ਭਾਰਤ ਸਰਕਾਰ ਨੇ ਛੱਤਾਂ ’ਤੇ ਸੋਲਰ ਊਰਜਾ ਅਪਣਾਉਣ ਨੂੰ ਉਤਸਾਹਿਤ ਕਰਨ ਵਿਚ ਪੀ. ਐੱਸ. ਪੀ. ਸੀ. ਐੱਲ. ਦੇ ਸ਼ਲਾਘਾਯੋਗ ਅਤੇ ਮਹੱਤਵਪੂਰਨ ਯਤਨਾਂ ਲਈ ਪੰਜਾਬ ਨੂੰ…
View More ਪਾਵਰਕਾਮ ਵੱਲੋਂ ਨਵੀਂ ਅਤੇ ਨਵਿਆਉਣਯੋਗ ਊਰਜਾ ਖੇਤਰ ’ਚ ਮਹੱਤਵਪੂਰਨ ਪਹਿਲਕਦਮੀਆਂCategory: latest news
ਵਿਜੇ ਦੱਤ ਨੇ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦਾ ਕੀਤਾ ਨਿਰੀਖਣ
ਖੁਰਾਕ ਸੁਰੱਖਿਆ ਐਕਟ ਤਹਿਤ ਚੱਲ ਰਹੀਆਂ ਲਾਭਕਾਰੀ ਸਕੀਮਾਂ ਦਾ ਲਿਆ ਜਾਇਜ਼ਾਬਟਾਲਾ -: ਪੰਜਾਬ ਰਾਜ ਖੁਰਾਕ ਕਮਿਸਨ ਦੇ ਮੈਂਬਰ ਵਿਜੇ ਦੱਤ ਨੇ ਅੱਜ ਜ਼ਿਲਾ ਗੁਰਦਾਸਪੁਰ ਦੇ…
View More ਵਿਜੇ ਦੱਤ ਨੇ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦਾ ਕੀਤਾ ਨਿਰੀਖਣਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗਾਇਕ ਮਲਕੀਤ ਸਿੰਘ ਹੋਏ ਨਤਮਸਤਕ
ਅੰਮ੍ਰਿਤਸਰ -: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੋਲਡਨ ਸਟਾਰ ਗਾਇਕ ਮਲਕੀਤ ਸਿੰਘ ਨੇ ਮੱਥਾ ਟੇਕਿਆ। ਇਸ ਦੌਰਾਨ ਮਲਕੀਤ ਸਿੰਘ ਨੇ ਅੱਜ ਦੀ ਪੰਜਾਬੀ ਗਾਇਕੀ ਬਾਰੇ…
View More ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗਾਇਕ ਮਲਕੀਤ ਸਿੰਘ ਹੋਏ ਨਤਮਸਤਕਹਰਸ਼ ਚੌਹਾਨ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡਾਂ ’ਚ ਜਿੱਤਿਆ ਕਾਂਸੀ ਦਾ ਮੈਡਲ
ਵਿਦਿਆਰਥੀ ਵੱਲੋਂ ਕੀਤੀ ਮਿਹਨਤ ਰੰਗ ਲਿਆਈ : ਚਹਿਲ ਪਟਿਆਲਾ : ਰਜਿੰਦਰ ਸਿੰਘ ਚਹਿਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਕਲਿਆਣ ਦੇ ਵਿਦਿਆਰਥੀ ਹਰਸ਼ ਚੌਹਾਨ ਵੱਲੋਂ ਆਲ ਇੰਡੀਅਨ…
View More ਹਰਸ਼ ਚੌਹਾਨ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡਾਂ ’ਚ ਜਿੱਤਿਆ ਕਾਂਸੀ ਦਾ ਮੈਡਲਮਾਲਵਾ ਸਾਹਿਤ ਸਭਾ ਵੱਲੋਂ ਛੇ ਪੁਸਤਕਾਂ ਲੋਕ ਅਰਪਣ
ਕੜਾਕੇ ਦੀ ਠੰਢ ’ਚ ਕਵੀਆਂ ਨੇ ਮਾਹੌਲ ਕੀਤਾ ਨਿੱਘਾਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ ਸਥਾਨਕ ਪੰਜਾਬ ਆਈ. ਟੀ. ਆਈ. ਵਿਖੇ ਕਰਵਾਇਆ ਗਿਆ। ਇਸ…
