ਦਰੱਖਤ ਨਾਲ ਟਕਰਾਈ ਬੋਲੈਰੋ, ਤਿੰਨ ਗੰਭੀਰ ਜ਼ਖ਼ਮੀ ਆਗਰਾ, 20 ਮਾਰਚ : ਉੱਤਰ ਪ੍ਰਦੇਸ਼ ਦੇ ਆਗਰਾ ਵਿਚ ਵੀਰਵਾਰ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਸ਼ਰਧਾਲੂਆਂ ਨਾਲ…
View More ਆਗਰਾ ‘ਚ ਭਿਆਨਕ ਹਾਦਸਾ: ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤCategory: ਦੇਸ਼
ਕੇਰਲ ਅਤੇ ਤਾਮਿਲਨਾਡੂ ਵਿਚ ਅੱਜ ਮਨਾਈ ਜਾ ਰਹੀ ਈਦ; ਬਾਕੀ ਦੇਸ਼ ਵਿਚ ਭਲਕੇ ਹੋਵੇਗੀ ਛੁੱਟੀ
ਲਗਾਤਾਰ ਛੁੱਟੀਆਂ ਕਾਰਨ ਪੰਜਾਬ ਸਮੇਤ ਕਈ ਰਾਜਾਂ ਵਿਚ ਬੈਂਕਾਂ ਦਾ ਕੰਮਕਾਜ ਰਹੇਗਾ ਪ੍ਰਭਾਵਿਤ ਕੇਰਲ, 20 ਮਾਰਚ : ਅੱਜ ਕੇਰਲ ਅਤੇ ਤਾਮਿਲਨਾਡੂ ਵਿੱਚ ਈਦ-ਉਲ-ਫਿਤਰ ਦਾ ਤਿਉਹਾਰ…
View More ਕੇਰਲ ਅਤੇ ਤਾਮਿਲਨਾਡੂ ਵਿਚ ਅੱਜ ਮਨਾਈ ਜਾ ਰਹੀ ਈਦ; ਬਾਕੀ ਦੇਸ਼ ਵਿਚ ਭਲਕੇ ਹੋਵੇਗੀ ਛੁੱਟੀਮੁਗ਼ਲ ਰੋਡ ‘ਤੇ ਭਾਰੀ ਬਰਫ਼ਬਾਰੀ ‘ਚ ਫਸੀ ਸਕਾਰਪੀਓ
79 ਆਰਸੀਸੀ ਜੀਆਰਈਐਫ ਦੀ ਟੀਮ ਨੇ ਯਾਤਰੀਆਂ ਨੂੰ ਸੁਰੱਖਿਅਤ ਬਚਾਇਆ ਜੰਮੂ ਕਸ਼ਮੀਰ, 19 ਮਾਰਚ : ਇੱਕ ਤੇਜ਼ ਅਤੇ ਤਾਲਮੇਲ ਵਾਲੀ ਕਾਰਵਾਈ ਵਿੱਚ, 79 ਆਰਸੀਸੀ ਜੀਆਰਈਐਫ…
View More ਮੁਗ਼ਲ ਰੋਡ ‘ਤੇ ਭਾਰੀ ਬਰਫ਼ਬਾਰੀ ‘ਚ ਫਸੀ ਸਕਾਰਪੀਓਖਾੜੀ ਦੇਸ਼ਾਂ ‘ਚ ਜੰਗੀ ਤਣਾਅ ਦੇ ਬਾਵਜੂਦ ਭਾਰਤੀ ਤੇਲ ਟੈਂਕਰ ‘ਜਗ ਲਾਡਕੀ’ ਸੁਰੱਖਿਅਤ ਮੁੰਦਰਾ ਪੋਰਟ ਪਹੁੰਚਿਆ
ਫੁਜੈਰਾ ਟਰਮੀਨਲ ‘ਤੇ ਹਮਲੇ ਅਤੇ ਅਮਰੀਕਾ-ਈਰਾਨ ਟਕਰਾਅ ਦਰਮਿਆਨ 80,000 ਟਨ ਕੱਚਾ ਤੇਲ ਲੈ ਕੇ ਪਰਤਿਆ ਭਾਰਤੀ ਜਹਾਜ਼; ਸਾਰੇ 22 ਮਲਾਹ ਸੁਰੱਖਿਅਤ। ਮੁੰਦਰਾ (ਗੁਜਰਾਤ), 19 ਮਾਰਚ…
View More ਖਾੜੀ ਦੇਸ਼ਾਂ ‘ਚ ਜੰਗੀ ਤਣਾਅ ਦੇ ਬਾਵਜੂਦ ਭਾਰਤੀ ਤੇਲ ਟੈਂਕਰ ‘ਜਗ ਲਾਡਕੀ’ ਸੁਰੱਖਿਅਤ ਮੁੰਦਰਾ ਪੋਰਟ ਪਹੁੰਚਿਆਦਿੱਲੀ ‘ਚ ਬਹੁ-ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ; 3 ਬੱਚਿਆਂ ਸਮੇਤ 7 ਦੀ ਮੌਤ
ਕਾਸਮੈਟਿਕ ਦੀ ਦੁਕਾਨ ਤੋਂ ਸ਼ੁਰੂ ਹੋਈ ਅੱਗ ਨੇ ਪੂਰੀ ਇਮਾਰਤ ਨੂੰ ਲਿਆ ਲਪੇਟ ਵਿਚ; 30 ਫਾਇਰ ਇੰਜਣਾਂ ਨੇ ਪਾਇਆ ਕਾਬੂ ਦਿੱਲੀ, 18 ਮਾਰਚ : ਦੱਖਣ-ਪੱਛਮੀ…
View More ਦਿੱਲੀ ‘ਚ ਬਹੁ-ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ; 3 ਬੱਚਿਆਂ ਸਮੇਤ 7 ਦੀ ਮੌਤਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ; ਨਿਵੇਸ਼ਕਾਂ ਵਿਚ ਮਚੀ ਹਲਚਲ
