ‘ਚ ਦੱਬੇ
ਇਕ ਦੀ ਲਾਸ਼ ਬਰਾਮਦ, ਬਚਾਅ ਕਾਰਜ ਜਾਰੀ ਕੁੱਲੂ, 4 ਸਤੰਬਰ : ਵੀਰਵਾਰ ਸਵੇਰੇ 6 ਵਜੇ ਦੇ ਕਰੀਬ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਕੁੱਲੂ ਵਿਚ ਅਖਾੜਾ ਬਾਜ਼ਾਰ…
View More ਹਿਮਾਚਲ ਪ੍ਰਦੇਸ਼ ਵਿਚ ਜ਼ਮੀਨ ਖਿਸਕੀ, 7 ਲੋਕ ਮਲਬੇ ‘ਚ ਦੱਬੇਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਮੌਤ
ਟਰੱਕ ਦੇ ਪਿੱਛੇ ਵੱਜੀ ਤੇਜ਼ ਰਫ਼ਤਾਰ ਕਾਰ ਪਟਨਾ, 4 ਸਤੰਬਰ : ਬਿਹਾਰ ਦੀ ਰਾਜਧਾਨੀ ਪਟਨਾ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿਚ 5…
View More ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਮੌਤਸ਼ਹੀਦੀ ਨਗਰ ਕੀਰਤਨ ਕਾਨ੍ਹਪੁਰ ਤੋਂ ਲਖਨਊ ਲਈ ਰਵਾਨਾ
ਅੰਮ੍ਰਿਤਸਰ, 2 ਸਤੰਬਰ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਧੋਬੜੀ ਸਾਹਿਬ ਆਸਾਮ…
View More ਸ਼ਹੀਦੀ ਨਗਰ ਕੀਰਤਨ ਕਾਨ੍ਹਪੁਰ ਤੋਂ ਲਖਨਊ ਲਈ ਰਵਾਨਾਸ਼੍ਰੀ ਬਦਰੀਨਾਥ ਤੇ ਹੇਮਕੁੰਡ ਸਾਹਿਬ ਦੀ ਯਾਤਰਾ ‘ਤੇ 5 ਸਤੰਬਰ ਤੱਕ ਰੋਕ
ਮੌਸਮ ਵਿਭਾਗ ਦੀ ਚਿਤਾਵਨੀ ਤੋਂ ਬਾਅਦ ਲਿਆ ਫੈਸਲਾ ਚਮੋਲੀ, 2 ਸਤੰਬਰ : ਜ਼ਿਲਾ ਮੈਜਿਸਟਰੇਟ ਚਮੋਲੀ ਨੇ ਉਤਰਾਖੰਡ ਦੇ ਮੁੱਖ ਮੌਸਮ ਵਿਗਿਆਨ ਕੇਂਦਰ ਦੇਹਰਾਦੂਨ ਵੱਲੋਂ ਸਵੇਰੇ…
View More ਸ਼੍ਰੀ ਬਦਰੀਨਾਥ ਤੇ ਹੇਮਕੁੰਡ ਸਾਹਿਬ ਦੀ ਯਾਤਰਾ ‘ਤੇ 5 ਸਤੰਬਰ ਤੱਕ ਰੋਕਹਿਮਾਚਲ ਵਿਚ ਮੀਂਹ ਕਾਰਨ 2 ਘਰ ਡਿੱਗੇ, ਪਿਉ-ਧੀ ਸਮੇਤ ਤਿੰਨ ਦੀ ਮੌਤ
ਚਾਰ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਸ਼ਿਮਲਾ, 1 ਸਤੰਬਰ : ਹਿਮਾਚਲ ਪ੍ਰਦੇਸ਼ ਵਿਚ ਰੈੱਡ ਅਲਰਟ ਚਿਤਾਵਨੀ ਦੇ ਵਿਚਕਾਰ ਰਾਤ ਭਰ ਭਾਰੀ ਮੀਂਹ ਪਿਆ। ਇਸ…
View More ਹਿਮਾਚਲ ਵਿਚ ਮੀਂਹ ਕਾਰਨ 2 ਘਰ ਡਿੱਗੇ, ਪਿਉ-ਧੀ ਸਮੇਤ ਤਿੰਨ ਦੀ ਮੌਤ