ਯੋਗੀ ਬੋਲੇ- ਮੰਦਰ 140 ਕਰੋਡ਼ ਭਾਰਤੀਆਂ ਦੀ ਆਸਥਾ ਦਾ ਪ੍ਰਤੀਕ ਲਖਨਊ, 25 ਨਵੰਬਰ : ‘ਅਭਿਜੀਤ ਮਹੂਰਤ’’ਚ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਬਣੇ…
View More ਅਯੁੱਧਿਆ ’ਚ ਰਾਮ ਮੰਦਰ ’ਤੇ ਮੋਦੀ ਨੇ ਲਹਿਰਾਇਆ ਧਾਰਮਿਕ ਝੰਡਾCategory: ਦੇਸ਼
ਬਜ਼ੁਰਗ ਪ੍ਰੋਪਰਟੀ ਡੀਲਰ ਦੀ ਗੋਲੀ ਮਾਰ ਕੇ ਹੱਤਿਆ
ਭੜਕੇ ਪਿੰਡ ਵਾਸੀਆਂ ਨੇ 2 ਭੱਜ ਰਹੇ ਸ਼ੱਕੀਆਂ ਨੂੰ ਫੜ ਕੇ ਕੁੱਟ-ਕੁੱਟ ਕੇ ਮਾਰਿਆ ਪਟਨਾ, 25 ਨਵੰਬਰ : ਬਿਹਾਰ ਦੀ ਰਾਜਧਾਨੀ ਪਟਨਾ ਵਿਚ 75 ਸਾਲਾ…
View More ਬਜ਼ੁਰਗ ਪ੍ਰੋਪਰਟੀ ਡੀਲਰ ਦੀ ਗੋਲੀ ਮਾਰ ਕੇ ਹੱਤਿਆਤਾਮਿਲਨਾਡੂ ’ਚ 2 ਬੱਸਾਂ ਟਕਰਾਈਆਂ, 8 ਮਰੇ
ਚੇਨਈ, 24 ਨਵੰਬਰ : ਤਾਮਿਲਨਾਡੂ ਦੇ ਦੱਖਣੀ ਟੇਂਕਾਸੀ ਜ਼ਿਲੇ ’ਚ 2 ਪ੍ਰਾਈਵੇਟ ਬੱਸਾਂ ਦੀ ਅਾਪਸ ’ਚ ਟੱਕਰ ਹੋਣ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ…
View More ਤਾਮਿਲਨਾਡੂ ’ਚ 2 ਬੱਸਾਂ ਟਕਰਾਈਆਂ, 8 ਮਰੇਦਿੱਲੀ ਹਵਾਈ ਅੱਡੇ ’ਤੇ ਵੱਡਾ ਹਾਦਸਾ ਟਲਿਆ
ਅਫ਼ਗਾਨ ਏਅਰਲਾਈਨਜ਼ ਦਾ ਜਹਾਜ਼ ਗਲਤ ਹਵਾਈ ਪੱਟੜੀ ’ਤੇ ਉਤਰਿਆ ਨਵੀਂ ਦਿੱਲੀ, 24 ਨਵੰਬਰ : ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਸੋਮਵਾਰ ਇਕ ਵੱਡਾ…
View More ਦਿੱਲੀ ਹਵਾਈ ਅੱਡੇ ’ਤੇ ਵੱਡਾ ਹਾਦਸਾ ਟਲਿਆ350ਵੇਂ ਸ਼ਹੀਦੀ ਦਿਹਾੜੇ ਮੌਕੇ ਉਪ ਰਾਸ਼ਟਰਪਤੀ ਤੇ ਮੁੱਖ ਮੰਤਰੀ ਰੇਖਾ ਗੁਪਤਾ ਹੋਏ ਨਤਮਸਤਕ
ਲਾਲ ਕਿਲੇ ’ਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ 350 ਵਿਦਿਆਰਥੀਆਂ ਨੇ ਕੀਤਾ ਕੀਰਤਨ ਦਿੱਲੀ, 24 ਨਵੰਬਰ :-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ…
