ਇਕ ਰੌਸ਼ਨੀ ਇਕ ਅਜਿਹੇ ਵਿਅਕਤੀ ਲਈ ਸਮੱਸਿਆ ਬਣ ਗਈ, ਜੋ ਖੁਸ਼ੀ-ਖੁਸ਼ੀ ਇਕ ਨਵੀਂ ਜ਼ਿੰਦਗੀ ਦੇ ਸੁਪਨੇ ਨਾਲ ਵਿਦੇਸ਼ ਗਿਆ ਸੀ। ਇਸ ਰੌਸ਼ਨੀ ਕਾਰਨ ਨਾ ਸਿਰਫ਼…
View More ਇਟਲੀ ਗਏ ਨੌਜਵਾਨ ਨੂੰ 24 ਘੰਟਿਆਂ ਵਿਚ ਭੇਜਿਆ ਵਾਪਸ, ਇਕ ਲਾਈਟ ਬਣੀ ਵਜ੍ਹਾCategory: ਦੇਸ਼
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਦੋਸ਼ੀ ਕਰਾਰ
18 ਨੂੰ ਸਜ਼ਾ ’ਤੇ ਹੋਵੇਗੀ ਬਹਿਸ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ 1984 ਸਿੱਖ ਕਤਲੇਆਮ ਮਾਮਲੇ ਵਿਚ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਦੋਸ਼ੀ…
View More 1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਦੋਸ਼ੀ ਕਰਾਰਅਯੁੱਧਿਆ ਰਾਮ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਨਹੀਂ ਰਹੇ
87 ਸਾਲ ਦੀ ਉਮਰ ਵਿਚ ਹੋਇਆ ਦਿਹਾਂਤ ਲਖਨਊ – ਅੱਜ ਅਯੁੱਧਿਆ ਰਾਮ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਜੀ ਦਾ ਲਖਨਊ ਦੇ ਐੱਸ. ਜੀ.…
View More ਅਯੁੱਧਿਆ ਰਾਮ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਨਹੀਂ ਰਹੇਮਧੂ ਮੱਖੀ ਦੇ ਕੱਟਣ ਨਾਲ ਔਰਤ ਦੀ ਮੌਤ
ਖਾਣਾ ਖਾਂਦੇ ਸਮੇਂ ਜੀਭ ‘ਤੇ ਕੱਟਿਆ ਸ਼ਿਵਪੁਰੀ :- ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਭੌਂਟੀ ਨਾਮਕ ਇਕ…
View More ਮਧੂ ਮੱਖੀ ਦੇ ਕੱਟਣ ਨਾਲ ਔਰਤ ਦੀ ਮੌਤਰੋਡਵੇਜ਼ ਦਾ ਕਲਰਕ 20,000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਫਤਿਹਾਬਾਦ – ਹਰਿਆਣਾ ਦੇ ਫਤਿਹਾਬਾਦ ਵਿਚ ਇਕ ਵੱਡੀ ਕਾਰਵਾਈ ਵਿਚ ਏ. ਸੀ. ਬੀ. ਟੀਮ ਨੇ ਇਕ ਰੋਡਵੇਜ਼ ਕਲਰਕ ਨੂੰ ਰਿਸ਼ਵਤ ਲੈਂਦੇ ਹੋਏ ਫੜਿਆ। ਕਲਰਕ ਤੋਂ…
View More ਰੋਡਵੇਜ਼ ਦਾ ਕਲਰਕ 20,000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂਸੜਕ ਹਾਦਸਿਆਂ ’ਚ 9 ਲੋਕਾਂ ਦੀ ਮੌਤ, 5 ਜ਼ਖਮੀ
ਮਹਾਕੁੰਭ ਤੋਂ ਵਾਪਸ ਆ ਰਹੇ ਸੀ ਯਾਤਰੀਮੱਧ ਪ੍ਰਦੇਸ਼ ਦੇ ਜਬਲਪੁਰ ਅਤੇ ਮਾਇਹਰ ਜ਼ਿਲ੍ਹਿਆਂ ਵਿਚ ਮੰਗਲਵਾਰ ਸਵੇਰੇ 2 ਸੜਕ ਹਾਦਸਿਆਂ ਵਿਚ ਪ੍ਰਯਾਗਰਾਜ ਵਿਚ ਮਹਾਕੁੰਭ ਤੋਂ ਵਾਪਸ…
View More ਸੜਕ ਹਾਦਸਿਆਂ ’ਚ 9 ਲੋਕਾਂ ਦੀ ਮੌਤ, 5 ਜ਼ਖਮੀਦਿੱਲੀ ਵਿਧਾਨ ਸਭਾ ਚੋਣਾਂ ਵਿਚ ਜਿੱਤ ਮਗਰੋਂ ਮਨਜਿੰਦਰ ਸਿਰਸਾ ਨੇ ਆਪਣੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ
ਆਈ. ਆਈ. ਟੀ. ਕਾਨਪੁਰ ਵਿਚ ਪੀ. ਐੱਚ. ਡੀ. ਦੇ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਕਾਨਪੁਰ :- ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ. ਆਈ. ਟੀ.) ਕਾਨਪੁਰ ਵਿਚ ਕੈਮਿਸਟਰੀ ਦੇ ਇਕ ਪੀ. ਐੱਚ. ਡੀ. ਵਿਦਿਆਰਥੀ ਨੇ ਬੀਤੇ ਦਿਨ ਫਾਹਾ ਲੈ ਕੇ ਖ਼ੁਦਕੁਸ਼ੀ…
View More ਆਈ. ਆਈ. ਟੀ. ਕਾਨਪੁਰ ਵਿਚ ਪੀ. ਐੱਚ. ਡੀ. ਦੇ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀਪੈਰਿਸ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਨਵੀਂ ਦਿੱਲੀ :-ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਰਣਧੀਰ ਜੈਸਵਾਲ ਨੇ ਟਵੀਟ ਕਰਦਿਆ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ੇਸ਼ ਸਵਾਗਤ ਲਈ ਪੈਰਿਸ ਪਹੁੰਚੇ ਹਨ ।…
View More ਪੈਰਿਸ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀਮੀਤ ਹੇਅਰ ਨੇ ਪੰਜਾਬ ਦੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਅੱਖੋਂ-ਪਰੋਖੇ ਕਰਨ ਲਈ ਕੇਂਦਰ ਨੂੰ ਘੇਰਿਆ
ਸੰਗਰੂਰ ਦੀ ਖੇਤੀਬਾੜੀ ਆਧਾਰਿਤ ਸਨਅਤ ਲਈ ਵਿਸ਼ੇਸ਼ ਪੈਕੇਜ ਮੰਗਿਆ ਨਵੀਂ ਦਿੱਲੀ – ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ…
View More ਮੀਤ ਹੇਅਰ ਨੇ ਪੰਜਾਬ ਦੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਅੱਖੋਂ-ਪਰੋਖੇ ਕਰਨ ਲਈ ਕੇਂਦਰ ਨੂੰ ਘੇਰਿਆ