ਅਮਨ ਅਰੋੜਾ ਨੇ ਲੌਂਗੋਵਾਲ ਦੇ ਨਵੇਂ ਆਧੁਨਿਕ ਬੱਸ ਅੱਡੇ ਦਾ ਕੀਤਾ ਉਦਘਾਟਨ

1.31 ਕਰੋੜ ਦੀ ਲਾਗਤ ਨਾਲ ਕੀਤਾ ਤਿਆਰਲੌਂਗੋਵਾਲ – ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਅੱਜ ਲੌਂਗੋਵਾਲ ਵਿਖੇ 1.31 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ…

View More ਅਮਨ ਅਰੋੜਾ ਨੇ ਲੌਂਗੋਵਾਲ ਦੇ ਨਵੇਂ ਆਧੁਨਿਕ ਬੱਸ ਅੱਡੇ ਦਾ ਕੀਤਾ ਉਦਘਾਟਨ

ਕੇਵਲ ਹਮਦਰਦੀ ਕਾਫੀ ਨਹੀਂ, ਡਿਪੋਰਟ ਨੌਜਵਾਨਾਂ ਦੇ ਮੁੜ ਵਸੇਬੇ ਲਈ ਯਤਨ ਆਰੰਭਣ ਸਰਕਾਰਾਂ : ਗਿਆਨੀ ਹਰਪ੍ਰੀਤ ਸਿੰਘ

ਤਲਵੰਡੀ ਸਾਬੋ :- ਅਮਰੀਕਾ ’ਚੋਂ ਲਗਾਤਾਰ ਡਿਪੋਰਟ ਕਰਕੇ ਭੇਜੇ ਜਾ ਰਹੇ ਨੌਜਵਾਨਾਂ ਦੇ ਹੱਕ ’ਚ ਆਉਂਦਿਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਹੁਦੇ ਤੋਂ ਹਟਾਏ…

View More ਕੇਵਲ ਹਮਦਰਦੀ ਕਾਫੀ ਨਹੀਂ, ਡਿਪੋਰਟ ਨੌਜਵਾਨਾਂ ਦੇ ਮੁੜ ਵਸੇਬੇ ਲਈ ਯਤਨ ਆਰੰਭਣ ਸਰਕਾਰਾਂ : ਗਿਆਨੀ ਹਰਪ੍ਰੀਤ ਸਿੰਘ

ਸ਼ਰਾਬ ਪੀਣ ਤੋਂ ਰੋਕਣ ’ਤੇ ਛੋਟੇ ਭਰਾ ਦਾ ਕਤਲ, ਮੁਲਜ਼ਮ ਗ੍ਰਿਫਤਾਰ

ਲੁਧਿਆਣਾ :- ਵੱਡੇ ਭਰਾ ਨੂੰ ਸ਼ਰਾਬ ਪੀਣ ਤੋਂ ਰੋਕਣਾ ਛੋਟੇ ਭਰਾ ਨੂੰ ਮਹਿੰਗਾ ਸਾਬਤ ਹੋਇਆ। ਸ਼ਰਾਬ ਦੇ ਨਸ਼ੇ ’ਚ ਵੱਡੇ ਭਰਾ ਨੇ ਛੋਟੇ ਦਾ ਕਤਲ…

View More ਸ਼ਰਾਬ ਪੀਣ ਤੋਂ ਰੋਕਣ ’ਤੇ ਛੋਟੇ ਭਰਾ ਦਾ ਕਤਲ, ਮੁਲਜ਼ਮ ਗ੍ਰਿਫਤਾਰ

ਆਪ’ ਪ੍ਰਧਾਨ ਅਮਨ ਅਰੋੜਾ ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨ ਦੇ ਘਰ ਪੁੱਜੇ

‘ਸੁਨਾਮ ਉਧਮ ਸਿੰਘ ਵਾਲਾ :- ਅਮਰੀਕਾ ਤੋਂ ਡਿਪੋਰਟ ਕੀਤੇ ਗਏ ਪਿੰਡ ਚੱਠਾ ਸੇਖਵਾ ਦੇ ਨੌਜਵਾਨ ‌ ਦੇ ਘਰ ਅੱਜ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ…

View More ਆਪ’ ਪ੍ਰਧਾਨ ਅਮਨ ਅਰੋੜਾ ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨ ਦੇ ਘਰ ਪੁੱਜੇ

ਘਰੇਲੂ ਕਲੇਸ਼ ਕਾਰਨ ਪਿਉ ਨੇ ਇਕਲੌਤੇ ਪੁੱਤਰ ਨੂੰ ਗੋਲੀ ਮਾਰ ਕੇ ਮਾਰਿਆ

ਸੰਗਤ ਮੰਡੀ : ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿਖੇ ਤੜਕਸਾਰ ਉਸ ਸਮੇਂ ਰਿਸ਼ਤੇ ਤਾਰ-ਤਾਰ ਹੋ ਗਏ, ਜਦ ਘਰੇਲੂ ਕਲੇਸ਼ ਕਾਰਨ…

