‘ਆਪ’ ਵਰਕਰਾਂ ਦੀਆਂ ਗ੍ਰਿਫ਼ਤਾਰੀਆਂ ‘ਤੇ ਜਤਾਇਆ ਇਤਰਾਜ਼ ਨਵੀਂ ਦਿੱਲੀ, 2 ਅਪ੍ਰੈਲ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ…
View More ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੂੰ ਲਿਖੀ ਚਿੱਠੀCategory: ਦੇਸ਼
10 ਅਪ੍ਰੈਲ ਨੂੰ ਨਿਤੀਸ਼ ਕੁਮਾਰ ਰਾਜ ਸਭਾ ਮੈਂਬਰ ਵਜੋਂ ਚੁੱਕਣਗੇ ਸਹੁੰ
ਚਾਰਾਂ ਸਦਨਾਂ ਦੇ ਮੈਂਬਰ ਬਣਨ ਦਾ ਮਾਣ ਹਾਸਲ ਕਰਨਗੇ ਨਿਤੀਸ਼ ਕੁਮਾਰ ਪਟਨਾ, 2 ਅਪ੍ਰੈਲ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ 10 ਅਪ੍ਰੈਲ ਨੂੰ ਰਾਜ…
View More 10 ਅਪ੍ਰੈਲ ਨੂੰ ਨਿਤੀਸ਼ ਕੁਮਾਰ ਰਾਜ ਸਭਾ ਮੈਂਬਰ ਵਜੋਂ ਚੁੱਕਣਗੇ ਸਹੁੰਕੇਂਦਰ ਸਰਕਾਰ ਵੱਲੋਂ ਪ੍ਰਸ਼ਾਸਨਿਕ ਫੇਰਬਦਲ: 13 ਮੰਤਰਾਲਿਆਂ ਤੇ ਵਿਭਾਗਾਂ ‘ਚ ਨਵੇਂ ਸਕੱਤਰ ਨਿਯੁਕਤ
ਨਿਵੇਦਿਤਾ ਸ਼ੁਕਲਾ ਵਰਮਾ ਨੂੰ ਪ੍ਰਸ਼ਾਸਕੀ ਸੁਧਾਰ ਅਤੇ ਚੰਚਲ ਕੁਮਾਰ ਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਲੀ, 1 ਅਪ੍ਰੈਲ : ਕੇਂਦਰ ਸਰਕਾਰ ਨੇ ਨਵੇਂ ਵਿੱਤੀ…
View More ਕੇਂਦਰ ਸਰਕਾਰ ਵੱਲੋਂ ਪ੍ਰਸ਼ਾਸਨਿਕ ਫੇਰਬਦਲ: 13 ਮੰਤਰਾਲਿਆਂ ਤੇ ਵਿਭਾਗਾਂ ‘ਚ ਨਵੇਂ ਸਕੱਤਰ ਨਿਯੁਕਤਹੁਣ ਚਾਹ ਹੀ ਨਹੀਂ, ‘ਚਿੱਪ’ ਲਈ ਵੀ ਦੁਨੀਆ ਭਰ ਵਿਚ ਜਾਣਿਆ ਜਾਵੇਗਾ ਅਸਾਮ : ਪੀਐਮ ਮੋਦੀ
ਡਿਬਰੂਗੜ੍ਹ ਦੇ ਚਾਹ ਬਾਗਾਂ ‘ਚ ਔਰਤਾਂ ਨਾਲ ਕੀਤੀ ਗੱਲਬਾਤ; ਭਾਜਪਾ-ਐਨਡੀਏ ਦੀ ‘ਹੈਟ੍ਰਿਕ’ ਦਾ ਕੀਤਾ ਦਾਅਵਾ ਅਸਾਮ, 1 ਅਪ੍ਰੈਲ : ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ…
View More ਹੁਣ ਚਾਹ ਹੀ ਨਹੀਂ, ‘ਚਿੱਪ’ ਲਈ ਵੀ ਦੁਨੀਆ ਭਰ ਵਿਚ ਜਾਣਿਆ ਜਾਵੇਗਾ ਅਸਾਮ : ਪੀਐਮ ਮੋਦੀਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਮਹਿੰਗਾਈ ਦਾ ਝਟਕਾ
ਵਪਾਰਕ ਗੈਸ ਸਿਲੰਡਰ 195.50 ਰੁਪਏ ਮਹਿੰਗਾ; ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਸਥਿਰ ਨਵੀਂ ਦਿੱਲੀ, 1 ਅਪ੍ਰੈਲ: ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਹੀ ਆਮ ਜਨਤਾ…
View More ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਮਹਿੰਗਾਈ ਦਾ ਝਟਕਾਇਰਾਨ-ਇਜ਼ਰਾਈਲ ਤਣਾਅ ਦਾ ਅਸਰ; ਤੇਲ ਕੰਪਨੀਆਂ ਨੇ ਦਿੱਤਾ ਝਟਕਾ
