ਮੁਲਜ਼ਮ ਹਿਰਾਸਤ ਵਿਚ, ਪੁਲਿਸ ਕਰ ਰਹੀ ਪੁੱਛਗਿੱਛ ਦਿੱਲੀ, 20 ਅਗਸਤ : ਅੱਜ ਸਵੇਰੇ ਮੁੱਖ ਮੰਤਰੀ ਰਿਹਾਇਸ਼ ਵਿਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ‘ਤੇ ਹਮਲਾ…
View More ਦਿੱਲੀ ਦੀ ਮੁੱਖ ਮੰਤਰੀ ‘ਤੇ ਹਮਲਾCategory: ਦੇਸ਼
ਚਿੱਟੀ ਸਿੰਘਪੁਰਾ ’ਚ ਸ਼ਹੀਦ ਹੋਏ ਸਿੱਖਾਂ ਦੇ ਪਰਿਵਾਰ ਇਨਸਾਫ਼ ਦੀ ਉਡੀਕ ’ਚ : ਗੜਗੱਜ
ਅਨੰਤਨਾਗ, 19 ਅਗਸਤ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਸ਼ਮੀਰ ਵਾਦੀ ਦੇ ਅਨੰਤਨਾਗ ਜ਼ਿਲੇ ਦੇ ਪਿੰਡ ਚਿੱਟੀ ਸਿੰਘਪੁਰਾ…
View More ਚਿੱਟੀ ਸਿੰਘਪੁਰਾ ’ਚ ਸ਼ਹੀਦ ਹੋਏ ਸਿੱਖਾਂ ਦੇ ਪਰਿਵਾਰ ਇਨਸਾਫ਼ ਦੀ ਉਡੀਕ ’ਚ : ਗੜਗੱਜਸ਼ਹੀਦੀ ਸ਼ਤਾਬਦੀ ਸਬੰਧੀ ਗੁਰਦੁਆਰਾ ਬੜੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ
21 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਵਾਨਾ ਹੋਵੇਗਾ ਸ਼ਹੀਦੀ ਨਗਰ ਕੀਰਤਨ ਅਸਾਮ , 19 ਅਗਸਤ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ…
View More ਸ਼ਹੀਦੀ ਸ਼ਤਾਬਦੀ ਸਬੰਧੀ ਗੁਰਦੁਆਰਾ ਬੜੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭਜੰਮੂ ਕਸ਼ਮੀਰ ’ਚ ਕਸ਼ਮੀਰੀ ਸੰਗਤ ਵੱਲੋਂ ਜਥੇਦਾਰ ਗੜਗੱਜ ਦਾ ਭਰਵਾਂ ਸਵਾਗਤ
ਜੰਮੂ ਕਸ਼ਮੀਰ, 18 ਅਗਸਤ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਾਕੇ ਨੂੰ ਸਮਰਪਿਤ ‘ਖੁਆਰ ਹੋਏ ਸਭ ਮਿਲੈਂਗੇ ਧਰਮ ਪ੍ਰਚਾਰ…
View More ਜੰਮੂ ਕਸ਼ਮੀਰ ’ਚ ਕਸ਼ਮੀਰੀ ਸੰਗਤ ਵੱਲੋਂ ਜਥੇਦਾਰ ਗੜਗੱਜ ਦਾ ਭਰਵਾਂ ਸਵਾਗਤਬੀਜਾਪੁਰ ਵਿਚ ਆਈਈਡੀ ਧਮਾਕੇ ਵਿਚ ਡੀ.ਆਰ.ਜੀ .ਜਵਾਨ ਸ਼ਹੀਦ
ਬਲਾਸਟ ‘ਤੇ ਪੈਰ ਰੱਖਦੇ ਹੋਇਆ ਧਮਾਕਾ, ਤਿੰਨ ਜ਼ਖਮੀ ਬੀਜਾਪੁਰ, 18 ਅਗਸਤ : ਛੱਤੀਸਗੜ੍ਹ ਦੇ ਬੀਜਾਪੁਰ ਵਿਚ ਨਕਸਲੀਆਂ ਵੱਲੋਂ ਲਗਾਏ ਗਏ ਇਕ ਆਈਈਡੀ ਧਮਾਕੇ ਵਿਚ ਜ਼ਿਲ੍ਹਾ…
