ਨਵੀਂ ਦਿੱਲੀ, 27 ਜਨਵਰੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ (ਮਨਰੇਗਾ) ਦੇ ਮੁੱਦੇ ’ਤੇ ਮੰਗਲਵਾਰ ਨੂੰ ਕੇਂਦਰ…
View More ਦੇਸ਼ ਨੂੰ ਫਿਰ ਤੋਂ ਰਾਜੇ-ਮਹਾਰਾਜਿਆਂ ਦੇ ਜ਼ਮਾਨੇ ’ਚ ਧੱਕਿਆ ਜਾ ਰਿਹੈ : ਰਾਹੁਲ ਗਾਂਧੀCategory: ਦੇਸ਼
ਰਹਿਮ ਤੋਂ ਬਿਨਾਂ ਅੱਤਿਆਚਾਰ ਬਣ ਜਾਂਦਾ ਹੈ ਕਾਨੂੰਨ : ਚੀਫ ਜਸਟਿਸ ਸੂਰਿਆਕਾਂਤ
ਪਣਜੀ, 25 ਜਨਵਰੀ : ਚੀਫ ਜਸਟਿਸ ਸੂਰਿਆਕਾਂਤ ਨੇ ਐਤਵਾਰ ਨੂੰ ਕਿਹਾ ਕਿ ਰਹਿਮ ਤੋਂ ਬਿਨਾਂ ਕਾਨੂੰਨ ਅੱਤਿਆਚਾਰ ਬਣ ਜਾਂਦਾ ਹੈ ਅਤੇ ਕਾਨੂੰਨ ਤੋਂ ਬਿਨਾਂ ਰਹਿਮ…
View More ਰਹਿਮ ਤੋਂ ਬਿਨਾਂ ਅੱਤਿਆਚਾਰ ਬਣ ਜਾਂਦਾ ਹੈ ਕਾਨੂੰਨ : ਚੀਫ ਜਸਟਿਸ ਸੂਰਿਆਕਾਂਤਭਾਰਤੀ ਉਤਪਾਦ ਉੱਚ ਗੁਣਵੱਤਾ ਦੇ ਸਮਾਨਾਰਥੀ ਹੋਣੇ ਚਾਹੀਦੇ ਹਨ : ਨਰਿੰਦਰ ਮੋਦੀ
ਨਵੀਂ ਦਿੱਲੀ, 25 ਜਨਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਯੋਗ ਜਗਤ ਅਤੇ ਸਟਾਰਟਅੱਪ ਨੂੰ ਗੁਣਵੱਤਾ ’ਤੇ ਧਿਆਨ ਕੇਂਦ੍ਰਿਤ ਕਰਨ ਅਤੇ ਵਿਨਿਰਮਾਣ ’ਚ ਉੱਤਮਤਾ ਨੂੰ…
View More ਭਾਰਤੀ ਉਤਪਾਦ ਉੱਚ ਗੁਣਵੱਤਾ ਦੇ ਸਮਾਨਾਰਥੀ ਹੋਣੇ ਚਾਹੀਦੇ ਹਨ : ਨਰਿੰਦਰ ਮੋਦੀਸਜ਼ਾ ਪੂਰੀ ਕਰ ਚੁੱਕੇ ਗੁਜਰਾਤ ਦੇ ਮਛੇਰੇ ਦੀ ਪਾਕਿ ਜੇਲ ’ਚ ਮੌਤ
ਅਹਿਮਦਾਬਾਦ, 20 ਜਨਵਰੀ : ਕੌਮਾਂਤਰੀ ਸਰਹੱਦ ਅਣਜਾਣਪੁਣੇ ਵਿਚ ਪਾਰ ਕਰਨ ਤੋਂ ਬਾਅਦ 2022 ਵਿਚ ਪਾਕਿਸਤਾਨੀ ਏਜੰਸੀਆਂ ਵੱਲੋਂ ਫੜੇ ਗਏ ਗੁਜਰਾਤ ਦੇ ਇਕ ਮਛੇਰੇ ਦੀ 16…
View More ਸਜ਼ਾ ਪੂਰੀ ਕਰ ਚੁੱਕੇ ਗੁਜਰਾਤ ਦੇ ਮਛੇਰੇ ਦੀ ਪਾਕਿ ਜੇਲ ’ਚ ਮੌਤਗ੍ਰਹਿ ਮੰਤਰੀ ਸ਼ਾਹ 24-25 ਜਨਵਰੀ ਦੇ ਸ਼ਹੀਦੀ ਸ਼ਤਾਬਦੀ ਸਮਾਗਮਾਂ ’ਚ ਹੋਣਗੇ ਸ਼ਾਮਲ
ਮੁੱਖ ਮੰਤਰੀ ਫੜਨਵੀਸ ਤੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਵਫ਼ਦ ਭੇਜ ਕੇ ਸ੍ਰੀ ਹਜ਼ੂਰ ਸਾਹਿਬ ਆਉਣ ਦਾ ਦਿੱਤਾ ਸੱਦਾ ਨਵੀ੍ਂ ਦਿੱਲੀ, 19 ਜਨਵਰੀ :…