View More 350ਵੇਂ ਸ਼ਹੀਦੀ ਦਿਹਾੜੇ ਮੌਕੇ ਉਪ ਰਾਸ਼ਟਰਪਤੀ ਤੇ ਮੁੱਖ ਮੰਤਰੀ ਰੇਖਾ ਗੁਪਤਾ ਹੋਏ ਨਤਮਸਤਕਧਰਮਿੰਦਰ ਦੀ ਮੌਤ ਨਾਲ ਭਾਰਤੀ ਸਿਨੇਮਾ ’ਚ ਇਕ ਯੁੱਗ ਦਾ ਅੰਤ : ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 24 ਨਵੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਰਮਿੰਦਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਦਿਹਾਂਤ ਨਾਲ ‘ਭਾਰਤੀ ਸਿਨੇਮਾ ’ਚ ਇਕ…
View More ਧਰਮਿੰਦਰ ਦੀ ਮੌਤ ਨਾਲ ਭਾਰਤੀ ਸਿਨੇਮਾ ’ਚ ਇਕ ਯੁੱਗ ਦਾ ਅੰਤ : ਪ੍ਰਧਾਨ ਮੰਤਰੀ ਮੋਦੀਝੰਡਾ ਲਹਿਰਾਉਣ ਲਈ ਸਜੀ ਅਯੁੱਧਿਆ
ਰਾਮ ਮੰਦਰ ’ਤੇ ਭਗਵਾ ਝੰਡਾ ਲਹਿਰਾਉਣਗੇ ਮੋਦੀ ਅਯੁੱਧਿਆ, 24 ਨਵੰਬਰ : ਰਾਮਨਗਰੀ ਅਯੁੱਧਿਆ ’ਚ 25 ਨਵੰਬਰ ਨੂੰ ਹੋਣ ਵਾਲੇ ਇਤਿਹਾਸਕ ਝੰਡਾ ਲਹਿਰਾਉਣ ਲਈ ਸਮਾਰੋਹ ਦੀਆਂ…
View More ਝੰਡਾ ਲਹਿਰਾਉਣ ਲਈ ਸਜੀ ਅਯੁੱਧਿਆਬਹੁਤ ਛੇਤੀ ਬਦਲਣਗੀਆਂ ਸਰਹੱਦਾਂ, ਭਾਰਤ ਨੂੰ ਵਾਪਸ ਮਿਲੇਗਾ ਸਿੰਧ : ਰਾਜਨਾਥ
ਨਵੀਂ ਦਿੱਲੀ, 23 ਨਵੰਬਰ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅੱਜ ਭਾਵੇਂ ਸਿੰਧ ਭਾਰਤ ਦਾ ਹਿੱਸਾ ਨਹੀਂ ਹੈ ਪਰ ਸਰਹੱਦਾਂ ਕਦੇ ਵੀ ਬਦਲ…
View More ਬਹੁਤ ਛੇਤੀ ਬਦਲਣਗੀਆਂ ਸਰਹੱਦਾਂ, ਭਾਰਤ ਨੂੰ ਵਾਪਸ ਮਿਲੇਗਾ ਸਿੰਧ : ਰਾਜਨਾਥਸਾਬਕਾ ਮੁਖੀ ਦੇ ਬੇਟੇ ਦੀ ਗੋਲੀ ਮਾਰ ਕੇ ਹੱਤਿਆ
ਪ੍ਰਤਾਪਗੜ੍ਹ, 23 ਨਵੰਬਰ : ਕੁੰਡਾ ਥਾਣਾ ਖੇਤਰ ਦੇ ਸਰਿਆਵਾ ਪਿੰਡ ’ਚ ਸ਼ਨੀਵਾਰ ਦੇਰ ਰਾਤ ਬਾਈਕ ਹਟਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਪਿੰਡ ਦੇ ਸਾਬਕਾ…
View More ਸਾਬਕਾ ਮੁਖੀ ਦੇ ਬੇਟੇ ਦੀ ਗੋਲੀ ਮਾਰ ਕੇ ਹੱਤਿਆ350ਵੇਂ ਸ਼ਹੀਦੀ ਦਿਹਾੜੇ ਸਬੰਧੀ ਨਗਰ ਕੀਰਤਨ ਸ਼੍ਰੀਨਗਰ ਤੋਂ ਪਠਾਨਕੋਟ ਲਈ ਰਵਾਨਾ
ਜੰਮੂ ਦੀ ਸੰਗਤ ਵੱਲੋਂ ਖ਼ਾਲਸਾਈ ਜਾਹੋ-ਜਲਾਲ ਨਾਲ ਭਰਵਾਂ ਸਵਾਗਤ ਸ਼੍ਰੀਨਗਰ , 20 ਨਵੰਬਰ : ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ…
View More 350ਵੇਂ ਸ਼ਹੀਦੀ ਦਿਹਾੜੇ ਸਬੰਧੀ ਨਗਰ ਕੀਰਤਨ ਸ਼੍ਰੀਨਗਰ ਤੋਂ ਪਠਾਨਕੋਟ ਲਈ ਰਵਾਨਾ