ਤਰਨਤਾਰਨ, 16 ਦਸੰਬਰ – ਤਰਨਤਾਰਨ ਦੇ ਪਿੰਡ ਆਸਲ ‘ਚ ਕੰਮ ਤੋਂ ਘਰ ਆ ਰਹੇ ਦੋ ਵਿਅਕਤੀਆਂ ਨੂੰ ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ…
View More ਕੰਮ ਤੋਂ ਪਰਤ ਰਹੇ 2 ਵਿਅਕਤੀਆਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਮਾਰਿਆCategory: latest news
ਧਾਰਮਿਕ ਸਜ਼ਾ ਪੂਰੀ ਕਰਨ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ’ਤੇ ਨਤਮਸਤਕ ਹੋਏ ਸਾਬਕਾ ਡਿਪਟੀ ਸਪੀਕਰ ਅਟਵਾਲ
ਅੰਮ੍ਰਿਤਸਰ, 16 ਦਸੰਬਰ-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਅਟਵਾਲ…
View More ਧਾਰਮਿਕ ਸਜ਼ਾ ਪੂਰੀ ਕਰਨ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ’ਤੇ ਨਤਮਸਤਕ ਹੋਏ ਸਾਬਕਾ ਡਿਪਟੀ ਸਪੀਕਰ ਅਟਵਾਲਸਕੂਲੀ ਬੱਸ ਨੇ ਦੂਜੀ ਕਲਾਸ ਦੀ ਵਿਦਿਆਰਥਣ ਨੂੰ ਕੁਚਲਿਆ, ਮੌਤ
ਬੱਸ ਤੋਂ ਉੱਤਰ ਕੇ ਅੰਦਰ ਜਾਣ ਲੱਗੀ ਤਾਂ ਬੈਕ ਕਰਦੇ ਸਮੇਂ ਪਿਛਲੇ ਟਾਈਰ ਦੇ ਥੱਲੇ ਆਈ ਬੱਚੀ ਲੁਧਿਆਣਾ, 16 ਦਸੰਬਰ –ਲੁਧਿਆਣਾ ਵਿਚ ਸਵੇਰ ਕਰੀਬ ਸਾਢੇ…
View More ਸਕੂਲੀ ਬੱਸ ਨੇ ਦੂਜੀ ਕਲਾਸ ਦੀ ਵਿਦਿਆਰਥਣ ਨੂੰ ਕੁਚਲਿਆ, ਮੌਤਜਾਰਜੀਆ ‘ਚ ਵੱਡਾ ਹਾਦਸਾ, 11 ਪੰਜਾਬੀਆਂ ਸਣੇ 12 ਲੋਕਾਂ ਦੀ ਹੋਈ ਮੌਤ
ਅਮਰੀਕਾ, 16 ਦਸੰਬਰ- ਜਾਰਜੀਆ ਤੋਂ ਇੱਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਗੁਡੌਰੀ ਸਕੀ ਰਿਜੋਰਟ ਨਾਮ ਦੇ ਇੱਕ ਭਾਰਤੀ ਰੈਸਟੋਰੈਂਟ ਵਿੱਚ 12 ਲੋਕਾਂ…
View More ਜਾਰਜੀਆ ‘ਚ ਵੱਡਾ ਹਾਦਸਾ, 11 ਪੰਜਾਬੀਆਂ ਸਣੇ 12 ਲੋਕਾਂ ਦੀ ਹੋਈ ਮੌਤਸੋਨੇ- ਚਾਂਦੀ ਦੀਆਂ ਕੀਮਤਾਂ ‘ਚ ਆਈ ਗਿਰਾਵਟ
ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਚਾਂਦੀ ਦੀ ਕੀਮਤ ਵਿੱਚ ਵੀ ਗਿਰਾਵਟ ਜਾਰੀ ਹੈ। ਸੋਨਾ 78147 ਰੁਪਏ ਪ੍ਰਤੀ ਕਿਲੋਗ੍ਰਾਮ ਦੇ…
View More ਸੋਨੇ- ਚਾਂਦੀ ਦੀਆਂ ਕੀਮਤਾਂ ‘ਚ ਆਈ ਗਿਰਾਵਟਆਮ ਆਦਮੀ ਪਾਰਟੀ ਦੇ ਸਰਪੰਚ ਦਾ ਕਤਲ
ਪਿੰਡ ਦੇ ਕੁਝ ਲੋਕਾਂ ਨੂੰ ਨਸ਼ਾ ਛੱਡਣ ਲਈ ਵਰਜਾ ਸੀ ਸਰਪੰਚ ਬਰਨਾਲਾ, 16 ਦਸੰਬਰ : ਜਿਲਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਛੰਨਾ…