View More ਬੀਜਾਪੁਰ ਵਿਚ ਆਈਈਡੀ ਧਮਾਕੇ ਵਿਚ ਡੀ.ਆਰ.ਜੀ .ਜਵਾਨ ਸ਼ਹੀਦਡੀ.ਐੱਸ.ਜੀ.ਐੱਮ.ਸੀ. ਨੇ ਸਾਈਬਰ ਕ੍ਰਾਈਮ ਸੈੱਲ ਨੂੰ ਕੀਤੀ ਸ਼ਿਕਾਇਤ
ਡਾ. ਮਨਮੋਹਨ ਸਿੰਘ ਤੇ ਸ੍ਰੀ ਦਰਬਾਰ ਸਾਹਿਬ ਦੀਆਂ ਏ. ਆਈ. ਨਾਲ ਗਲਤ ਤਸਵੀਰਾਂ ਬਣਾ ਕੇ ਵਾਇਰਲ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਕੀਤੀ ਮੰਗ ਦਿੱਲੀ, 17…
View More ਡੀ.ਐੱਸ.ਜੀ.ਐੱਮ.ਸੀ. ਨੇ ਸਾਈਬਰ ਕ੍ਰਾਈਮ ਸੈੱਲ ਨੂੰ ਕੀਤੀ ਸ਼ਿਕਾਇਤਰਾਹੁਲ ਗਾਂਧੀ ਦੀ ਜਗਦੀਸ਼ ਟਾਈਟਲਰ ਨਾਲ ਤਸਵੀਰ ਹੋਈ ਵਾਇਰਲ
ਰਾਹੁਲ ਗਾਂਧੀ ਨੂੰ ਸਿੱਖ ਕਤਲੇਆਮ ਦੇ ਦੋਸ਼ੀ ਟਾਈਟਲਰ ਦੀ ਪੁਸ਼ਤ ਪਨਾਹੀ ਦਾ ਕੋਈ ਅਫਸੋਸ ਨਹੀਂ : ਕਾਲਕਾ, ਕਾਹਲੋਂ ਦਿੱਲੀ, 17 ਅਗਸਤ : ਦਿੱਲੀ ਸਿੱਖ ਗੁਰਦੁਆਰਾ…
View More ਰਾਹੁਲ ਗਾਂਧੀ ਦੀ ਜਗਦੀਸ਼ ਟਾਈਟਲਰ ਨਾਲ ਤਸਵੀਰ ਹੋਈ ਵਾਇਰਲਜੋੜ ਘਾਟੀ ਵਿਚ ਬੱਦਲ ਫਟਣ ਕਾਰਨ ਪਿੰਡ ਨੂੰ ਜਾਣ ਵਾਲੀ ਸੜਕ ਤਬਾਹ
7 ਲੋਕਾਂ ਦੀ ਮੌਤ, 6 ਜ਼ਖਮੀ, ਬਚਾਅ ਕਾਰਜ ਜਾਰੀ ਕਠੂਆ, 17 ਅਗਸਤ : ਜੰਮੂ-ਕਸ਼ਮੀਰ ਦੇ ਜ਼ਿਲਾ ਕਠੂਆ ਵਿਚ ਰਾਤ ਭਰ ਭਾਰੀ ਬਾਰਿਸ਼ ਦੌਰਾਨ ਬੱਦਲ ਫਟਣ…
View More ਜੋੜ ਘਾਟੀ ਵਿਚ ਬੱਦਲ ਫਟਣ ਕਾਰਨ ਪਿੰਡ ਨੂੰ ਜਾਣ ਵਾਲੀ ਸੜਕ ਤਬਾਹਮੀਂਹ ਦਾ ਕਹਿਰ, ਰੇਲ ਸੇਵਾਵਾਂ ਮੁਅੱਤਲ
ਯਾਤਰੀਆਂ ਦੀ ਸੁਰੱਖਿਆ ਲਈ ਲਿਆ ਗਿਆ ਫੈਸਲਾ : ਅਧਿਕਾਰੀ ਊਧਮਪੁਰ, 17 ਅਗਸਤ : ਜੰਮੂ-ਕਸ਼ਮੀਰ ਵਿਚ ਭਾਰੀ ਮੀਂਹ ਦਾ ਕਹਿਰ ਜਾਰੀ ਹੈ, ਜਿਸ ਕਾਰਨ ਊਧਮਪੁਰ ਅਤੇ ਪਠਾਨਕੋਟ…
View More ਮੀਂਹ ਦਾ ਕਹਿਰ, ਰੇਲ ਸੇਵਾਵਾਂ ਮੁਅੱਤਲਘਰ ਵਿਚ ਸਿਲੰਡਰ ਫਟਿਆ, ਬੱਚੇ ਦੀ ਮੌਤ
12 ਲੋਕ ਦੇ ਕਰੀਬ ਲੋਕ ਜ਼ਖਮੀ, ਰਾਹਤ ਅਤੇ ਬਚਾਅ ਕਾਰਜ ਜਾਰੀ ਬੈਂਗਲੁਰੂ, 15 : ਬੈਂਗਲੁਰੂ ਵਿਚ ਇਕ ਸਿਲੰਡਰ ਫਟਣ ਨਾਲ 10 ਸਾਲਾ ਬੱਚੇ ਦੀ ਮੌਤ…
View More ਘਰ ਵਿਚ ਸਿਲੰਡਰ ਫਟਿਆ, ਬੱਚੇ ਦੀ ਮੌਤ