15 ਵਿੱਚੋਂ 14 ਦੋਸ਼ ਸਾਬਤ ਹੋਣ ਤੋਂ ਬਾਅਦ ਸਰਕਾਰ ਨੇ ਭਵਿੱਖ ਵਿੱਚ ਕਿਸੇ ਵੀ ਸਰਕਾਰੀ ਨੌਕਰੀ ਲਈ ਅਯੋਗ ਕਰਾਰ ਦਿੱਤਾ ਲਖਨਊ, 6 ਮਾਰਚ 2026: ਰਾਜ…
View More ਵਿੱਤੀ ਬੇਨਿਯਮੀਆਂ ਦੇ ਇਲਜ਼ਾਮਾਂ ਹੇਠ ਸੰਯੁਕਤ ਨਿਰਦੇਸ਼ਕ ਸ਼ੇਸ਼ਨਾਥ ਪਾਂਡੇ ਸੇਵਾ ਤੋਂ ਬਰਖਾਸਤCategory: ਦੇਸ਼
ਤਰਨਜੀਤ ਸਿੰਘ ਸੰਧੂ ਦਿੱਲੀ ਦੇ ਨਵੇਂ ਲੈਫਟੀਨੈਂਟ ਗਵਰਨਰ ਨਿਯੁਕਤ
ਰਾਸ਼ਟਰਪਤੀ ਵੱਲੋਂ ਨਿਯੁਕਤੀ ‘ਤੇ ਮੋਹਰ; ਵਿਨੈ ਕੁਮਾਰ ਸਕਸੈਨਾ ਨੂੰ ਲੱਦਾਖ ਭੇਜਿਆ ਨਵੀਂ ਦਿੱਲੀ, 6 ਮਾਰਚ : ਰਾਸ਼ਟਰੀ ਰਾਜਧਾਨੀ ਦਿੱਲੀ ਨੂੰ ਅੱਜ ਨਵਾਂ ਲੈਫਟੀਨੈਂਟ ਗਵਰਨਰ ਮਿਲ…
View More ਤਰਨਜੀਤ ਸਿੰਘ ਸੰਧੂ ਦਿੱਲੀ ਦੇ ਨਵੇਂ ਲੈਫਟੀਨੈਂਟ ਗਵਰਨਰ ਨਿਯੁਕਤਬਿਹਾਰ ਦੀ ਰਾਜਨੀਤੀ ’ਚ ਵੱਡਾ ਬਦਲਾਅ; ਨਿਤੀਸ਼ ਕੁਮਾਰ ਜਾਣਗੇ ਰਾਜ ਸਭਾ
ਭਾਜਪਾ ਦਾ ਬਣੇਗਾ ਨਵਾਂ ਮੁੱਖ ਮੰਤਰੀ; ਵਿਰੋਧੀ ਧਿਰ ਨੇ ਦੱਸਿਆ ‘ਤਖ਼ਤਾ ਪਲਟ’ ਪਟਨਾ, 5 ਮਾਰਚ : ਬਿਹਾਰ ਦੀ ਸਿਆਸਤ ਵਿੱਚ ਅੱਜ ਉਸ ਸਮੇਂ ਵੱਡਾ ਮੋੜ…
View More ਬਿਹਾਰ ਦੀ ਰਾਜਨੀਤੀ ’ਚ ਵੱਡਾ ਬਦਲਾਅ; ਨਿਤੀਸ਼ ਕੁਮਾਰ ਜਾਣਗੇ ਰਾਜ ਸਭਾਨਹਿਰ ’ਚ ਨਹਾਉਂਦੇ ਸਮੇਂ 3 ਕੁੜੀਆਂ ਡੁੱਬੀਆਂ
ਪ੍ਰਤਾਪਗੜ੍ਹ, 5 ਮਾਰਚ : ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲਾ ਹੈੱਡਕੁਆਰਟਰ ਤੋਂ ਕਰੀਬ 60 ਕਿਲੋਮੀਟਰ ਦੂਰ ਇਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਸੰਗਰਾਮਗੜ੍ਹ ਥਾਣਾ ਖੇਤਰ ਦੇ…
View More ਨਹਿਰ ’ਚ ਨਹਾਉਂਦੇ ਸਮੇਂ 3 ਕੁੜੀਆਂ ਡੁੱਬੀਆਂਪੱਛਮੀ ਬੰਗਾਲ ਦੇ ਰਾਜਪਾਲ ਸੀ. ਵੀ. ਆਨੰਦ ਬੋਸ ਨੇ ਦਿੱਤਾ ਅਸਤੀਫ਼ਾ
ਕੋਲਕਾਤਾ, 5 ਮਾਰਚ : ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਸੂਬੇ ਦੇ ਰਾਜਪਾਲ ਸੀ. ਵੀ. ਆਨੰਦ ਬੋਸ…
View More ਪੱਛਮੀ ਬੰਗਾਲ ਦੇ ਰਾਜਪਾਲ ਸੀ. ਵੀ. ਆਨੰਦ ਬੋਸ ਨੇ ਦਿੱਤਾ ਅਸਤੀਫ਼ਾਰਾਜ ਸਭਾ ਚੋਣਾਂ ਲਈ ਭਾਜਪਾ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਅਤੇ ਵਿਨੋਦ ਤਾਵੜੇ ਦੇ ਨਾਮ ਸ਼ਾਮਲ 7 ਰਾਜਾਂ ਤੋਂ ਹੁਣ ਤੱਕ 13 ਉਮੀਦਵਾਰਾਂ ਦਾ ਐਲਾਨ; 16 ਮਾਰਚ ਨੂੰ 10 ਰਾਜਾਂ ਦੀਆਂ…