View More ਘਰੇਲੂ ਕਲੇਸ਼ ਕਾਰਨ ਪਿਉ ਨੇ ਇਕਲੌਤੇ ਪੁੱਤਰ ਨੂੰ ਗੋਲੀ ਮਾਰ ਕੇ ਮਾਰਿਆ

ਅਮਿਤਾਭ ਬੱਚਨ ਦੇ ਜਵਾਈ ਖਿਲਾਫ ਐੱਫ. ਆਈ. ਆਰ. ਦਰਜ

ਅਮਿਤਾਭ ਬੱਚਨ ਦੇ ਜਵਾਈ ਨੂੰ ਲੈ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਅਮਿਤਾਭ ਬੱਚਨ ਦੇ ਜਵਾਈ ਨਿਖਿਲ ਨੰਦਾ ਸਮੇਤ 9 ਲੋਕਾਂ…

View More ਅਮਿਤਾਭ ਬੱਚਨ ਦੇ ਜਵਾਈ ਖਿਲਾਫ ਐੱਫ. ਆਈ. ਆਰ. ਦਰਜ

ਮਾਲੀ ਵਿਚ ਸੋਨੇ ਦੀ ਖਾਨ ਡਿੱਗਣ ਕਾਰਨ ਵਾਪਰਿਆ ਵੱਡਾ ਹਾਦਸਾ

48 ਮਜ਼ਦੂਰਾਂ ਦੀ ਹੋਈ ਮੌਤਬਮਾਕੋ : ਅਫਰੀਕਾ ਦੇ ਪ੍ਰਮੁੱਖ ਸੋਨਾ ਉਤਪਾਦਕ ਦੇਸ਼ਾਂ ਵਿਚੋਂ ਇਕ ਮਾਲੀ ਵਿਚ ਇਕ ਸੋਨੇ ਦੀ ਖਾਨ ਵਿਚ ਇਕ ਵੱਡਾ ਹਾਦਸਾ ਵਾਪਰਿਆ…

View More ਮਾਲੀ ਵਿਚ ਸੋਨੇ ਦੀ ਖਾਨ ਡਿੱਗਣ ਕਾਰਨ ਵਾਪਰਿਆ ਵੱਡਾ ਹਾਦਸਾ

ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਭਗਦੜ, 18 ਲੋਕਾਂ ਦੀ ਗਈ ਜਾਨ

ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਦੇਰ ਰਾਤ ਭਗਦੜ ਕਾਰਨ 18 ਲੋਕਾਂ ਦੀ ਮੌਤ ਹੋ ਗਈ। ਦਿੱਲੀ ਪੁਲਸ ਦੇ ਅਨੁਸਾਰ ਹੁਣ ਤੱਕ 9 ਔਰਤਾਂ, 5 ਬੱਚੇ…

View More ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਭਗਦੜ, 18 ਲੋਕਾਂ ਦੀ ਗਈ ਜਾਨ

82 ਸਾਲਾ ਦੀ ਉਮਰ ਵਿਚ ਮਸ਼ਹੂਰ ਗਾਇਕ ਪ੍ਰਤੁਲ ਮੁਖੋਪਾਧਿਆਏ ਦਾ ਦਿਹਾਂਤ

ਮਸ਼ਹੂਰ ਗਾਇਕ ਪ੍ਰਤੁਲ ਮੁਖੋਪਾਧਿਆਏ ਦਾ 82 ਸਾਲਾ ਦੀ ਉਮਰ ਵਿਚ ਦਿਹਾਂਤ ਹੋ ਗਿਆ। ਪ੍ਰਤੁਲ ਮੁਖੋਪਾਧਿਆਏ ਦੀ ਸਿਹਤ ਵਿਗੜਨ ਤੋਂ ਬਾਅਦ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ…

View More 82 ਸਾਲਾ ਦੀ ਉਮਰ ਵਿਚ ਮਸ਼ਹੂਰ ਗਾਇਕ ਪ੍ਰਤੁਲ ਮੁਖੋਪਾਧਿਆਏ ਦਾ ਦਿਹਾਂਤ

ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਚੱਲੀਆਂ ਗੋਲੀਆਂ

ਕਰਾਸ ਫਾਇਰਿੰਗ ਵਿਚ ਇਕ ਮੁਲਜ਼ਮ ਜ਼ਖਮੀ, 2 ਗ੍ਰਿਫਤਾਰ ਤਰਨਤਾਰਨ ਵਿਚ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਸਾਥੀਆਂ ਅਤੇ ਪੁਲਿਸ ਵਿਚਕਾਰ ਹੋਏ ਮੁਕਾਬਲੇ ਵਿਚ ਇਕ ਮੁਲਜ਼ਮ ਜ਼ਖਮੀ…

View More ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਚੱਲੀਆਂ ਗੋਲੀਆਂ