ਕਾਫੀ ਜੱਦੋ-ਜਹਿਦ ਤੋਂ ਬਾਅਦ ਖੁਦ ਹੇਠਾਂ ਉਤਰਿਆ, ਪੁਲਸ ਨੇ ਲਿਆ ਹਿਰਾਸਤ ’ਚ ਭੋਪਾਲ -ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ…
View More 80 ਫੁੱਟ ਉੱਚੇ ਟਾਵਰ’ ਤੇ ਚੜ੍ਹ ਨੌਜਵਾਨCategory: ਦੇਸ਼
ਆਧਾਰ ਕਾਰਡ ਦੇਖ ਕੇ ਸਿਪਾਹੀਆਂ ਨੇ ਪ੍ਰੀਖਿਆ ਕੇਂਦਰ ਤੋਂ ਬਾਹਰ ਕੱਢੀ ਵਿਦਿਆਰਥਣ
ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਇੰਟਰ ਪ੍ਰੀਖਿਆ ਦੌਰਾਨ ਗੌਰੀਸ਼ੰਕਰ ਸਕੂਲ ਸੈਂਟਰ ‘ਚ ਇਕ ਅਜੀਬ ਘਟਨਾ ਦੇਖਣ ਨੂੰ ਮਿਲੀ। ਇਥੇ ਇਕ ਲੜਕੀ ਖੁਸ਼ੀ-ਖੁਸ਼ੀ ਇੰਟਰ ਦੀ ਪ੍ਰੀਖਿਆ ਦੇਣ…
View More ਆਧਾਰ ਕਾਰਡ ਦੇਖ ਕੇ ਸਿਪਾਹੀਆਂ ਨੇ ਪ੍ਰੀਖਿਆ ਕੇਂਦਰ ਤੋਂ ਬਾਹਰ ਕੱਢੀ ਵਿਦਿਆਰਥਣਮਾਂ-ਧੀ ਨੂੰ ਰੇਲਗੱਡੀ ਨੇ ਮਾਰੀ ਟੱਕਰ, ਦੋਵਾਂ ਦੀ ਮੌਤ
ਔਰਤ 10 ਮਹੀਨਿਆ ਦੀ ਬੱਚੀ ਨੂੰ ਲੈ ਕੇ ਦਵਾਈ ਲੈਣ ਗਈ ਸੀ ਪਾਣੀਪਤ – ਹਰਿਆਣਾ ਦੇ ਪਾਣੀਪਤ ਵਿਚ ਮਾਂ ਅਤੇ ਧੀ ਦੀ ਰੇਲਗੱਡੀ ਦੀ ਲਪੇਟ…
View More ਮਾਂ-ਧੀ ਨੂੰ ਰੇਲਗੱਡੀ ਨੇ ਮਾਰੀ ਟੱਕਰ, ਦੋਵਾਂ ਦੀ ਮੌਤਚਾਂਦਨੀ ਚੌਂਕ ਵਿਚ ਭਗਵੰਤ ਮਾਨ ਅਤੇ ਮੀਕਾ ਦੀ ਜੋੜੀ ਨੇ ਬੰਨ੍ਹੇ ਰੰਗ
ਚੋਣ ਪ੍ਰਚਾਰ ਦੌਰਾਨ ਗਾਏ ਗੀਤ ਦਿੱਲੀ ਵਿਧਾਨ ਸਭਾ ਵਿਚ ਚੋਣਾਂ ਲਈ ਚੋਣ ਪ੍ਰਚਾਰ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਤਾਕਤ ਝੋਕ ਦਿੱਤੀ ਹੈ। ਬੀਤੀ ਸ਼ਾਮ…
View More ਚਾਂਦਨੀ ਚੌਂਕ ਵਿਚ ਭਗਵੰਤ ਮਾਨ ਅਤੇ ਮੀਕਾ ਦੀ ਜੋੜੀ ਨੇ ਬੰਨ੍ਹੇ ਰੰਗਧੁੰਦ ਕਾਰਨ ਭਾਖੜਾ ਨਹਿਰ ‘ਚ ਡਿੱਗੀ ਕਰੂਜ਼ਰ, 1 ਦੀ ਮੌਤ, 12 ਲਾਪਤਾ
ਹਰਿਆਣਾ ਦੇ ਫਤਿਹਾਬਾਦ ‘ਚ ਰਾਤ ਧੁੰਦ ਕਾਰਨ ਇੱਕ ਕਰੂਜ਼ਰ ਗੱਡੀ ਭਾਖੜਾ ਨਹਿਰ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ।…
