ਕਿਹਾ-ਦਿੱਲੀ ਨਹੀਂ, ਬੰਗਾਲ ਨੂੰ ਬੰਗਾਲ ਹੀ ਚਲਾਏਗਾ ਸਿਲੀਗੁੜੀ, 11 ਸਤੰਬਰ : ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉੱਤਰੀ ਬੰਗਾਲ ਦੇ ਦੌਰੇ ਦੌਰਾਨ ਕੇਂਦਰ…
View More ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ’ਤੇ ਬੋਲਿਆ ਤਿੱਖਾ ਹਮਲਾCategory: ਦੇਸ਼
ਦਿੱਲੀ ਕਮੇਟੀ ਨੇ ‘ਸਫ਼ਰ-ਏ-ਪੰਜਾਬੀ 2025’ ਤਹਿਤ ਕਰਵਾਇਆ ਸਮਾਗਮ
ਦਿੱਲੀ, 9 ਸਤੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦੇ ਸਹਿਯੋਗ ਨਾਲ ‘ਸਫਰ-ਏ-ਪੰਜਾਬੀ 2025’ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ…
View More ਦਿੱਲੀ ਕਮੇਟੀ ਨੇ ‘ਸਫ਼ਰ-ਏ-ਪੰਜਾਬੀ 2025’ ਤਹਿਤ ਕਰਵਾਇਆ ਸਮਾਗਮਉੱਤਰਾਖੰਡ ਵਿਚ ਬੱਦਲ ਫਟਣ ਕਾਰਨ ਮਲਬੇ ਹੇਠ ਦੱਬਿਆ ਘਰ
ਜਾਨ ਬਚਾਉਣ ਲਈ ਇਧਰ-ਉਧਰ ਭੱਜੇ ਲੋਕ ਉੱਤਰਕਾਸ਼ੀ, 7 ਸਤੰਬਰ: ਉਤਰਾਖੰਡ ਦੇ ਉੱਤਰਕਾਸ਼ੀ ਵਿਚ ਬੀਤੀ ਸ਼ਾਮ ਨੂੰ ਬੱਦਲ ਫਟਣ ਕਾਰਨ ਨੌਗਾਓਂ ਖੇਤਰ ਵਿਚ ਅਚਾਨਕ ਜ਼ਮੀਨ ਖਿਸਕ…
View More ਉੱਤਰਾਖੰਡ ਵਿਚ ਬੱਦਲ ਫਟਣ ਕਾਰਨ ਮਲਬੇ ਹੇਠ ਦੱਬਿਆ ਘਰਤਿਹਾੜ ਜੇਲ ਵਿਚ ਐੱਮ.ਪੀ. ਰਾਸ਼ਿਦ ਇੰਜੀਨੀਅਰ ‘ਤੇ ਹਮਲਾ
ਰਾਸ਼ਿਦ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਉਹ ਸੁਰੱਖਿਅਤ : ਜੇਲ ਅਧਿਕਾਰੀ ਦਿੱਲੀ, 7 ਸਤੰਬਰ : ਦਿੱਲੀ ਦੀ ਤਿਹਾੜ ਜੇਲ ਵਿਚ ਇਕ ਟਰਾਂਸਜੈਂਡਰ ਨੇ ਜੰਮੂ-ਕਸ਼ਮੀਰ ਦੇ…
View More ਤਿਹਾੜ ਜੇਲ ਵਿਚ ਐੱਮ.ਪੀ. ਰਾਸ਼ਿਦ ਇੰਜੀਨੀਅਰ ‘ਤੇ ਹਮਲਾਅੱਜ ਭਾਰਤ ’ਚ ਲੱਗੇਗਾ ਸਾਲ ਦਾ ਆਖਰੀ ਬਲੱਡ ਮੂਨ
ਭਾਰਤ ਵਿਚ ਦੇਖਿਆ ਜਾਣ ਵਾਲਾ ਸਭ ਤੋਂ ਲੰਬਾ ਪੂਰਨ ਚੰਦ ਗ੍ਰਹਿਣ ਹੋਵੇਗਾ 82 ਮਿੰਟ ਤੱਕ ਪੂਰਨ ਚੰਦ ਗ੍ਰਹਿਣ ਹੋਵੇਗਾ ਨਵੀਂ ਦਿੱਲੀ, 7 ਸਤੰਬਰ : ਅੱਜ…
View More ਅੱਜ ਭਾਰਤ ’ਚ ਲੱਗੇਗਾ ਸਾਲ ਦਾ ਆਖਰੀ ਬਲੱਡ ਮੂਨਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ
ਸ਼ਹੀਦੀ ਨਗਰ ਕੀਰਤਨ ਪੂਰਨਪੁਰ ਤੋਂ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਉੱਤਰਾਖੰਡ ਲਈ ਰਵਾਨਾ ਅੰਮ੍ਰਿਤਸਰ, 6 ਸਤੰਬਰ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ…
View More ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀਸ਼ਹੀਦੀ ਨਗਰ ਕੀਰਤਨ ਲਖਨਊ ਤੋਂ ਮਹਿੰਗਾਪੁਰ ਲਈ ਰਵਾਨਾ
ਲਖਨਊ, 5 ਸਤੰਬਰ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਧੋਬੜੀ ਸਾਹਿਬ ਆਸਾਮ…
View More ਸ਼ਹੀਦੀ ਨਗਰ ਕੀਰਤਨ ਲਖਨਊ ਤੋਂ ਮਹਿੰਗਾਪੁਰ ਲਈ ਰਵਾਨਾਜਹਾਜ਼ ਨਾਲ ਟਕਰਾਇਆ ਪੰਛੀ, ਉਡਾਣ ਰੱਦ
ਵਿਜੇਵਾੜਾ ਤੋਂ ਬੈਂਗਲੁਰੂ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਨਵੀਂ ਦਿੱਲੀ, 4 ਸਤੰਬਰ : ਵਿਜੇਵਾੜਾ ਤੋਂ ਬੈਂਗਲੁਰੂ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ…
View More ਜਹਾਜ਼ ਨਾਲ ਟਕਰਾਇਆ ਪੰਛੀ, ਉਡਾਣ ਰੱਦਹਿਮਾਚਲ ਪ੍ਰਦੇਸ਼ ਵਿਚ ਜ਼ਮੀਨ ਖਿਸਕੀ, 7 ਲੋਕ ਮਲਬੇ ‘ਚ ਦੱਬੇ
ਇਕ ਦੀ ਲਾਸ਼ ਬਰਾਮਦ, ਬਚਾਅ ਕਾਰਜ ਜਾਰੀ ਕੁੱਲੂ, 4 ਸਤੰਬਰ : ਵੀਰਵਾਰ ਸਵੇਰੇ 6 ਵਜੇ ਦੇ ਕਰੀਬ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਕੁੱਲੂ ਵਿਚ ਅਖਾੜਾ ਬਾਜ਼ਾਰ…
View More ਹਿਮਾਚਲ ਪ੍ਰਦੇਸ਼ ਵਿਚ ਜ਼ਮੀਨ ਖਿਸਕੀ, 7 ਲੋਕ ਮਲਬੇ ‘ਚ ਦੱਬੇਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਮੌਤ
ਟਰੱਕ ਦੇ ਪਿੱਛੇ ਵੱਜੀ ਤੇਜ਼ ਰਫ਼ਤਾਰ ਕਾਰ ਪਟਨਾ, 4 ਸਤੰਬਰ : ਬਿਹਾਰ ਦੀ ਰਾਜਧਾਨੀ ਪਟਨਾ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿਚ 5…
View More ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਮੌਤ