ਪਟਨਾ, 29 ਨਵੰਬਰ : ਬਿਹਾਰ ਵਿਚ ਵਿਰੋਧੀ ਮਹਾਗੱਠਜੋੜ ਦੇ ਵਿਧਾਇਕਾਂ ਨੇ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਤੇਜਸਵੀ ਯਾਦਵ ਨੂੰ ਸ਼ਨੀਵਾਰ ਨੂੰ ਸਰਬਸੰਮਤੀ ਨਾਲ ਰਾਜ ਵਿਧਾਨ…
View More ਤੇਜਸਵੀ ਯਾਦਵ ਬਣੇ ਬਿਹਾਰ ਵਿਧਾਨ ਸਭਾ ਦੇ ਮਹਾਗੱਠਜੋੜ ਦੇ ਨੇਤਾCategory: ਦੇਸ਼
ਕਤਲ ਦੇ ਮਾਮਲੇ ’ਚ ਸਾਬਕਾ ਵਿਧਾਇਕ ਅਨਵਰ ਦੇ ਭਤੀਜੇ ਨੂੰ ਉਮਰ ਕੈਦ
ਮਲੱਪੁਰਮ , 29 ਨਵੰਬਰ : ਕੇਰਲ ਦੇ ਮਲੱਪੁਰਮ ਜ਼ਿਲੇ ਦੀ ਇਕ ਅਦਾਲਤ ਨੇ ਸਾਬਕਾ ਵਿਧਾਇਕ ਪੀ. ਵੀ. ਅਨਵਰ ਦੇ ਭਤੀਜੇ ਨੂੰ ਲਗਭਗ 30 ਸਾਲ ਪੁਰਾਣੇ…
View More ਕਤਲ ਦੇ ਮਾਮਲੇ ’ਚ ਸਾਬਕਾ ਵਿਧਾਇਕ ਅਨਵਰ ਦੇ ਭਤੀਜੇ ਨੂੰ ਉਮਰ ਕੈਦਗੈਂਗਸਟਰ ਅਨਮੋਲ ਬਿਸ਼ਨੋਈ ਦੀ ਐੱਨ.ਆਈ.ਏ. ਹਿਰਾਸਤ 5 ਦਸੰਬਰ ਤੱਕ ਵਧੀ
ਨਵੀਂ ਦਿੱਲੀ, 29 ਨਵੰਬਰ : ਦਿੱਲੀ ਦੀ ਇਕ ਅਦਾਲਤ ਨੇ ਹਵਾਲਗੀ ਕੀਤੇ ਗਏ ਗੈਂਗਸਟਰ ਅਨਮੋਲ ਬਿਸ਼ਨੋਈ ਦੀ ਐੱਨ. ਆਈ. ਏ. ਹਿਰਾਸਤ 5 ਦਸੰਬਰ ਤੱਕ ਵਧਾ…
View More ਗੈਂਗਸਟਰ ਅਨਮੋਲ ਬਿਸ਼ਨੋਈ ਦੀ ਐੱਨ.ਆਈ.ਏ. ਹਿਰਾਸਤ 5 ਦਸੰਬਰ ਤੱਕ ਵਧੀਕਸ਼ਮੀਰ ਦੇ 5 ਜ਼ਿਲਿਆਂ ’ਚ ਛਾਪੇਮਾਰੀ, ਬਠਿੰਡੀ ਤੋਂ 19 ਸਾਲਾ ਅੱਤਵਾਦੀ ਗ੍ਰਿਫਤਾਰ
ਜਮਾਤ-ਏ-ਇਸਲਾਮੀ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ’ਤੇ ਪੁਲਸ ਦਾ ਸ਼ਿਕੰਜਾ ਸ੍ਰੀਨਗਰ-ਜੰਮੂ, 27 ਨਵੰਬਰ : ਪੁਲਸ ਨੇ ਪਾਬੰਦੀਸ਼ੁਦਾ ਸੰਗਠਨ ਜਮਾਤ-ਏ-ਇਸਲਾਮੀ (ਜੇ. ਈ. ਆਈ.) ’ਤੇ ਕਾਰਵਾਈ…
View More ਕਸ਼ਮੀਰ ਦੇ 5 ਜ਼ਿਲਿਆਂ ’ਚ ਛਾਪੇਮਾਰੀ, ਬਠਿੰਡੀ ਤੋਂ 19 ਸਾਲਾ ਅੱਤਵਾਦੀ ਗ੍ਰਿਫਤਾਰਦਿੱਲੀ ਕਾਰ ਬੰਬ ਧਮਾਕਾ : ਅੱਤਵਾਦੀ ਉਮਰ ਦਾ ਮਦਦਗਾਰ ਗ੍ਰਿਫ਼ਤਾਰ
ਨਵੀਂ ਦਿੱਲੀ, 26 ਨਵੰਬਰ : ਰਾਸ਼ਟਰੀ ਜਾਂਚ ਏਜੰਸੀ ਐੱਨ.ਆਈ.ਏ. ਨੇ ਲਾਲ ਕਿਲ੍ਹੇ ਨੇੜੇ ਹੋਏ ਕਾਰ ਬੰਬ ਧਮਾਕੇ ਦੇ ਮਾਮਲੇ ਵਿਚ ਫਰੀਦਾਬਾਦ ਤੋਂ ਸ਼ੋਏਬ ਨਾਮ ਦੇ…
