ਬਰਨਾਲਾ : ਪੰਜਾਬ ਵਿਚ ਕਿਸਾਨਾਂ ਦੀਆਂ 2 ਬੱਸਾਂ ਹਾਦਸੇ ਦਾ ਸ਼ਿਕਾਰ ਹੋ ਗਈਆਂ। ਪਹਿਲੀ ਬੱਸ ਮੋਗਾ-ਬਰਨਾਲਾ ਹਾਈਵੇ ਉੱਤੇ ਹਾਦਸ਼ੇ ਦੀ ਸ਼ਿਕਾਰ ਹੋਈ, ਜਦੋਂ ਕਿ ਦੂਜੀ…
View More ਕਿਸਾਨਾਂ ਦੀਆਂ 2 ਬੱਸਾਂ ਹਾਦਸੇ ਦਾ ਸ਼ਿਕਾਰ, 3 ਔਰਤਾਂ ਦੀ ਮੌਤCategory: latest news
ਦੋ ਦੋਸਤਾਂ ਨੂੰ ਗੋਲੀਆਂ ਮਾਰ ਕੇ ਮਾਰਿਆ
ਜਲੰਧਰ – ਪੰਜਾਬ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਲੰਧਰ ਵਿਚ ਦੋ ਨੌਜਵਾਨਾਂ ਨੂੰ ਗੋਲ਼ੀਆਂ ਨਾਲ ਮਾਰ ਕੇ ਕਤਲ ਕਰ ਦਿੱਤਾ ਗਿਆ।…
View More ਦੋ ਦੋਸਤਾਂ ਨੂੰ ਗੋਲੀਆਂ ਮਾਰ ਕੇ ਮਾਰਿਆਡੱਲੇਵਾਲ ਦੇ ਸਰੀਰ ’ਚੋਂ ਮਾਸ ਹੋਇਆ ਖਤਮ : ਸਿਰਫ਼ ਹੱਡੀਆਂ ਹੀ ਬਚੀਆਂ
ਕਰਨਾਟਕ ਅਤੇ ਤਾਮਿਲਨਾਡੂ ਤੋਂ ਕਿਸਾਨਾਂ ਦਾ ਵੱਡਾ ਜਥਾ ਖਨੌਰੀ ਪਹੁੰਚਿਆਖਨੌਰੀ : ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਮਰਨ ਵਰਤ ਦੇ 38ਵੇਂ ਦਿਨ…
View More ਡੱਲੇਵਾਲ ਦੇ ਸਰੀਰ ’ਚੋਂ ਮਾਸ ਹੋਇਆ ਖਤਮ : ਸਿਰਫ਼ ਹੱਡੀਆਂ ਹੀ ਬਚੀਆਂ10,000 ਰੁਪਏ ਰਿਸ਼ਵਤ ਲੈਂਦਾ ਪੀ. ਐੱਸ. ਪੀ. ਸੀ. ਐੱਲ. ਦਾ ਮੁਲਾਜ਼ਮ ਅੜਿੱਕੇ
ਬਟਾਲਾ-ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ’ਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਦੇ ਉਮਰਪੁਰਾ ਸਬ-ਡਵੀਜ਼ਨ ਦਫਤਰ…
View More 10,000 ਰੁਪਏ ਰਿਸ਼ਵਤ ਲੈਂਦਾ ਪੀ. ਐੱਸ. ਪੀ. ਸੀ. ਐੱਲ. ਦਾ ਮੁਲਾਜ਼ਮ ਅੜਿੱਕੇਪਤੀ ਤੋਂ ਵੱਖ ਹੋਣ ਦੇ 24 ਘੰਟੇ ਬਾਅਦ ਪਤਨੀ ਦੀ ਵੀ ਮੌਤ
ਬਠਿੰਡਾ ਦੇ ਰਹਿਣ ਵਾਲੇ ਸਮਾਜ ਸੇਵੀ ਦੀ ਮੌਤ ਤੋਂ ਮਹਿਜ਼ 24 ਘੰਟੇ ਬਾਅਦ ਉਸ ਦੀ ਪਤਨੀ ਦੀ ਵੀ ਮੌਤ ਹੋ ਗਈ।ਜਾਣਕਾਰੀ ਮੁਤਾਬਕ ਨਵੇਂ ਸਾਲ ਦੇ…
View More ਪਤੀ ਤੋਂ ਵੱਖ ਹੋਣ ਦੇ 24 ਘੰਟੇ ਬਾਅਦ ਪਤਨੀ ਦੀ ਵੀ ਮੌਤਬਾਲੀਵੁੱਡ ਐਕਟਰ ਸੁਨੀਲ ਸ਼ੈਟੀ ਪਤਨੀ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਲੀਵੁੱਡ ਐਕਟਰ ਸੁਨੀਲ ਸ਼ੈਟੀ ਪਤਨੀ ਮਾਨਾ ਸ਼ੈਟੀ ਸਮੇਤ ਨਤਮਸਤਕ ਹੋਏ।ਮੱਥਾ ਟੇਕਣ ਉਪਰੰਤ ਸੁਨੀਲ ਸ਼ੈਟੀ ਨੇ ਕਿਹਾ ਕਿ ਉਹ…
