ਨਵੀਂ ਦਿੱਲੀ, 29 ਅਕਤੂਬਰ : ‘ਸਿੱਖਸ ਫਾਰ ਜਸਟਿਸ’ ਦੇ ਸਵੈ-ਘੋਸ਼ਿਤ ਮੁਖੀ ਅਤੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਭਾਰਤੀ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਦੇ ਪੈਰ…
View More ਗੁਰਪਤਵੰਤ ਪੰਨੂ ਨੇ ਦਿਲਜੀਤ ਦੋਸਾਂਝ ਨੂੰ ਅਮਿਤਾਭ ਬੱਚਨ ਦੇ ਪੈਰ ਛੂਹਣ ’ਤੇ ਦਿੱਤੀ ਧਮਕੀCategory: ਦੇਸ਼
‘ਆਪ’ ਵਿਧਾਇਕ ਕੁਲਵੰਤ ਸਿੰਘ ਸਮੇਤ 6 ਵਿਰੁੱਧ ਐੱਫਆਈਆਰ ਦਰਜ
ਕੈੱਥਲ, 29 ਅਕਤੂਬਰ : ਹਰਿਆਣਾ ਪੁਲਿਸ ਨੇ ਕੈੱਥਲ ਦੇ ਗੁਹਲਾ ਪੁਲਿਸ ਸਟੇਸ਼ਨ ਵਿੱਚ ‘ਆਪ’ ਵਿਧਾਇਕ ਕੁਲਵੰਤ ਸਿੰਘ ਬਾਜੀਗਰ (ਸ਼ੁਤਰਾਣਾ) ਅਤੇ 6 ਹੋਰਾਂ ਵਿਰੁੱਧ ਐੱਫ. ਆਈ.…
View More ‘ਆਪ’ ਵਿਧਾਇਕ ਕੁਲਵੰਤ ਸਿੰਘ ਸਮੇਤ 6 ਵਿਰੁੱਧ ਐੱਫਆਈਆਰ ਦਰਜਛੱਪੜ ਵਿਚ ਨਹਾਉਂਦੇ ਸਮੇਂ 4 ਨਾਬਾਲਿਗ ਲੜਕੀਆਂ ਸਮੇਤ 5 ਦੀ ਮੌਤ
ਝਾਰਖੰਡ, 29 ਅਕਤੂਬਰ : ਝਾਰਖੰਡ ਦੇ ਹਜ਼ਾਰੀਬਾਗ ਵਿਚ ਇਕ ਛੱਪੜ ਵਿਚ ਨਹਾਉਂਦੇ ਸਮੇਂ 4 ਨਾਬਾਲਿਗ ਲੜਕੀਆਂ ਸਮੇਤ 5 ਜਣਿਆਂ ਦੀ ਮੌਤ ਹੋ ਗਈ। ਇਹ ਘਟਨਾ…
View More ਛੱਪੜ ਵਿਚ ਨਹਾਉਂਦੇ ਸਮੇਂ 4 ਨਾਬਾਲਿਗ ਲੜਕੀਆਂ ਸਮੇਤ 5 ਦੀ ਮੌਤਪ੍ਰਸ਼ਾਂਤ ਕਿਸ਼ੋਰ ਦਾ ਨਾਂ ਬਿਹਾਰ ਅਤੇ ਪੱਛਮੀ ਬੰਗਾਲ ਸੂਬਿਆਂ ਦੀਆਂ ਵੋਟਰ ਸੂਚੀ ’ਚ ਦਰਜ
ਚੋਣ ਕਮਿਸ਼ਨ ਨੇ ਜਾਰੀ ਕੀਤਾ ਨੋਟਿਸ ਕੋਲਕਾਤਾ, 28 ਅਕਤੂਬਰ : ਜਨ ਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਮੰਗਲਵਾਰ ਨੂੰ ਉਸ ਸਮੇਂ ਵਿਵਾਦਾਂ ’ਚ ਘਿਰ ਗਏ,…
View More ਪ੍ਰਸ਼ਾਂਤ ਕਿਸ਼ੋਰ ਦਾ ਨਾਂ ਬਿਹਾਰ ਅਤੇ ਪੱਛਮੀ ਬੰਗਾਲ ਸੂਬਿਆਂ ਦੀਆਂ ਵੋਟਰ ਸੂਚੀ ’ਚ ਦਰਜਨਰਿੰਦਰਜੀਤ ਬਿੰਦਰਾ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਧਾਮੀ ਨਾਲ ਕੀਤੀ ਮੁਲਾਕਾਤ
ਸ੍ਰੀ ਹੇਮਕੁੰਟ ਸਾਹਿਬ ਦਾ ਪ੍ਰਸ਼ਾਦ ਦਿੱਤਾ ਅੰਮ੍ਰਿਤਸਰ, 28 ਅਕਤੂਬਰ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਉੱਤਰਾਖੰਡ ਦੇ ਮੁੱਖ…
