ਉਪਨਗਰ ਅਵਾੜੀ, 19 ਅਕਤੂਬਰ : ਤਾਮਿਲਨਾਡੂ ਦੀ ਰਾਜਧਾਨੀ ਦੇ ਉਪਨਗਰ ਅਵਾੜੀ ’ਚ ਐਤਵਾਰ ਦੁਪਹਿਰ ਵੇਲੇ ਇਕ ਘਰ ’ਚ ਰੱਖੇ ਪਟਾਕੇ ਫਟਣ ਨਾਲ 4 ਵਿਅਕਤੀਆਂ ਦੀ…
View More ਘਰ ’ਚ ਰੱਖੇ ਪਟਾਕੇ ਫਟੇ, 4 ਵਿਅਕਤੀਆਂ ਦੀ ਮੌਤCategory: ਦੇਸ਼
ਮੁੱਖ ਮੰਤਰੀ ਸੈਣੀ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
ਹਰਿਆਣਾ ਵਿਚ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦਿੱਤੀ ਜਾਣਕਾਰੀ ਪਟਨਾ, 19 ਅਕਤੂਬਰ : ਅੱਜ ਬਿਹਾਰ ਦੇ ਪਟਨਾ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ…
View More ਮੁੱਖ ਮੰਤਰੀ ਸੈਣੀ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤਟਰੱਕ ਨੇ ਪੁਲਿਸ ਕਾਂਸਟੇਬਲ ਕੁਚਲਿਆ
ਦੀਪਕ ਨੂੰ ਕੁਝ ਦਿਨ ਪਹਿਲਾਂ ਹੀ ਕ੍ਰਾਈਮ ਬ੍ਰਾਂਚ ਵਿਚ ਕੀਤਾ ਸੀ ਤਬਦੀਲ ਪੰਚਕੂਲਾ, 19 ਅਕਤੂਬਰ : ਪੰਚਕੂਲਾ ਵਿਚ ਇਕ ਨਾਕੇ ‘ਤੇ ਤਾਇਨਾਤ ਪੁਲਿਸ ਕਾਂਸਟੇਬਲ ਨੂੰ…
View More ਟਰੱਕ ਨੇ ਪੁਲਿਸ ਕਾਂਸਟੇਬਲ ਕੁਚਲਿਆਖੱਡ ਵਿਚ ਡਿੱਗੀ ਟਾਟਾ ਸੂਮੋ, 2 ਬੱਚਿਆਂ ਸਮੇਤ 4 ਜ਼ਖਮੀ
ਚਮੋਲੀ, 19 ਅਕਤੂਬਰ : ਉੱਤਰਾਖੰਡ ਦੇ ਚਮੋਲੀ ਵਿਚ ਇਕ ਹਾਦਸੇ ਵਿਚ 2 ਬੱਚਿਆਂ ਸਮੇਤ 4 ਲੋਕ ਜ਼ਖਮੀ ਹੋ ਗਏ। ਥਰਾਲੀ ਖੇਤਰ ਵਿਚ ਕੋਡਦੀਪ ਡੁੰਗਰੀ-ਥਰਾਲੀ ਮੋਟਰਵੇਅ…
View More ਖੱਡ ਵਿਚ ਡਿੱਗੀ ਟਾਟਾ ਸੂਮੋ, 2 ਬੱਚਿਆਂ ਸਮੇਤ 4 ਜ਼ਖਮੀਭੁਵਨੇਸ਼ਵਰ ’ਚ ਝਾਰਖੰਡ ਦੀ ਨਾਬਾਲਿਗਾ ਨਾਲ ਜਬਰ-ਜ਼ਨਾਹ
ਭੁਵਨੇਸ਼ਵਰ, 18 ਅਕਤੂਬਰ : ਝਾਰਖੰਡ ਦੀ ਇਕ ਨਾਬਾਲਿਗਾ ਓਡਿਸ਼ਾ ਦੇ ਭੁਵਨੇਸ਼ਵਰ ਵਿਚ ਸੜਕ ਕਿਨਾਰੇ ਬੇਹੋਸ਼ ਪਈ ਮਿਲੀ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਨਾਬਾਲਿਗਾ ਨੂੰ…
View More ਭੁਵਨੇਸ਼ਵਰ ’ਚ ਝਾਰਖੰਡ ਦੀ ਨਾਬਾਲਿਗਾ ਨਾਲ ਜਬਰ-ਜ਼ਨਾਹਦਰਦਨਾਕ ਹਾਦਸਾ ; ਖੱਡ ’ਚ ਡਿੱਗੀ ਪਿਕਅੱਪ, 8 ਸ਼ਰਧਾਲੂਆਂ ਦੀ ਮੌਤ
ਅਸ਼ਟੰਬਾ ਦੇਵੀ ਦੀ ਯਾਤਰਾ ਤੋਂ ਵਾਪਸ ਆ ਰਹੇ ਸੀ ਸ਼ਰਧਾਲੂ ਨੰਦੂਰਬਾਰ, 18 ਅਕਤੂਬਰ : ਮਹਾਰਾਸ਼ਟਰ ਦੇ ਨੰਦੂਰਬਾਰ ਜ਼ਿਲੇ ’ਚ ਸ਼ਨੀਵਾਰ ਇਕ ਪਿਕਅੱਪ ਗੱਡੀ ਬੇਕਾਬੂ ਹੋ…