View More ਆਮ ਆਦਮੀ ਪਾਰਟੀ ਦੇ ਸਰਪੰਚ ਦਾ ਕਤਲਕਿਸਾਨਾਂ ਦੇ ਹੱਕ ਵਿਚ ਸੰਯੁਕਤ ਕਿਸਾਨ ਮੋਰਚਾ ਕਰੇਗਾ ਪ੍ਰਦਰਸ਼ਨ : ਜੋਗਿੰਦਰ ਉਗਰਾਹਾਂ
ਸ਼ੰਭੂ ਵਿਖੇ ਕਿਸਾਨਾਂ ਵੱਲੋ ਕੀਤੇ ਜਾ ਰਹੇ ਸੰਘਰਸ਼ ਅਤੇ ਖਨੌਰੀ ਬਾਰਡਰ ਉਪਰ ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਦੇ ਚਲ ਰਹੇ ਮਰਨ ਵਰਤ ਨੂੰ ਦੇਖਦੇ ਹੋਏ…
View More ਕਿਸਾਨਾਂ ਦੇ ਹੱਕ ਵਿਚ ਸੰਯੁਕਤ ਕਿਸਾਨ ਮੋਰਚਾ ਕਰੇਗਾ ਪ੍ਰਦਰਸ਼ਨ : ਜੋਗਿੰਦਰ ਉਗਰਾਹਾਂਪ੍ਰਤਾਪ ਬਾਜਵਾ, ਡਾ. ਗਾਂਧੀ, ਵਿਨੇਸ਼ ਫੋਗਾਟ ਅਤੇ ਹੋਰ ਨੇਤਾਵਾਂ ਨੇ ਕੀਤੀ ਡੱਲੇਵਾਲ ਨਾਲ ਮੀਟਿੰਗ
ਖਨੌਰੀ, 15 ਦਸੰਬਰ – ਅੱਜ ਖਨੌਰੀ ਬਾਰਡਰ ਵਿਖੇ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡਲੇਵਾਲ ਦੇ ਨਾਲ ਅਧਿਕਾਰੀਆਂ ਤੋਂ ਇਲਾਵਾ ਪਹਿਵਾਨ ਤੇ ਨੇਤਾ ਵਿਨੇਸ਼ ਫੋਗਾਟ…
View More ਪ੍ਰਤਾਪ ਬਾਜਵਾ, ਡਾ. ਗਾਂਧੀ, ਵਿਨੇਸ਼ ਫੋਗਾਟ ਅਤੇ ਹੋਰ ਨੇਤਾਵਾਂ ਨੇ ਕੀਤੀ ਡੱਲੇਵਾਲ ਨਾਲ ਮੀਟਿੰਗਖਨੌਰੀ ਬਾਰਡਰ : ਮਰਨ ਵਰਤ ਤੁੜਵਾਉਣ ਪੁੱਜੇ ਡੀ. ਜੀ. ਪੀ. ਅਤੇ ਕੇਂਦਰੀ ਗ੍ਰਹਿ ਡਾਇਰੈਕਟਰ ਨੂੰ ਡੱਲੇਵਾਲ ਦਾ ਕੋਰਾ ਜਵਾਬ
ਮੇਰੀ ਜਾਨ ਤੋਂ ਜ਼ਿਆਦਾ 7 ਲੱਖ ਖੁਦਕੁਸੀ ਕਰ ਚੁਕੇ ਕਿਸਾਨਾਂ ਦੇ ਪਰਿਵਾਰ ਤੇ ਹੋਰ ਲੱਖਾਂ ਕਿਸਾਨਾ ਦੀਆਂ ਜਿੰਦਗੀਆਂ ਬਚਾਉਣੀਆਂ ਜ਼ਰੂਰੀ : ਡੱਲੇਵਾਲ – ਪ੍ਰਧਾਨ ਮੰਤਰੀ…
View More ਖਨੌਰੀ ਬਾਰਡਰ : ਮਰਨ ਵਰਤ ਤੁੜਵਾਉਣ ਪੁੱਜੇ ਡੀ. ਜੀ. ਪੀ. ਅਤੇ ਕੇਂਦਰੀ ਗ੍ਰਹਿ ਡਾਇਰੈਕਟਰ ਨੂੰ ਡੱਲੇਵਾਲ ਦਾ ਕੋਰਾ ਜਵਾਬ— ਪੰਜਾਬ ਸਰਕਾਰ ਦੇ ਕਾਨੂੰਨਾਂ ਤਹਿਤ ਨਵਾਂਗਾਉਂ ਮਿਊਂਸੀਪਲ ਕਮੇਟੀ ਵਿਚ ਬਣੇ ਘਰ ਨਹੀਂ ਡਿੱਗਣ ਦੇਵਾਂਗੇ : ਵਿਨੀਤ ਜੋਸ਼ੀ
ਕਿਹਾ– ਸੁਖਨਾ ਈ. ਐੱਸ. ਜ਼ੈੱਡ. ਦੇ ਕਾਲੇ ਕਾਨੂੰਨ ਦੇ ਵਿਰੋਧ ਵਿਚ ਸਰਕਾਰ ਨੂੰ ਸੈਂਕੜੇ ਆਪਤੀਆਂ ਭੇਜੀ ਜਾਣਗੀਆਂ ਨਵਾਂਗਾਉਂ ਵਿਚ ਬਿਜਲੀ ਪਾਣੀ ਦੇ ਕੁਨੈਕਸ਼ਨ ਦੇਣੇ ਸ਼ੁਰੂ…
View More — ਪੰਜਾਬ ਸਰਕਾਰ ਦੇ ਕਾਨੂੰਨਾਂ ਤਹਿਤ ਨਵਾਂਗਾਉਂ ਮਿਊਂਸੀਪਲ ਕਮੇਟੀ ਵਿਚ ਬਣੇ ਘਰ ਨਹੀਂ ਡਿੱਗਣ ਦੇਵਾਂਗੇ : ਵਿਨੀਤ ਜੋਸ਼ੀ