ਪ੍ਰੀਮੀਅਮ ਪੈਟਰੋਲ 11 ਰੁਪਏ ਅਤੇ ਡੀਜ਼ਲ 1.50 ਰੁਪਏ ਮਹਿੰਗਾ ਨਵੀਂ ਦਿੱਲੀ, 1 ਅਪ੍ਰੈਲ : ਵਿਸ਼ਵ ਪੱਧਰ ‘ਤੇ ਇਰਾਨ ਅਤੇ ਇਜ਼ਰਾਈਲ ਵਿਚਕਾਰ ਵਧਦੇ ਤਣਾਅ ਦਾ ਅਸਰ…
View More ਇਰਾਨ-ਇਜ਼ਰਾਈਲ ਤਣਾਅ ਦਾ ਅਸਰ; ਤੇਲ ਕੰਪਨੀਆਂ ਨੇ ਦਿੱਤਾ ਝਟਕਾਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਨੂੰ 7 ਦਿਨਾਂ ਬਾਅਦ ਹਸਪਤਾਲ ਤੋਂ ਮਿਲੀ ਛੁੱਟੀ
ਗੰਭੀਰ ਇਨਫੈਕਸ਼ਨ ਕਾਰਨ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਵਿੱਚ ਸਨ ਜ਼ੇਰੇ-ਇਲਾਜ; ਹੁਣ ਸਿਹਤ ‘ਚ ਸੁਧਾਰ ਨਵੀਂ ਦਿੱਲੀ, 31 ਮਾਰਚ: ਕਾਂਗਰਸ ਦੀ ਸੀਨੀਅਰ ਨੇਤਾ ਸੋਨੀਆ ਗਾਂਧੀ…
View More ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਨੂੰ 7 ਦਿਨਾਂ ਬਾਅਦ ਹਸਪਤਾਲ ਤੋਂ ਮਿਲੀ ਛੁੱਟੀਪੈਟਰਨਿਟੀ ਲੀਵ ਨੂੰ ਕਾਨੂੰਨੀ ਅਧਿਕਾਰ ਬਣਾਏ ਸਰਕਾਰ : ਰਾਘਵ ਚੱਢਾ
ਸੰਸਦ ਵਿੱਚ ਉਠਾਈ ਆਵਾਜ਼; ਕਿਹਾ-ਬੱਚੇ ਦੀ ਦੇਖਭਾਲ ਮਾਤਾ-ਪਿਤਾ ਦੀ ਸਾਂਝੀ ਜ਼ਿੰਮੇਵਾਰੀ, ਕਾਨੂੰਨ ਵਿੱਚ ਹੋਵੇ ਬਦਲਾਅ ਨਵੀਂ ਦਿੱਲੀ, 31 ਮਾਰਚ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ…
View More ਪੈਟਰਨਿਟੀ ਲੀਵ ਨੂੰ ਕਾਨੂੰਨੀ ਅਧਿਕਾਰ ਬਣਾਏ ਸਰਕਾਰ : ਰਾਘਵ ਚੱਢਾਜਬਰ-ਜ਼ਨਾਹ ਵਿਚ ਭਰਾ ਦੀ ਮਦਦ ਕਰਨ ਵਾਲੀ ਔਰਤ ਨੂੰ 10 ਸਾਲ ਦੀ ਸਖ਼ਤ ਕੈਦ
ਦਿੱਲੀ ਹਾਈ ਕੋਰਟ ਨੇ ਸੁਣਾਇਆ ਫ਼ੈਸਲਾ; ਕਿਹਾ—ਦੋਸ਼ੀ ਔਰਤ ਨੇ ਪੀੜਤਾ ਦਾ ਭਰੋਸਾ ਤੋੜ ਕੇ ਨਿਭਾਈ ‘ਸਰਗਰਮ’ ਭੂਮਿਕਾ ਨਵੀਂ ਦਿੱਲੀ, 31 ਮਾਰਚ : ਦਿੱਲੀ ਹਾਈ ਕੋਰਟ…
View More ਜਬਰ-ਜ਼ਨਾਹ ਵਿਚ ਭਰਾ ਦੀ ਮਦਦ ਕਰਨ ਵਾਲੀ ਔਰਤ ਨੂੰ 10 ਸਾਲ ਦੀ ਸਖ਼ਤ ਕੈਦਨਾਲੰਦਾ ਦੇ ਇਤਿਹਾਸਕ ਸੀਤਲਾ ਮਾਤਾ ਮੰਦਰ ‘ਚ ਭਗਦੜ, 8 ਔਰਤਾਂ ਦੀ ਮੌਤ
ਚੇਤ ਦੇ ਆਖਰੀ ਮੰਗਲਵਾਰ ਮੇਲੇ ‘ਚ ਮਚੀ ਹਫੜਾ-ਦਫੜੀ; ਕਈ ਸ਼ਰਧਾਲੂ ਜ਼ਖ਼ਮੀ, ਪ੍ਰਸ਼ਾਸਨ ਨੇ ਮੇਲਾ ਕੀਤਾ ਬੰਦ ਨਾਲੰਦਾ, 31 ਮਾਰਚ : ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ…
View More ਨਾਲੰਦਾ ਦੇ ਇਤਿਹਾਸਕ ਸੀਤਲਾ ਮਾਤਾ ਮੰਦਰ ‘ਚ ਭਗਦੜ, 8 ਔਰਤਾਂ ਦੀ ਮੌਤ