ਦੋ ਦਿਨਾਂ ਵਿਚ ਸੋਨਾ 3,867 ਰੁਪਏ ਅਤੇ ਚਾਂਦੀ 15,508 ਰੁਪਏ ਹੋਈ ਸਸਤੀ; ਅਮਰੀਕਾ-ਈਰਾਨ ਤਣਾਅ ਦਾ ਬਾਜ਼ਾਰ ‘ਤੇ ਅਸਰ ਚੰਡੀਗੜ੍ਹ, 16 ਮਾਰਚ : ਸੋਨੇ ਅਤੇ ਚਾਂਦੀ…
View More ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ; ਨਿਵੇਸ਼ਕਾਂ ਵਿਚ ਮਚੀ ਹਲਚਲਰਾਜ ਸਭਾ ‘ਚ ਗੂੰਜਿਆ ਚੰਡੀਗੜ੍ਹ ਹਵਾਈ ਅੱਡੇ ਦਾ ਮੁੱਦਾ; ਐੱਮ.ਪੀ. ਸੰਧੂ ਨੇ ਕੀਤੀ ਕੌਮਾਂਤਰੀ ਉਡਾਣਾਂ ਵਧਾਉਣ ਦੀ ਮੰਗ
‘ਪੁਆਇੰਟ ਆਫ਼ ਕਾਲ’ ਦਾ ਦਰਜਾ ਨਾ ਹੋਣ ਕਾਰਨ ਪੰਜਾਬੀਆਂ ਦਾ ਹੁੰਦਾ ਹੈ ਸਮਾਂ ਬਰਬਾਦ; ਕੇਂਦਰੀ ਮੰਤਰੀ ਵੱਲੋਂ ਸਮੀਖਿਆ ਦਾ ਭਰੋਸਾ ਨਵੀਂ ਦਿੱਲੀ, 16 ਮਾਰਚ :…
View More ਰਾਜ ਸਭਾ ‘ਚ ਗੂੰਜਿਆ ਚੰਡੀਗੜ੍ਹ ਹਵਾਈ ਅੱਡੇ ਦਾ ਮੁੱਦਾ; ਐੱਮ.ਪੀ. ਸੰਧੂ ਨੇ ਕੀਤੀ ਕੌਮਾਂਤਰੀ ਉਡਾਣਾਂ ਵਧਾਉਣ ਦੀ ਮੰਗਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 23 ਮਈ ਤੋਂ ਹੋਵੇਗੀ ਸ਼ੁਰੂ; ਤਿਆਰੀਆਂ ਨੂੰ ਦਿੱਤਾ ਅੰਤਿਮ ਰੂਪ
ਨਰਿੰਦਰ ਜੀਤ ਸਿੰਘ ਬਿੰਦਰਾ ਅਤੇ ਉੱਤਰਾਖੰਡ ਦੇ ਮੁੱਖ ਸਕੱਤਰ ਵਿਚਾਲੇ ਹੋਈ ਅਹਿਮ ਮੀਟਿੰਗ ਚੰਡੀਗੜ੍ਹ/ਉੱਤਰਾਖੰਡ, 16 ਮਾਰਚ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ…
View More ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 23 ਮਈ ਤੋਂ ਹੋਵੇਗੀ ਸ਼ੁਰੂ; ਤਿਆਰੀਆਂ ਨੂੰ ਦਿੱਤਾ ਅੰਤਿਮ ਰੂਪਸੋਨਮ ਵਾਂਗਚੁਕ ਦੀ ਰਿਹਾਈ ਦਾ ਫੈਸਲਾ : ਕੇਂਦਰ ਨੇ NSA ਹਟਾਇਆ
ਲਗਭਗ 170 ਦਿਨਾਂ ਬਾਅਦ ਜੋਧਪੁਰ ਜੇਲ੍ਹ ਤੋਂ ਹੋਣਗੇ ਰਿਹਾਅ; ਲੱਦਾਖ ‘ਚ ਸ਼ਾਂਤੀ ਬਹਾਲੀ ਲਈ ਸਰਕਾਰ ਦਾ ਵੱਡਾ ਕਦਮ ਲੱਦਾਖ/ਨਵੀਂ ਦਿੱਲੀ, 14 ਮਾਰਚ : ਕੇਂਦਰ ਸਰਕਾਰ…
View More ਸੋਨਮ ਵਾਂਗਚੁਕ ਦੀ ਰਿਹਾਈ ਦਾ ਫੈਸਲਾ : ਕੇਂਦਰ ਨੇ NSA ਹਟਾਇਆਹਵਾਈ ਸਫ਼ਰ ਹੋਇਆ ਮਹਿੰਗਾ: ਇੰਡੀਗੋ ਨੇ ਉਡਾਣਾਂ ‘ਤੇ ਲਗਾਇਆ ‘ਫਿਊਲ ਸਰਚਾਰਜ’
ਅੱਜ ਰਾਤ 12 ਵਜੇ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ ਨਵੀਂ ਦਿੱਲੀ, 14 ਮਾਰਚ : ਏਅਰ ਇੰਡੀਆ ਤੋਂ ਬਾਅਦ ਹੁਣ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ…
View More ਹਵਾਈ ਸਫ਼ਰ ਹੋਇਆ ਮਹਿੰਗਾ: ਇੰਡੀਗੋ ਨੇ ਉਡਾਣਾਂ ‘ਤੇ ਲਗਾਇਆ ‘ਫਿਊਲ ਸਰਚਾਰਜ’