View More ਦਿੱਲੀ ਕਾਰ ਬੰਬ ਧਮਾਕਾ : ਅੱਤਵਾਦੀ ਉਮਰ ਦਾ ਮਦਦਗਾਰ ਗ੍ਰਿਫ਼ਤਾਰਚੋਣ ਕਮਿਸ਼ਨ ਹੁਣ ‘ਬੀ.ਜੇ.ਪੀ. ਕਮਿਸ਼ਨ’ ਬਣ ਗਿਆ : ਮਮਤਾ ਬੈਨਰਜੀ
ਕਿਹਾ–ਮੈਨੂੰ ਚੁਣੌਤੀ ਦਿੱਤੀ ਤਾਂ ਭਾਜਪਾ ਦੀ ਨੀਂਹ ਹਿਲਾ ਦੇਵਾਂਗੀ ਠਾਕੁਰਨਗਰ , 25 ਨਵੰਬਰ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਕਿਹਾ…
View More ਚੋਣ ਕਮਿਸ਼ਨ ਹੁਣ ‘ਬੀ.ਜੇ.ਪੀ. ਕਮਿਸ਼ਨ’ ਬਣ ਗਿਆ : ਮਮਤਾ ਬੈਨਰਜੀਬਦਰੀਨਾਥ ਦੇ ਕਿਵਾੜ ਬੰਦ, ਚਾਰਧਾਮ ਯਾਤਰਾ ਸਮਾਪਤ
ਗੋਪੇਸ਼ਵਰ, 25 ਨਵੰਬਰ : ਉੱਤਰਾਖੰਡ ਦੇ ਉੱਚ ਗੜ੍ਹਵਾਲ ਹਿਮਾਲਿਆਈ ਖੇਤਰ ਵਿਚ ਸਥਿਤ ਭਗਵਾਨ ਬਦਰੀਨਾਥ ਦੇ ਕਿਵਾੜ ਮੰਗਲਵਾਰ ਦੁਪਹਿਰ 2:56 ਵਜੇ ਸਰਦੀਆਂ ਦੇ ਮੌਸਮ ਲਈ ਬੰਦ…
View More ਬਦਰੀਨਾਥ ਦੇ ਕਿਵਾੜ ਬੰਦ, ਚਾਰਧਾਮ ਯਾਤਰਾ ਸਮਾਪਤਦਿੱਲੀ ਗੁਰਦੁਆਰਾ ਕਮੇਟੀ ਨੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ
ਲਾਲ ਕਿਲੇ ’ਤੇ ਇਕ ਲੱਖ ਤੋਂ ਜ਼ਿਆਦਾ ਸਹਿਜ ਪਾਠਾਂ ਦੀ ਹੋਈ ਸੰਪੂਰਨਤਾ ਦਿੱਲੀ , 25 ਨਵੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ…
View More ਦਿੱਲੀ ਗੁਰਦੁਆਰਾ ਕਮੇਟੀ ਨੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆਅਯੁੱਧਿਆ ’ਚ ਰਾਮ ਮੰਦਰ ’ਤੇ ਮੋਦੀ ਨੇ ਲਹਿਰਾਇਆ ਧਾਰਮਿਕ ਝੰਡਾ
ਯੋਗੀ ਬੋਲੇ- ਮੰਦਰ 140 ਕਰੋਡ਼ ਭਾਰਤੀਆਂ ਦੀ ਆਸਥਾ ਦਾ ਪ੍ਰਤੀਕ ਲਖਨਊ, 25 ਨਵੰਬਰ : ‘ਅਭਿਜੀਤ ਮਹੂਰਤ’’ਚ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਬਣੇ…
View More ਅਯੁੱਧਿਆ ’ਚ ਰਾਮ ਮੰਦਰ ’ਤੇ ਮੋਦੀ ਨੇ ਲਹਿਰਾਇਆ ਧਾਰਮਿਕ ਝੰਡਾਬਜ਼ੁਰਗ ਪ੍ਰੋਪਰਟੀ ਡੀਲਰ ਦੀ ਗੋਲੀ ਮਾਰ ਕੇ ਹੱਤਿਆ
ਭੜਕੇ ਪਿੰਡ ਵਾਸੀਆਂ ਨੇ 2 ਭੱਜ ਰਹੇ ਸ਼ੱਕੀਆਂ ਨੂੰ ਫੜ ਕੇ ਕੁੱਟ-ਕੁੱਟ ਕੇ ਮਾਰਿਆ ਪਟਨਾ, 25 ਨਵੰਬਰ : ਬਿਹਾਰ ਦੀ ਰਾਜਧਾਨੀ ਪਟਨਾ ਵਿਚ 75 ਸਾਲਾ…
View More ਬਜ਼ੁਰਗ ਪ੍ਰੋਪਰਟੀ ਡੀਲਰ ਦੀ ਗੋਲੀ ਮਾਰ ਕੇ ਹੱਤਿਆ