ਪਹਿਲਕਦਮੀ ਦਾ ਉਦੇਸ਼ ਨਾਗਰਿਕਾਂ ਤੇ ਅਧਿਕਾਰੀਆਂ ਦੇ ਸਮੇਂ ਨੂੰ ਬਚਾਉਣਾ ਤੇ ਲੋਕਾਂ ਦੀ ਸਰਕਾਰ ਤੱਕ ਪਹੁੰਚ ਨੂੰ ਆਸਾਨ ਬਣਾਉਣਾ : ਅਮਨ ਅਰੋੜਾ ਚੰਡੀਗੜ੍ਹ, 24 ਦਸੰਬਰ…
View More ਪੰਜਾਬ ਸਿਵਲ ਸਕੱਤਰੇਤ ਦੇ ਪਾਸ ਲਈ ਹੁਣ ਲਾਈਨਾਂ ’ਚ ਲੱਗਣ ਦੀ ਲੋੜ ਨਹੀਂ ; ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਈ-ਪਾਸ ਸਹੂਲਤ ਸ਼ੁਰੂCategory: latest news
ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਬੇਮਿਸਾਲ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਬਰ, ਜ਼ੁਲਮ ਅਤੇ ਬੇਇਨਸਾਫ਼ੀ ਵਿਰੁੱਧ ਲੜਨ ਲਈ ਪ੍ਰੇਰਿਤ ਕਰਦੀ ਰਹੇਗੀ : ਮੁੱਖ ਮੰਤਰੀ
ਭਗਵੰਤ ਮਾਨ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ ਫ਼ਤਹਿਗੜ੍ਹ ਸਾਹਿਬ, 23 ਦਸੰਬਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਕਿਹਾ…
View More ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਬੇਮਿਸਾਲ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਬਰ, ਜ਼ੁਲਮ ਅਤੇ ਬੇਇਨਸਾਫ਼ੀ ਵਿਰੁੱਧ ਲੜਨ ਲਈ ਪ੍ਰੇਰਿਤ ਕਰਦੀ ਰਹੇਗੀ : ਮੁੱਖ ਮੰਤਰੀਸ਼ੰਭੂ ਤੇ ਖਨੌਰੀ ‘ਤੇ ਲਗੇ ਕਿਸਾਨ ਮੋਰਚੇ ਨੇ ਕੌਮੀ ਖੇਤੀ ਮੰਡੀ ਨੀਤੀ ਦਾ ਖਰੜਾ ਕੀਤਾ ਰੱਦ
ਪਾਕਿਸਤਾਨ ਦੇ ਸੂਬੇ ਪੰਜਾਬ ’ਚ ਮਿਲੀਆਂ 597 ਲਾਵਾਰਿਸ ਲਾਸ਼ਾਂ
ਲਾਹੌਰ, 23 ਦਸੰਬਰ : ਸਾਲ 2024 ਵਿਚ ਪੰਜਾਬ ਸੂਬੇ ’ਚੋਂ 597 ਅਣਪਛਾਤੀਆਂ ਲਾਸ਼ਾਂ ਮਿਲਣ ਕਾਰਨ ਪੂਰੇ ਪਾਕਿਸਤਾਨ ’ਚ ਪੰਜਾਬ ਪਹਿਲੇ ਸਥਾਨ ’ਤੇ ਰਿਹਾ, ਜੋ ਪਾਕਿਸਤਾਨੀ…
View More ਪਾਕਿਸਤਾਨ ਦੇ ਸੂਬੇ ਪੰਜਾਬ ’ਚ ਮਿਲੀਆਂ 597 ਲਾਵਾਰਿਸ ਲਾਸ਼ਾਂਪ੍ਰਸ਼ਾਸਨ ਨੇ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ‘ਕਿਸਾਨ ਹੀਰੋ’ ਸਨਮਾਨ ਨਾਲ ਨਿਵਾਜਿਆ
ਅਜਨਾਲਾ, 23 ਦਸੰਬਰ – ਜ਼ਿਲਾ ਪ੍ਰਸ਼ਾਸਨ ਵੱਲੋਂ ਇਕ ਨਿਵੇਕਲੀ ਪਹਿਲਕਦਮੀ ਕਰਦੇ ਹੋਏ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਜ਼ਿਲੇ ਦੇ 100 ਕਿਸਾਨਾਂ ਨੂੰ…
