ਖਨੌਰੀ ਵਿਖੇ ਅੱਜ ਦੁਪਹਿਰ ਤੱਕ ਹੋ ਜਾਵੇਗੀ ਆਵਾਜਾਈ ਬਹਾਲ : ਡੀ. ਆਈ. ਜੀ. ਸਿੱਧੂ ਸਾਰਾ ਦਿਨ ਚਲਿਆ ਪੁਲਸ ਸਰਚ ਆਪ੍ਰੇਸ਼ਨਅੱਜ ਸਾਰਾ ਦਿਨ ਡੀ. ਆਈ. ਜੀ.…
View More ਲੋਕਾਂ ਨੂੰ ਰਾਹਤ : ਆਖਿਰ ਸ਼ੰਭੂ ਬਾਰਡਰ ਵਿਖੇ ਆਵਾਜਾਈ ਹੋਈ ਬਹਾਲCategory: latest news
ਡੱਲੇਵਾਲ ਵੱਲੋਂ ਪੁਲਿਸ ਹਿਰਾਸਤ ਵਿਚ ਹੀ ਮਰਨ ਵਰਤ ਜਾਰੀ : ਪਾਣੀ ਪੀਣਾ ਵੀ ਕੀਤਾ ਬੰਦ
ਪੁਲਿਸ ਹਿਰਾਸਤ ਵਿਚ 200 ਤੋਂ ਵਧ ਕਿਸਾਨਾਂ ਨੇ ਕੀਤੀ ਭੁੱਖ ਹੜਤਾਲ ਸ਼ੁਰੂ ਪਟਿਆਲਾ : ਅੱਜ ਕਿਸਾਨ ਨੇਤਾਵਾਂ ਨੇ ਮੀਟਿੰਗ ਕਰ ਕੇ ਆਖਿਆ ਕਿ ਕੇਂਦਰ ਤੇ…
View More ਡੱਲੇਵਾਲ ਵੱਲੋਂ ਪੁਲਿਸ ਹਿਰਾਸਤ ਵਿਚ ਹੀ ਮਰਨ ਵਰਤ ਜਾਰੀ : ਪਾਣੀ ਪੀਣਾ ਵੀ ਕੀਤਾ ਬੰਦਪੁਲਸ ਨੇ ਜਬਰੀ ਚੁੱਕਵਾਇਆ 4 ਦਿਨਾਂ ਤੋਂ ਲੱਗਾ ਧਰਨਾ
ਭੜਕੇ ਕਿਸਾਨਾਂ ਨੇ ਮੁੜ ਇਕੱਠੇ ਹੋ ਕੇ ਘੇਰਿਆ ਡੀ. ਸੀ. ਦਫਤਰ ਗੁਰਦਾਸਪੁਰ :- ਬੀਤੀ ਰਾਤ ਸ਼ੰਭੂ ਬਾਰਡਰ ’ਤੇ ਕਿਸਾਨਾਂ ਨੂੰ ਹਟਾਉਣ ਤੋਂ ਬਾਅਦ ਅੱਜ ਸਵੇਰ…
View More ਪੁਲਸ ਨੇ ਜਬਰੀ ਚੁੱਕਵਾਇਆ 4 ਦਿਨਾਂ ਤੋਂ ਲੱਗਾ ਧਰਨਾਚੌਲਾ ਨਾਲ ਭਰੇ ਟਰੱਕ ਨੂੰ ਲੱਗੀ ਅੱਗ
ਪਟਿਆਲਾ :- ਸ਼ਹਿਰ ਦੇ ਸਰਹੰਦ ਰੋਡ ’ਤੇ ਚੌਲਾ ਨਾਲ ਲੋਡ ਜਾ ਰਹੇ ਟਰੱਕ ਦਾ ਟਾÎਇਰ ਫਟ ਗਿਆ ਅਤੇ ਟਰੱਕ ਨੂੰ ਅੱਗ ਲੱਗ ਗਈ। ਦੇਖਦੇ ਹੀ…
View More ਚੌਲਾ ਨਾਲ ਭਰੇ ਟਰੱਕ ਨੂੰ ਲੱਗੀ ਅੱਗਕਰਜ਼ੇ ਤੋਂ ਤੰਗ ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲੀ ; ਮੌਤ
ਦੇਵੀਗਡ਼੍ਹ – ਥਾਣਾ ਜੁਲਕਾਂ ਅਧੀਨ ਪਿੰਡ ਲੇਹਲਾਂ ਜਗੀਰ ਦੇ ਕਰਜ਼ੇ ਦੇ ਸਤਾਏ ਨੌਜਵਾਨ ਵੱਲੋ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਮਾਮਲਾ…
View More ਕਰਜ਼ੇ ਤੋਂ ਤੰਗ ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲੀ ; ਮੌਤਕਰੰਟ ਲੱਗਣ ਨਾਲ ਬਿਜਲੀ ਮੁਲਾਜ਼ਮ ਦੀ ਮੌਤ
