ਗੈਂਗਸਟਰ ਦੀ ਲੱਤ ਵਿਚ ਗੋਲੀ ਲੱਗਣ ਕਾਰਨ ਜ਼ਖ਼ਮੀ ਭਵਾਨੀਗੜ੍ਹ : ਜਿਲਾ ਸੰਗਰੂਰ ਦੇ ਕਸਬਾ ਭਵਾਨੀਗੜ੍ਹ ਨੇੜਲੇ ਪਿੰਡ ਨਾਦਮਪੁਰ ਤੋਂ ਪਿੰਡ ਥੰਮਣ ਸਿੰਘਵਾਲਾ ਨੂੰ ਜਾਣ ਵਾਲੀ…
View More ਅਸਲੇ ਦੀ ਰਿਕਵਰੀ ਲਈ ਲਿਆਂਦੇ ਗੈਂਗਸਟਰ ਅਤੇ ਪੁਲਸ ਵਿਚਕਾਰ ਮੁਕਾਬਲਾCategory: latest news
ਗੂਗਲ ਪੇਅ ਰਾਹੀਂ 4500 ਰੁਪਏ ਰਿਸ਼ਵਤ ਲੈਣ ਵਾਲਾ ਹੌਲਦਾਰ ਗ੍ਰਿਫ਼ਤਾਰ
ਆਨਲਾਈਨ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਕੀਤਾ ਮਾਲਾ ਦਰਜ ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਕਾਰਵਾਈ ਦੌਰਾਨ ਪੁਲਿਸ…
View More ਗੂਗਲ ਪੇਅ ਰਾਹੀਂ 4500 ਰੁਪਏ ਰਿਸ਼ਵਤ ਲੈਣ ਵਾਲਾ ਹੌਲਦਾਰ ਗ੍ਰਿਫ਼ਤਾਰਹਿਮਾਚਲ ਪ੍ਰਦੇਸ਼ ਸਰਕਾਰ ਨੇ ਜੇਲ ਨਿਯਮਾਂ ’ਚ ਕੀਤੀ ਸੋਧ
ਸ਼ਿਮਲਾ : ਹਿਮਾਚਲ ਪ੍ਰਦੇਸ਼ ਸਰਕਾਰ ਨੇ ਕੈਦੀਆਂ ਵਿਚ ਬਰਾਬਰੀ ਨੂੰ ਯਕੀਨੀ ਬਣਾਉਣ ਅਤੇ ਕੰਮ ਦੀ ਜਾਤੀ ਅਧਾਰਿਤ ਵੰਡ ਨੂੰ ਖਤਮ ਕਰਨ ਲਈ ਹਿਮਾਚਲ ਪ੍ਰਦੇਸ਼ ਜੇਲ ਨਿਯਮ…
View More ਹਿਮਾਚਲ ਪ੍ਰਦੇਸ਼ ਸਰਕਾਰ ਨੇ ਜੇਲ ਨਿਯਮਾਂ ’ਚ ਕੀਤੀ ਸੋਧਏ. ਟੀ. ਐੱਮ. ਕਾਰਡ ਬਦਲ ਕੇ ਲੋਕਾਂ ਨਾਲ ਧੋਖਾਦੇਹੀ ਕਰਨ ਵਾਲੇ 2 ਗ੍ਰਿਫਤਾਰ
69 ਏ. ਟੀ. ਐੱਮ. ਕਾਰਡ, 1 ਵੈਗਨਰ ਕਾਰ ਹੋਈ ਬਰਾਮਦ ਚੰਡੀਗੜ੍ਹ ਪੁਲਿਸ ਨੇ ਏ. ਟੀ. ਐੱਮ. ਨਾਲ ਫ਼ਰੋਡ ਕਰਨ ਵਾਲੇ 2 ਮੁਲਜ਼ਮਾਂ ਨੂੰ ਕਾਬੂ ਕੀਤਾ…
View More ਏ. ਟੀ. ਐੱਮ. ਕਾਰਡ ਬਦਲ ਕੇ ਲੋਕਾਂ ਨਾਲ ਧੋਖਾਦੇਹੀ ਕਰਨ ਵਾਲੇ 2 ਗ੍ਰਿਫਤਾਰਤੇਲੰਗਾਨਾ ਵਿਚ ਨਿਰਮਾਣ ਅਧੀਨ ਸੁਰੰਗ ਨਹਿਰ ਦੀ ਛੱਤ ਦਾ ਇਕ ਹਿੱਸਾ ਡਿੱਗਾ, 8 ਲੋਕ ਫਸੇ
ਮਾਹਿਰਾਂ ਅਤੇ ਫੌਜ ਦੀ ਮਦਦ ਨਾਲ ਬਚਾਅ ਕਾਰਜ ਜਾਰੀ ਹੈਦਰਾਬਾਦ : ਤੇਲੰਗਾਨਾ ਵਿਚ ਸ੍ਰੀਸੈਲਮ ਸੁਰੰਗ ਨਹਿਰ ਪ੍ਰਾਜੈਕਟ ਦੇ ਨਿਰਮਾਣ ਅਧੀਨ ਹਿੱਸੇ ਦੀ ਛੱਤ ਦਾ ਇਕ…
View More ਤੇਲੰਗਾਨਾ ਵਿਚ ਨਿਰਮਾਣ ਅਧੀਨ ਸੁਰੰਗ ਨਹਿਰ ਦੀ ਛੱਤ ਦਾ ਇਕ ਹਿੱਸਾ ਡਿੱਗਾ, 8 ਲੋਕ ਫਸੇਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