View More ਪ੍ਰਸ਼ਾਸਨ ਨੇ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ‘ਕਿਸਾਨ ਹੀਰੋ’ ਸਨਮਾਨ ਨਾਲ ਨਿਵਾਜਿਆਜਾਰਜੀਆ ਹਾਦਸੇ ’ਚ ਮਰਨ ਵਾਲਿਆਂ ’ਚੋਂ 4 ਦੇ ਮ੍ਰਿਤਕ ਸਰੀਰ ਭਾਰਤ ਪੁੱਜੇ
ਰਾਜਾਸਾਂਸੀ, 23 ਦਸੰਬਰ -ਪਿਛਲੇ ਦਿਨੀਂ ਜਾਰਜੀਆ ’ਚ ਹੋਏ ਇਕ ਦਰਦਨਾਕ ਹਾਦਸੇ ’ਚ ਮਾਰੇ ਗਏ 11 ਪੰਜਾਬੀ ਨੌਜਵਾਨਾਂ ’ਚੋਂ 4 ਦੇ ਮ੍ਰਿਤਕ ਸਰੀਰ ਅੱਜ ਗੁਰੂ ਰਾਮਦਾਸ…
View More ਜਾਰਜੀਆ ਹਾਦਸੇ ’ਚ ਮਰਨ ਵਾਲਿਆਂ ’ਚੋਂ 4 ਦੇ ਮ੍ਰਿਤਕ ਸਰੀਰ ਭਾਰਤ ਪੁੱਜੇਪੰਜਾਬ ਅਤੇ ਯੂ. ਪੀ. ਪੁਲਸ ਦੀ ਵੱਡੀ ਕਾਰਵਾਈ
ਗੁਰਦਾਸਪੁਰ ’ਚ ਪੁਲਸ ਚੌਕੀ ’ਤੇ ਗ੍ਰਨੇਡ ਹਮਲਾ ਕਰਨ ਵਾਲੇ ਤਿੰਨ ਨੌਜਵਾਨ ਪੁਲਸ ਮੁਕਾਬਲੇ ਦੌਰਾਨ ਢੇਰ 2 ਏ. ਕੇ. 47, 2 ਗਲਾਕ ਪਿਸਟਲ ਅਤੇ ਕਾਰਤੂਸ ਬਰਾਮਦ…
View More ਪੰਜਾਬ ਅਤੇ ਯੂ. ਪੀ. ਪੁਲਸ ਦੀ ਵੱਡੀ ਕਾਰਵਾਈਭਾਜਪਾ ਤੇ ਸੰਘ ਦੀ ਸੋਚ ਹਮੇਸ਼ਾ ਫਿਰਕੂ ਤੇ ਦਲਿਤ ਮਜ਼ਦੂਰਾਂ ਦੇ ਵਿਰੋਧੀ ਰਹੀ : ਵਿਜੈਇੰਦਰ ਸਿੰਗਲਾ
ਸੰਗਰੂਰ, 22 ਦਸੰਬਰ -ਸਾਬਕਾ ਕੈਬਨਿਟ ਮੰਤਰੀ ਅਤੇ ਲੋਕ ਸਭਾ ਮੈਂਬਰ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਭਾਜਪਾ ਆਪਣੀ ਸਰਕਾਰ ਦੀਆਂ ਨਾਕਾਮੀਆਂ ਅਤੇ ਲੋਕ ਸਭਾ ’ਚ ਮਿਲੇ…
View More ਭਾਜਪਾ ਤੇ ਸੰਘ ਦੀ ਸੋਚ ਹਮੇਸ਼ਾ ਫਿਰਕੂ ਤੇ ਦਲਿਤ ਮਜ਼ਦੂਰਾਂ ਦੇ ਵਿਰੋਧੀ ਰਹੀ : ਵਿਜੈਇੰਦਰ ਸਿੰਗਲਾਹਾਕੀ ਟੂਰਨਾਮੈਂਟ ਵਿਚ ਪੰਜਾਬ ਪੁਲਿਸ ਜਲੰਧਰ ਨੇ ਬੀ. ਐੱਸ. ਐੱਫ. ਨੂੰ ਹਰਾ ਕੇ ਕੀਤਾ ਜਿਤੀ ਟਰਾਫੀ
ਵਿਧਾਇਕ ਦੇਵਮਾਨ ਨੇ ਜੇਤੂ ਟੀਮ ਨੂੰ ਆਪਣੀ ਤਨਖਾਹ ਵਿਚੋਂ ਦਿੱਤਾ ਇਕ ਲੱਖ ਦਾ ਨਕਦ ਇਨਾਮ ਨਾਭਾ , 22 ਦਸੰਬਰ-ਨਾਭਾ ਵਿਖੇ ਅੱਜ ਜੀ. ਐਸ. ਬੈਂਸ 47ਵੇਂ…
View More ਹਾਕੀ ਟੂਰਨਾਮੈਂਟ ਵਿਚ ਪੰਜਾਬ ਪੁਲਿਸ ਜਲੰਧਰ ਨੇ ਬੀ. ਐੱਸ. ਐੱਫ. ਨੂੰ ਹਰਾ ਕੇ ਕੀਤਾ ਜਿਤੀ ਟਰਾਫੀਵਿਨਾਇਕ ਮਹਾਜਨ ਨੇ ਅਰਬ ਸਾਗਰ ’ਚ ਰਚਿਆ ਇਤਿਹਾਸ
ਪੰਜਾਬ ਦੇ ਪਹਿਲੇ 21 ਕਿਲੋਮੀਟਰ ਓਪਨ ਸਮੁੰਦਰ ਤੈਰਾਕ ਦਾ ਮਾਣ ਕੀਤਾ ਹਾਸਲ ਪਠਾਨਕੋਟ, 22 ਦਸੰਬਰ – ਮੌਂਟੈਂਸਰੀ ਕੈਂਬ੍ਰਿਜ ਸਕੂਲ ਪਠਾਨਕੋਟ ਦੇ 10ਵੀਂ ਜਮਾਤ ਦੇ ਵਿਦਿਆਰਥੀ…
View More ਵਿਨਾਇਕ ਮਹਾਜਨ ਨੇ ਅਰਬ ਸਾਗਰ ’ਚ ਰਚਿਆ ਇਤਿਹਾਸ