View More ਨਰਿੰਦਰਜੀਤ ਬਿੰਦਰਾ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਧਾਮੀ ਨਾਲ ਕੀਤੀ ਮੁਲਾਕਾਤਨਿੱਜੀ ਕੰਪਨੀ ਦਾ ਬੈਂਕ ਖਾਤਾ ਹੈਕ ਕਰ ਕੇ ਕਢਵਾਏ 48 ਕਰੋੜ, 2 ਗ੍ਰਿਫਤਾਰ
ਬੈਂਗਲੁਰੂ, 28 ਅਕਤੂਬਰ : ਨਿੱਜੀ ਵਿੱਤੀ ਕੰਪਨੀ ਦਾ ਬੈਂਕ ਖਾਤਾ ਹੈਕ ਕਰ ਕੇ 48 ਕਰੋਡ਼ ਰੁਪਏ ਕਢਵਾਉਣ ਦੇ ਦੋਸ਼ ’ਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ…
View More ਨਿੱਜੀ ਕੰਪਨੀ ਦਾ ਬੈਂਕ ਖਾਤਾ ਹੈਕ ਕਰ ਕੇ ਕਢਵਾਏ 48 ਕਰੋੜ, 2 ਗ੍ਰਿਫਤਾਰਆਸਾਮ ਦੇ ਨਵੇਂ ਬਿੱਲ ਅਧੀਨ ਬਹੁ-ਵਿਆਹ ’ਤੇ 7 ਸਾਲ ਦੀ ਜੇਲ
ਗੁਹਾਟੀ, 28 ਅਕਤੂਬਰ : ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਸੋਮਵਾਰ ਐਲਾਨ ਕੀਤਾ ਕਿ ਸੂਬੇ ਦੇ ਨਵੇਂ ਬਿੱਲ ਅਧੀਨ ਬਹੁ-ਵਿਆਹ ’ਤੇ 7 ਸਾਲ…
View More ਆਸਾਮ ਦੇ ਨਵੇਂ ਬਿੱਲ ਅਧੀਨ ਬਹੁ-ਵਿਆਹ ’ਤੇ 7 ਸਾਲ ਦੀ ਜੇਲਕੁੱਤਿਆਂ ’ਤੇ ਰਿਪੋਰਟ ਦਾਖਲ ਨਹੀਂ ਕਰਨ ’ਤੇ ਸੁਪਰੀਮ ਕੋਰਟ ਦੀ ਸੂਬਿਆਂ ਨੂੰ ਝਾੜ
ਨਵੀਂ ਦਿੱਲੀ, 28 ਅਕਤੂਬਰ : ਸੁਪਰੀਮ ਕੋਰਟ ਨੇ ਸੋਮਵਾਰ ਨੂੰ ਆਵਾਰਾ ਕੁੱਤਿਆਂ ਦੇ ਮਾਮਲੇ ਵਿਚ ਪਾਲਣਾ ਸਬੰਧੀ ਹਲਫ਼ਨਾਮਾ ਦਾਇਰ ਨਾ ਕਰਨ ਲਈ ਸੂਬਿਆਂ ਅਤੇ ਕੇਂਦਰ…
View More ਕੁੱਤਿਆਂ ’ਤੇ ਰਿਪੋਰਟ ਦਾਖਲ ਨਹੀਂ ਕਰਨ ’ਤੇ ਸੁਪਰੀਮ ਕੋਰਟ ਦੀ ਸੂਬਿਆਂ ਨੂੰ ਝਾੜਜੇਲ ਬਦਲੀ ਤਾਂ ਲੱਗਾ ਕਿ ਐਨਕਾਊਂਟਰ ਹੋ ਜਾਏਗਾ : ਆਜ਼ਮ ਖਾਨ
ਮੈਂ ਪੁੱਤਰ ਨੂੰ ਜੱਫੀ ਪਾ ਕੇ ਕਿਹਾ- ਜ਼ਿੰਦਾ ਨਾ ਰਿਹਾ ਤਾਂ ਉੱਪਰ ਮਿਲਾਂਗੇ ਲਖਨਊ, 27 ਅਕਤੂਬਰ : ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਆਜ਼ਮ ਖਾਨ ਨੇ…
View More ਜੇਲ ਬਦਲੀ ਤਾਂ ਲੱਗਾ ਕਿ ਐਨਕਾਊਂਟਰ ਹੋ ਜਾਏਗਾ : ਆਜ਼ਮ ਖਾਨਭਾਜਪਾ ਨੂੰ ਮਹਾਰਾਸ਼ਟਰ ’ਚ ‘ਫਹੁੜੀਆਂ’ ਦੀ ਲੋੜ ਨਹੀਂ : ਅਮਿਤ ਸ਼ਾਹ
ਮੁੰਬਈ, 27 ਅਕਤੂਬਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਜਪਾ ਨੂੰ ਮਹਾਰਾਸ਼ਟਰ ’ਚ ‘ਫਹੁੜੀਆਂ’ ਦੀ ਲੋੜ ਨਹੀਂ ਤੇ ਉਹ ਆਪਣੀ ਤਾਕਤ…
View More ਭਾਜਪਾ ਨੂੰ ਮਹਾਰਾਸ਼ਟਰ ’ਚ ‘ਫਹੁੜੀਆਂ’ ਦੀ ਲੋੜ ਨਹੀਂ : ਅਮਿਤ ਸ਼ਾਹ