View More ਮਾਲਵਾ ਸਾਹਿਤ ਸਭਾ ਵੱਲੋਂ ਛੇ ਪੁਸਤਕਾਂ ਲੋਕ ਅਰਪਣਐਥਲੈਟਿਕਸ ਮੀਟ ਕਰਵਾਉਣ ਦਾ ਮੁੱਖ ਮੰਤਵ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨਾ : ਐੱਸ. ਐੱਸ. ਪੀ. ਮੀਰ
ਖਿਡਾਰੀਆਂ ਨੇ ਐਥਲੈਟਿਕਸ ਮੀਟ ’ਚ ਉਤਸ਼ਾਹ ਨਾਲ ਲਿਆ ਹਿੱਸਾ ਬਟਾਲਾ-ਸੁਹੇਲ ਕਾਸਿਮ ਮੀਰ, ਐੱਸ. ਐੱਸ. ਪੀ. ਬਟਾਲਾ ਦੀ ਅਗਵਾਈ ਹੇਠ ਬਟਾਲਾ ਪੁਲਸ ਵੱਲੋਂ ਐਂਟੀ ਡਰੱਗ ਅਵੇਅਰਨੈੱਸ…
View More ਐਥਲੈਟਿਕਸ ਮੀਟ ਕਰਵਾਉਣ ਦਾ ਮੁੱਖ ਮੰਤਵ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨਾ : ਐੱਸ. ਐੱਸ. ਪੀ. ਮੀਰPM ਮੋਦੀ ਨਾਲ਼ ਡਾ. ਜਗਵਿੰਦਰ ਸਿੰਘ ਵਿਰਕ ਅਤੇ ਡਾ. ਰਤਨਦੀਪ ਕੌਰ ਵਿਰਕ ਨੇ ਕੀਤੀ ਮੁਲਾਕਾਤ
ਇੰਡੀਆ ਆਸਟ੍ਰੇਲੀਆ ਸਟ੍ਰੈਟੇਜਿਕ ਅਲਾਇੰਸ ਦੇ ਚੇਅਰਮੈਨ ਡਾ. ਜਗਵਿੰਦਰ ਸਿੰਘ ਵਿਰਕ ਅਤੇ ਉਨ੍ਹਾਂ ਦੀ ਪਤਨੀ, ਡਾ. ਰਤਨ ਦੀਪ ਕੌਰ ਵਿਰਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ਼…
View More PM ਮੋਦੀ ਨਾਲ਼ ਡਾ. ਜਗਵਿੰਦਰ ਸਿੰਘ ਵਿਰਕ ਅਤੇ ਡਾ. ਰਤਨਦੀਪ ਕੌਰ ਵਿਰਕ ਨੇ ਕੀਤੀ ਮੁਲਾਕਾਤ26 ਨੂੰ ਪੂਰੇ ਦੇਸ਼ ’ਚ ਟਰੈਕਟਰ ਖੜ੍ਹੇ ਕਰ ਕੇ ਹੋਣਗੇ ਪ੍ਰਦਰਸ਼ਨ
ਖਨੌਰੀ – ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਅਤੇ ਕੀਤੇ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 56ਵੇਂ ਦਿਨ ਵੀ…
View More 26 ਨੂੰ ਪੂਰੇ ਦੇਸ਼ ’ਚ ਟਰੈਕਟਰ ਖੜ੍ਹੇ ਕਰ ਕੇ ਹੋਣਗੇ ਪ੍ਰਦਰਸ਼ਨਡਾ. ਕਿਰਨ ਬੇਦੀ ਨੇ ਨਿਡਰ ਗਵਰਨੈਂਸ ਦਾ ਪੰਜਾਬੀ ਅਨੁਵਾਦ ਕੀਤਾ ਰਿਲੀਜ਼
ਅੰਮ੍ਰਿਤਸਰ ਦੀ ਮਾਣਮੱਤੀ ਧੀ ਅਤੇ ਭਾਰਤ ਦੀ ਪਹਿਲੀ ਆਈ. ਪੀ. ਐੱਸ. ਅਫਸਰ ਡਾ. ਕਿਰਨ ਬੇਦੀ ਨੇ ਸਰੂਪ ਰਾਣੀ ਸਰਕਾਰ ਕਾਲਜ ਫਾਰ ਵੂਮੈਨ ਵਿਖੇ ਨਿਡਰ ਗਵਰਨੈਂਸ…
View More ਡਾ. ਕਿਰਨ ਬੇਦੀ ਨੇ ਨਿਡਰ ਗਵਰਨੈਂਸ ਦਾ ਪੰਜਾਬੀ ਅਨੁਵਾਦ ਕੀਤਾ ਰਿਲੀਜ਼ਆਂਗਣਵਾੜੀ ਵਰਕਰ ਯੂਨੀਅਨ ਨੇ ਕੇਂਦਰੀ ਮੰਤਰੀ ਨੂੰ ਜ਼ਿਲਾ ਪ੍ਰੋਗਰਾਮ ਅਫਸਰ ਰਾਹੀਂ ਭੇਜਿਆ ਮੰਗ-ਪੱਤਰ
ਸੰਗਰੂਰ :- ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਦੇ ਨਿਰਦੇਸ਼ਾਂ ਅਨੁਸਾਰ ਬਲਾਕ ਸੁਨਾਮ-2 ਦੇ ਬਲਾਕ ਪ੍ਰਧਾਨ ਭਵਨਦੀਪ ਕੌਰ ਸਮਰਾ ਤੇ…
View More ਆਂਗਣਵਾੜੀ ਵਰਕਰ ਯੂਨੀਅਨ ਨੇ ਕੇਂਦਰੀ ਮੰਤਰੀ ਨੂੰ ਜ਼ਿਲਾ ਪ੍ਰੋਗਰਾਮ ਅਫਸਰ ਰਾਹੀਂ ਭੇਜਿਆ ਮੰਗ-ਪੱਤਰ