ਨਾਭਾ :- ਡਿਫੈਂਸ ਕਾਲੋਨੀ ਵਿਖੇ ਅੱਜ ਸ਼ਾਮ ਪਾਰਵਕਾਮ ਦੇ ਇਕ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ।ਪੀ. ਐੱਸ. ਪੀ. ਸੀ. ਐੱਲ. ਵਿਚ ਸਹਾਇਕ ਲਾਈਨਮੈਨ…
View More ਕਰੰਟ ਲੱਗਣ ਨਾਲ ਬਿਜਲੀ ਮੁਲਾਜ਼ਮ ਦੀ ਮੌਤਅਕਾਲੀ ਦਲ ਦੇ ਵਰਕਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਡਟਣ : ਸੁਖਬੀਰ ਸਿੰਘ ਬਾਦਲ
ਸ੍ਰੀ ਮੁਕਤਸਰ ਸਾਹਿਬ :-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ…
View More ਅਕਾਲੀ ਦਲ ਦੇ ਵਰਕਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਡਟਣ : ਸੁਖਬੀਰ ਸਿੰਘ ਬਾਦਲ10,000 ਰੁਪਏ ਰਿਸ਼ਵਤ ਲੈਂਦਾ ਜੇ. ਈ. ਰੰਗੇ ਹੱਥੀਂ ਕਾਬੂ
ਫਰੀਦਕੋਟ -: ਪੰਜਾਬ ਵਿਜੀਲੈਂਸ ਬਿਊਰੋ ਨੇ ਫਰੀਦਕੋਟ ਜ਼ਿਲੇ ਦੇ ਕੋਟਕਪੂਰਾ ’ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ-ਡਵੀਜ਼ਨ ਦਫ਼ਤਰ ’ਚ ਤਾਇਨਾਤ ਜੂਨੀਅਰ ਇੰਜੀਨੀਅਰ (ਜੇ. ਈ.)…
View More 10,000 ਰੁਪਏ ਰਿਸ਼ਵਤ ਲੈਂਦਾ ਜੇ. ਈ. ਰੰਗੇ ਹੱਥੀਂ ਕਾਬੂਕੈਂਟਰ ਨੇ ਐਕਟਿਵਾ ਨੂੰ ਮਾਰੀ ਟੱਕਰ, 5 ਸਾਲਾ ਬੱਚੀ ਦੀ ਮੌਤ
ਦਾਦੇ ਨਾਲ ਸਕੂਲੋਂ ਆ ਘਰ ਵਰਤ ਰਹੀ ਬੱਚੀ ਡੇਰਾਬੱਸੀ ’ਚ ਟੀ. ਵੀ. ਐੱਸ. ਏਜੰਸੀ ਨੇੜੇ ਸਰਵਿਸ ਰੋਡ ’ਤੇ ਵਾਪਰੇ ਦਰਦਨਾਕ ਹਾਦਸੇ ਵਿਚ ਆਪਣੇ ਦਾਦੇ ਨਾਲ…
View More ਕੈਂਟਰ ਨੇ ਐਕਟਿਵਾ ਨੂੰ ਮਾਰੀ ਟੱਕਰ, 5 ਸਾਲਾ ਬੱਚੀ ਦੀ ਮੌਤਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਪੁਲਿਸ ਹਿਰਾਸਤ ’ਚ
ਸਿਰਸਾ ਨੇ ਪੰਜਾਬ ਪੁਲਿਸ ਦੀ ਕਾਰਵਾਈ ’ਤੇ ਚੁੱਕੇ ਸਵਾਲ ਅੰਮ੍ਰਿਤਸਰ : ਪੰਜਾਬ ਪੁਲਿਸ ਨੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੂੰ ਅੰਮ੍ਰਿਤਸਰ ’ਚ ਉਨ੍ਹਾਂ ਦੀ ਰਿਹਾਇਸ਼…
View More ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਪੁਲਿਸ ਹਿਰਾਸਤ ’ਚ