View More ਬਾਲੀਵੁੱਡ ਐਕਟਰ ਸੁਨੀਲ ਸ਼ੈਟੀ ਪਤਨੀ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕਸ਼੍ਰੋਮਣੀ ਕਮੇਟੀ ਦੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਪੱਤਰ
ਕਿਹਾ : ਤਖਤ ਦੇ ਹੁਕਮਾਂ ਅਨੁਸਾਰ ਸੁਖਬੀਰ ਬਾਦਲ ਦਾ ਅਸਤੀਫਾ ਲਿਆ ਜਾਵੇਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਸਬੰਧੀ ਬਣਾਈ ਕਮੇਟੀ ਕੀਤੀ ਜਾਵੇ ਰੱਦਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ…
View More ਸ਼੍ਰੋਮਣੀ ਕਮੇਟੀ ਦੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਪੱਤਰਡੇਰੇ ’ਚ ਲੱਗੀ ਅੱਗ, ਬਾਬਾ ਜਿਉਂਦਾ ਸੜਿਆ
ਬਠਿੰਡਾ : ਬੀਤੀ ਰਾਤ ਪਿੰਡ ਫੁੱਲੋਂ ਮਿੱਠੀ ਵਿਖੇ ਸਥਿਤ ਡੇਰਾ ਨਾਗਾ ਬਾਬਾ ਸੰਧਿਆਪੁਰੀ ’ਚ ਅਚਾਨਕ ਅੱਗ ਲੱਗਣ ਕਾਰਨ ਡੇਰੇ ਦੇ ਮੁੱਖ ਸੇਵਾਦਾਰ ਬਜ਼ੁਰਗ ਬਾਬਾ ਸ਼੍ਰੀ…
View More ਡੇਰੇ ’ਚ ਲੱਗੀ ਅੱਗ, ਬਾਬਾ ਜਿਉਂਦਾ ਸੜਿਆਜੈਪੁਰ ਵਿਚ ਕਰਵਾਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਨੇ ਜਿੱਤੀ ਓਵਰਆਲ ਟਰਾਫੀ ਫਤਹਿਗੜ੍ਹ ਸਾਹਿਬ – ਆਲ ਇੰਡੀਆ ਇੰਟਰ ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ ਮਰਦ ਅਤੇ ਔਰਤ ਸੁਰੇਸ਼…
View More ਜੈਪੁਰ ਵਿਚ ਕਰਵਾਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪਅਸੀ ਝੂਕਾਂਗੇ ਨਹੀ, ਜਾਨਾਂ ਵਾਰ ਦੇਵਾਂਗੇ ਪਰ ਮੰਗਾਂ ਜ਼ਰੂਰ ਮਨਵਾਵਾਂਗੇ : ਸਰਵਨ ਪੰਧੇਰ
ਨਵੇ ਸਾਲ ’ਤੇ ਕੜਾਕੇ ਦੀ ਠੰਢ ’ਚ ਸ਼ੰਭੂ ਵਿਖੇ ਕਿਸਾਨਾਂ-ਮਜ਼ਦੂਰਾਂ ਦੇ ਪਰਿਵਾਰਾਂ ਨੇ ਮੋਦੀ ਦਾ ਕੀਤਾ ਪਿੱਟ-ਸਿਆਪਾ ਪਟਿਆਲਾ : ਜਿਥੇ ਅੱਜ ਪੂਰੀ ਦੁਨੀਆ ਭਰ ’ਚ…
View More ਅਸੀ ਝੂਕਾਂਗੇ ਨਹੀ, ਜਾਨਾਂ ਵਾਰ ਦੇਵਾਂਗੇ ਪਰ ਮੰਗਾਂ ਜ਼ਰੂਰ ਮਨਵਾਵਾਂਗੇ : ਸਰਵਨ ਪੰਧੇਰ