View More ਧੁੰਦ ਕਾਰਨ ਭਾਖੜਾ ਨਹਿਰ ‘ਚ ਡਿੱਗੀ ਕਰੂਜ਼ਰ, 1 ਦੀ ਮੌਤ, 12 ਲਾਪਤਾBudget 2025 : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਨਿਰਮਲਾ ਸੀਤਾਰਮਨ ਨੂੰ ਬਜਟ ਪੇਸ਼ ਕਰਨ ਦੀ ਦਿੱਤੀ ਮਨਜ਼ੂਰੀ
ਕਰਵਾਇਆ ਮੂੰਹ ਮਿੱਠਾ, ਦੇਖੋ ਤਸਵੀਰਾਂ
View More Budget 2025 : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਨਿਰਮਲਾ ਸੀਤਾਰਮਨ ਨੂੰ ਬਜਟ ਪੇਸ਼ ਕਰਨ ਦੀ ਦਿੱਤੀ ਮਨਜ਼ੂਰੀਆਨੰਦ ਮਹਿੰਦਰਾ ਨੇ ਪੈਰਾ ਤੀਰਅੰਦਾਜ਼ ਸ਼ੀਤਲ ਦੇਵੀ ਨੂੰ ਤੋਹਫ਼ੇ ‘ਚ ਦਿੱਤੀ ਮਹਿੰਦਰਾ ਸਕਾਰਪੀਓ-N ਕਾਰ
ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, 7 ਵਿਧਾਇਕਾਂ ਨੇ ਦਿੱਤੇ ਅਸਤੀਫੇ
ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ 5 ਫਰਵਰੀ ਨੂੰ ਹੋਵੇਗੀ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ 7 ਵਿਧਾਇਕਾਂ ਨੇ ਪਾਰਟੀ ਤੋਂ ਅਸਤੀਫਾ ਦੇ…
View More ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, 7 ਵਿਧਾਇਕਾਂ ਨੇ ਦਿੱਤੇ ਅਸਤੀਫੇਬਜਟ ਵਿਚ ਮੱਧ ਵਰਗ ਨੂੰ ਮਿਲ ਸਕਦੀ ਵੱਡੀ ਰਾਹਤ
ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਸੰਕੇਤ ਨਵੀਂ ਦਿੱਲੀ- ਬਜਟ ਸੈਸ਼ਨ ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਕੇਤ ਦਿੱਤਾ ਕਿ 1 ਫਰਵਰੀ ਨੂੰ ਪੇਸ਼…
View More ਬਜਟ ਵਿਚ ਮੱਧ ਵਰਗ ਨੂੰ ਮਿਲ ਸਕਦੀ ਵੱਡੀ ਰਾਹਤਭੂਚਾਲ ਦੇ ਝਟਕਿਆਂ ਨਾਲ ਸਹਿਮੇ ਲੋਕ, ਪ੍ਰਸ਼ਾਸਨ ਨੇ ਕੀਤਾ ਚੌਕਸ
ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿਚ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ਉਤੇ ਇਸ ਦੀ ਤੀਬਰਤਾ 2.07 ਮਾਪੀ ਗਈ ਹੈ। ਪਿਛਲੇ…
View More ਭੂਚਾਲ ਦੇ ਝਟਕਿਆਂ ਨਾਲ ਸਹਿਮੇ ਲੋਕ, ਪ੍ਰਸ਼ਾਸਨ ਨੇ ਕੀਤਾ ਚੌਕਸ