View More ਰਾਜ ਸਭਾ ਚੋਣਾਂ ਲਈ ਭਾਜਪਾ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀਸਬਾ ਸ਼ਾਲ ਬਣੀ ਸ੍ਰੀਨਗਰ ਸੈਂਟਰਲ ਜੇਲ੍ਹ ਦੀ ਪਹਿਲੀ ਮਹਿਲਾ ਸੁਪਰੀਟੈਂਡੈਂਟ
ਜੰਮੂ-ਕਸ਼ਮੀਰ ਜੇਲ੍ਹ ਵਿਭਾਗ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ; ਕਈ ਅਧਿਕਾਰੀਆਂ ਦੀਆਂ ਹੋਈਆਂ ਨਿਯੁਕਤੀਆਂ ਸ੍ਰੀਨਗਰ, 4 ਮਾਰਚ : ਜੰਮੂ-ਕਸ਼ਮੀਰ ਦੇ ਜੇਲ੍ਹ ਵਿਭਾਗ ਵਿੱਚ ਉਸ ਸਮੇਂ ਇੱਕ ਅਹਿਮ…
View More ਸਬਾ ਸ਼ਾਲ ਬਣੀ ਸ੍ਰੀਨਗਰ ਸੈਂਟਰਲ ਜੇਲ੍ਹ ਦੀ ਪਹਿਲੀ ਮਹਿਲਾ ਸੁਪਰੀਟੈਂਡੈਂਟਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਜਾਣਗੇ ਰਾਜ ਸਭਾ; 9 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
37 ਸੀਟਾਂ ਲਈ 16 ਮਾਰਚ ਨੂੰ ਹੋਵੇਗੀ ਚੋਣ; ਬਿਹਾਰ ਤੋਂ ਨਿਤਿਨ ਨਬੀਨ ਅਤੇ ਸ਼ਿਵੇਸ਼ ਕੁਮਾਰ ਮੈਦਾਨ ’ਚ ਨਵੀਂ ਦਿੱਲੀ, 3 ਮਾਰਚ : ਭਾਰਤੀ ਜਨਤਾ ਪਾਰਟੀ…
View More ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਜਾਣਗੇ ਰਾਜ ਸਭਾ; 9 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀਅਮਰੀਕਾ ‘ਚ ਅੰਨ੍ਹੇਵਾਹ ਗੋਲੀਬਾਰੀ: ਭਾਰਤੀ ਮੂਲ ਦੀ ਵਿਦਿਆਰਥਣ ਸਮੇਤ 4 ਦੀ ਮੌਤ
FBI ਵੱਲੋਂ ਅੱਤਵਾਦ ਵਿਰੋਧੀ ਟੀਮਾਂ ਹਾਈ ਅਲਰਟ ‘ਤੇ, 14 ਲੋਕ ਜ਼ਖ਼ਮੀ ਆਸਟਿਨ, 3 ਮਾਰਚ : ਅਮਰੀਕੀ ਰਾਜ ਟੈਕਸਸ ਦੀ ਰਾਜਧਾਨੀ ਆਸਟਿਨ ਵਿੱਚ ਐਤਵਾਰ ਤੜਕੇ ਹੋਈ…
View More ਅਮਰੀਕਾ ‘ਚ ਅੰਨ੍ਹੇਵਾਹ ਗੋਲੀਬਾਰੀ: ਭਾਰਤੀ ਮੂਲ ਦੀ ਵਿਦਿਆਰਥਣ ਸਮੇਤ 4 ਦੀ ਮੌਤਭਾਰਤ ਨੂੰ ਯੂਰੇਨੀਅਮ ਦੇਵੇਗਾ ਕੈਨੇਡਾ; ਮੋਦੀ ਅਤੇ ਕਾਰਨੀ ਵਿਚਾਲੇ ਹੋਇਆ ਇਤਿਹਾਸਕ ਸਮਝੌਤਾ
ਰੱਖਿਆ ਤੇ ਊਰਜਾ ਖੇਤਰਾਂ ’ਚ ਸਹਿਯੋਗ ਵਧਾਉਣਗੇ ਦੋਵੇਂ ਦੇਸ਼; ਪੱਛਮੀ ਏਸ਼ੀਆ ਦੇ ਤਣਾਅ ’ਤੇ ਮੋਦੀ ਨੇ ਪ੍ਰਗਟਾਈ ਚਿੰਤਾ ਨਵੀਂ ਦਿੱਲੀ, 2 ਮਾਰਚ : ਕੈਨੇਡਾ ਵੱਲੋਂ…
View More ਭਾਰਤ ਨੂੰ ਯੂਰੇਨੀਅਮ ਦੇਵੇਗਾ ਕੈਨੇਡਾ; ਮੋਦੀ ਅਤੇ ਕਾਰਨੀ ਵਿਚਾਲੇ ਹੋਇਆ ਇਤਿਹਾਸਕ ਸਮਝੌਤਾ