View More ਗ੍ਰਹਿ ਮੰਤਰੀ ਸ਼ਾਹ 24-25 ਜਨਵਰੀ ਦੇ ਸ਼ਹੀਦੀ ਸ਼ਤਾਬਦੀ ਸਮਾਗਮਾਂ ’ਚ ਹੋਣਗੇ ਸ਼ਾਮਲਰਾਘਵ ਚੱਢਾ ਨੇ ਗਿਗ ਵਰਕਰ ਨਾਲ ਆਪਣੇ ਔਖੇ ਸੈਸ਼ਨ ਦੀ ਪੂਰੀ ਵੀਡੀਓ ਕੀਤੀ ਸਾਂਝੀ
ਨਵੀਂ ਦਿੱਲੀ, 19 ਜਨਵਰੀ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ, ਜੋ ਈ-ਕਾਮਰਸ ਪਲੇਟਫਾਰਮ ’ਤੇ ਡਲਿਵਰੀ ਪਾਰਟਨਰਾਂ ਦੇ ਹੱਕ ’ਚ ਸਾਹਮਣੇ ਆਏ…
View More ਰਾਘਵ ਚੱਢਾ ਨੇ ਗਿਗ ਵਰਕਰ ਨਾਲ ਆਪਣੇ ਔਖੇ ਸੈਸ਼ਨ ਦੀ ਪੂਰੀ ਵੀਡੀਓ ਕੀਤੀ ਸਾਂਝੀਮਾਣਹਾਨੀ ਮਾਮਲੇ ’ਚ ਅਦਾਲਤ ਨਹੀਂ ਪਹੁੰਚੇ ਰਾਹੁਲ ਗਾਂਧੀ
ਅਗਲੀ ਸੁਣਵਾਈ 20 ਫਰਵਰੀ ਨੂੰ ਸੁਲਤਾਨਪੁਰ (ਉੱਤਰ ਪ੍ਰਦੇਸ਼), 19 ਦਸੰਬਰ : ਕਾਂਗਰਸ ਦੇ ਸੰਸਦ ਮੈਂਬਰ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ…
View More ਮਾਣਹਾਨੀ ਮਾਮਲੇ ’ਚ ਅਦਾਲਤ ਨਹੀਂ ਪਹੁੰਚੇ ਰਾਹੁਲ ਗਾਂਧੀਭਾਰਤ ਅਤੇ ਪਾਕਿਸਤਾਨ ’ਚ ਆਇਆ ਭੂਚਾਲ
ਨਵੀਂ ਦਿੱਲੀ, 19 ਜਨਵਰੀ : ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਲੇਹ ਜ਼ਿਲੇ ’ਚ ਸੋਮਵਾਰ ਨੂੰ 5.7 ਤੀਬਰਤਾ ਦਾ ਭੂਚਾਲ ਆਇਆ। ਉੱਥੇ ਹੀ ਦਿੱਲੀ ਅਤੇ ਹਰਿਆਣਾ…
View More ਭਾਰਤ ਅਤੇ ਪਾਕਿਸਤਾਨ ’ਚ ਆਇਆ ਭੂਚਾਲਭਾਜਪਾ ਸੱਤਾ ਦੇ ਕੇਂਦਰੀਕਰਨ ਦੇ ਯਤਨਾਂ ’ਚ : ਰਾਹੁਲ ਗਾਂਧੀ
ਕੋਚੀ, 19 ਜਨਵਰੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਤੇ ਭਾਰਤੀ ਜਨਤਾ ਪਾਰਟੀ ’ਤੇ ਸੱਤਾ…
View More ਭਾਜਪਾ ਸੱਤਾ ਦੇ ਕੇਂਦਰੀਕਰਨ ਦੇ ਯਤਨਾਂ ’ਚ : ਰਾਹੁਲ ਗਾਂਧੀਨਿਤਿਨ ਨਬੀਨ ਬਣੇ ਭਾਜਪਾ ਦੇ ਕੌਮੀ ਪ੍ਰਧਾਨ
45 ਦੀ ਉਮਰ ’ਚ ਸਭ ਤੋਂ ਵਡੀ ਪਾਰਟੀ ਦੀ ਕਮਾਨ, ਅੱਜ ਸੰਭਾਲਣਗੇ ਅਹੁਦਾ ਨਵੀਂ ਦਿੱਲੀ, 19 ਜਨਵਰੀ : ਭਾਰਤੀ ਜਨਤਾ ਪਾਰਟੀ ਦੇ ਨਵੇਂ ਰਾਸ਼ਟਰੀ ਪ੍ਰਧਾਨ…
View More ਨਿਤਿਨ ਨਬੀਨ ਬਣੇ ਭਾਜਪਾ ਦੇ ਕੌਮੀ ਪ੍ਰਧਾਨ