ਦਿੱਲੀ ਦੀ ਨਵੀਂ ਬਣੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪਹਿਲੀ ਵਾਰ ਵਿਧਾਇਕ ਬਣੀ ਰੇਖਾ ਗੁਪਤਾ ਵੀਰਵਾਰ…
View More ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤਨਵੀਂ ਦਿੱਲੀ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਤੋਂ ਹੋਵੇਗਾ ਸ਼ੁਰੂ, ‘ਕੈਗ’ ਦੀ ਰਿਪੋਰਟ ਕੀਤੀ ਜਾਵੇਗੀ ਪੇਸ਼
ਵਿਜੇਂਦਰ ਗੁਪਤਾ ਅਤੇ ਮੋਹਨ ਬਿਸ਼ਟ ਨੂੰ ਕ੍ਰਮਵਾਰ ਸਪੀਕਰ ਅਤੇ ਡਿਪਟੀ ਸਪੀਕਰ ਬਣਨਗੇ ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ…
View More ਨਵੀਂ ਦਿੱਲੀ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਤੋਂ ਹੋਵੇਗਾ ਸ਼ੁਰੂ, ‘ਕੈਗ’ ਦੀ ਰਿਪੋਰਟ ਕੀਤੀ ਜਾਵੇਗੀ ਪੇਸ਼ਪੰਜਾਬ ਵਿਚ ਇਕੱਲਿਆ ਚੋਣਾਂ ਲੜੇਗੀ ਭਾਜਪਾ : ਮਨਜਿੰਦਰ ਸਿਰਸਾ
ਕਿਹਾ-ਅਕਾਲੀ ਦਲ ਨਾਲ ਕੋਈ ਗਠਜੋੜ ਨਹੀਂ ਹੋਵੇਗਾ ਦਿੱਲੀ ’ਚ ਨਵੀਂ ਬਣੀ ਸਰਕਾਰ ਦੇ ਵਜ਼ੀਰ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਸਾਹਮਣੇ ਆਇਆ ਹੈ, ਜੋ ਕਿ ਬਾਦਲਾਂ…
View More ਪੰਜਾਬ ਵਿਚ ਇਕੱਲਿਆ ਚੋਣਾਂ ਲੜੇਗੀ ਭਾਜਪਾ : ਮਨਜਿੰਦਰ ਸਿਰਸਾਡਕੇਟ ਦੇ ਸੈਂਕੜੇ ’ਤੇ ਭਾਰੀ ਪਈ ਇੰਗਲਿਸ਼ ਦੀ ਪਾਰੀ
ਰੋਮਾਂਚ ਮੈਚ ’ਚ ਆਸਟਰੇਲੀਆ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾਇਆ ਲਾਹੌਰ : ਜੋਸ਼ ਇੰਗਲਿਸ ਦਾ ਪਹਿਲਾ ਵਨਡੇ ਸੈਂਕੜਾ ਬੇਨ ਡਕੇਟ ਦੀ 165 ਦੌੜਾਂ ਦੀ…
View More ਡਕੇਟ ਦੇ ਸੈਂਕੜੇ ’ਤੇ ਭਾਰੀ ਪਈ ਇੰਗਲਿਸ਼ ਦੀ ਪਾਰੀ‘ਚੂੜੀਆ ਖਨਕ ਗਈ’ ‘ਤੇ ਡਾਂਸ ਕਰਦੇ ਹੋਏ ਮੋਨਾਲੀਸਾ ਨੇ ਅਪਲੋਡ ਕੀਤੀ ਰੀਲ
ਵੀਡੀਓ ਰਾਤੋ-ਰਾਤ ਹੋਇਆ ਵਾਇਰਲ ਮੋਨਾਲੀਸਾ ਆਪਣੀ ਪ੍ਰਸਿੱਧੀ ਦਾ ਆਨੰਦ ਮਾਨਣ ਵਿਚ ਕੋਈ ਕਸਰ ਨਹੀਂ ਛੱਡ ਰਹੀ। ਅੱਜਕੱਲ੍ਹ, ਉਹਨਾਂ ਦੀ ਰੀਲ ਵੱਡੇ ਦਰਸ਼ਕਾਂ ਤੱਕ ਪਹੁੰਚ ਗਈ…
View More ‘ਚੂੜੀਆ ਖਨਕ ਗਈ’ ‘ਤੇ ਡਾਂਸ ਕਰਦੇ ਹੋਏ ਮੋਨਾਲੀਸਾ ਨੇ ਅਪਲੋਡ ਕੀਤੀ ਰੀਲ