View More ਦਰਦਨਾਕ ਹਾਦਸਾ ; ਖੱਡ ’ਚ ਡਿੱਗੀ ਪਿਕਅੱਪ, 8 ਸ਼ਰਧਾਲੂਆਂ ਦੀ ਮੌਤਪਾਕਿ ਦਾ ਹਰ ਇੰਚ ‘ਬ੍ਰਹਿਮੋਸ’ ਦੀ ਰੇਂਜ ’ਚ, ਆਪ੍ਰੇਸ਼ਨ ਸਿੰਧੂਰ ਟਰੇਲਰ ਸੀ : ਰਾਜਨਾਥ ਸਿੰਘ
ਲਖਨਊ ਤੋਂ ਰਵਾਨਾ ਕੀਤੀ ਮਿਜ਼ਾਈਲ ਦੀ ਪਹਿਲੀ ਖੇਪ ਲਖਨਊ, 18 ਅਕਤੂਬਰ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਹੁਣ ਪਾਕਿਸਤਾਨ ਦੀ ਇਕ-ਇਕ…
View More ਪਾਕਿ ਦਾ ਹਰ ਇੰਚ ‘ਬ੍ਰਹਿਮੋਸ’ ਦੀ ਰੇਂਜ ’ਚ, ਆਪ੍ਰੇਸ਼ਨ ਸਿੰਧੂਰ ਟਰੇਲਰ ਸੀ : ਰਾਜਨਾਥ ਸਿੰਘਸ਼ਹੀਦੀ ਸ਼ਤਾਬਦੀ ਸਬੰਧੀ ਸੈਮੀਨਾਰ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦਾ ਮਤਾ ਪਾਸ
ਐਡਵੋਕੇਟ ਧਾਮੀ, ਜਥੇਦਾਰ ਗੜਗੱਜ, ਸੁਖਬੀਰ ਬਾਦਲ ਅਤੇ ਸਰਨਾ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ ਦਿੱਲੀ, 18 ਅਕਤੂਬਰ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ…
View More ਸ਼ਹੀਦੀ ਸ਼ਤਾਬਦੀ ਸਬੰਧੀ ਸੈਮੀਨਾਰ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦਾ ਮਤਾ ਪਾਸਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨਾਲ ਕੀਤੀ ਮੁਲਾਕਾਤ
350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਸੂਬਾ ਪੱਧਰੀ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਦਿੱਤਾ ਸੱਦਾ ਚੰਡੀਗੜ੍ਹ/ਚੇੱਨਈ, , 17 ਅਕਤੂਬਰ : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ…
View More ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨਾਲ ਕੀਤੀ ਮੁਲਾਕਾਤਮੁਸਲਮਾਨ ਮਹਿਲਾ ਪੁਲਸ ਅਧਿਕਾਰੀ ਨੇ ਲਾਏ ‘ਜੈ ਸ਼੍ਰੀ ਰਾਮ’ ਦੇ ਨਾਅਰੇ
ਗਵਾਲੀਅਰ, 16 ਅਕਤੂਬਰ -ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲੇ ’ਚ ਇਕ ਮੁਸਲਮਾਨ ਮਹਿਲਾ ਪੁਲਸ ਅਧਿਕਾਰੀ ਦੇ ਇਕ ਮਾਮਲੇ ਦੇ ਨਿਪਟਾਰੇ ਦੌਰਾਨ ‘ਜੈ ਸ਼੍ਰੀ ਰਾਮ’ ਦੇ ਨਾਅਰੇ…
View More ਮੁਸਲਮਾਨ ਮਹਿਲਾ ਪੁਲਸ ਅਧਿਕਾਰੀ ਨੇ ਲਾਏ ‘ਜੈ ਸ਼੍ਰੀ ਰਾਮ’ ਦੇ ਨਾਅਰੇ