ਗੁਰਦਾਸਪੁਰ, 11 ਜੂਨ :– ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਅੱਤ ਦੀ ਗਰਮੀ ’ਚ ਇਕ ਬਜ਼ੁਰਗ ਵਿਅਕਤੀ ਦੀ ਭੇਤਭਰੇ ਹਾਲਾਤ ’ਚ ਮੌਤ ਦੀ ਖ਼ਬਰ ਪ੍ਰਾਪਤ ਹੋਈ ਹੈ।…
View More ਗਰਮੀ ਕਾਰਨ ਰੇਲਵੇ ਸਟੇਸ਼ਨ ’ਤੇ ਵਿਅਕਤੀ ਦੀ ਮੌਤCategory: latest news
ਸਿਵਲ ਹਸਪਤਾਲ ਦੀਆਂ ਪੌੜੀਆਂ ਨੇੜਿਓ ਮਿਲਿਆ ਢਾਈ ਮਹੀਨੇ ਦਾ ਭਰੂਣ
ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਸ਼ੁਰੂ ਸੰਗਰੂਰ, 11 ਜੂਨ :- ਜ਼ਿਲਾ ਸੰਗਰੂਰ ਵਿਖੇ ਸਿਵਲ ਹਸਪਤਾਲ ਦੀਆਂ ਪੌੜੀਆਂ ਕੋਲੋਂ ਦੋ ਤੋਂ ਢਾਈ ਮਹੀਨੇ…
View More ਸਿਵਲ ਹਸਪਤਾਲ ਦੀਆਂ ਪੌੜੀਆਂ ਨੇੜਿਓ ਮਿਲਿਆ ਢਾਈ ਮਹੀਨੇ ਦਾ ਭਰੂਣਨੈਸ਼ਨਲ ਹਾਈਵੇ ’ਤੇ ਟਰੱਕ ਨੂੰ ਲੱਗੀ ਅੱਗ
ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ’ਤੇ ਪਾਇਆ ਕਾਬੂ ਗੁਰਦਾਸਪੁਰ, 11 ਜੂਨ : ਪਠਾਨਕੋਟ-ਅੰਮ੍ਰਿਤਸਰ ਦੇ ਨੈਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਸੋਹਲ ਦੇ ਨਜ਼ਦੀਕ ਕਿਸੇ ਉੱਚ…
View More ਨੈਸ਼ਨਲ ਹਾਈਵੇ ’ਤੇ ਟਰੱਕ ਨੂੰ ਲੱਗੀ ਅੱਗਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਸ਼ੁਰੂ ਕੀਤੀ ਤਲਾਸ਼ੀ ਮੁਹਿੰਮ
ਸ਼ੱਕੀ ਲੋਕਾਂ ਦੀ ਗਤੀਵਿਧੀ ਦੀ ਮਿਲੀ ਸੀ ਸੂਚਨਾ ਸਾਂਬਾ, 11 ਜੂਨ -: ਜੰਮੂ-ਕਸ਼ਮੀਰ ਵਿਚ ਸ਼ੱਕੀ ਲੋਕਾਂ ਦੀ ਗਤੀਵਿਧੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ…
View More ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਸ਼ੁਰੂ ਕੀਤੀ ਤਲਾਸ਼ੀ ਮੁਹਿੰਮਲਾੜਾ-ਲਾੜੀ ਸਮੇਤ 5 ਬਰਾਤੀਆਂ ਦੀ ਮੌਤ, 6 ਜ਼ਖਮੀ
ਆਹਮੋ-ਸਾਹਮਣੇ ਟਕਰਾਏ ਜੀਪ ਅਤੇ ਟੱਕਰ ਜੈਪੁਰ, 11 ਜੂਨ – ਜੈਪੁਰ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਵਿਆਹ ਸਮਾਗਮ ਤੋਂ ਵਾਪਸ ਆ ਰਹੀ ਜੀਪ…
View More ਲਾੜਾ-ਲਾੜੀ ਸਮੇਤ 5 ਬਰਾਤੀਆਂ ਦੀ ਮੌਤ, 6 ਜ਼ਖਮੀਕੇਂਦਰ ਸਰਕਾਰ ਲਿਆ ਰਹੀ ਨਵਾਂ ਨਿਯਮ
ਹੁਣ ਏ.ਸੀ. ਦਾ ਤਾਪਮਾਨ 20 ਡਿਗਰੀ ਤੋਂ ਘੱਟ ਅਤੇ 28 ਡਿਗਰੀ ਤੋਂ ਵੱਧ ਨਹੀਂ ਹੋਵੇਗਾ ਨਵੀਂ ਦਿਲੀ, 11 ਜੂਨ – ਦੇਸ਼ ਭਰ ਵਿੱਚ ਚੱਲ ਰਹੀ…
View More ਕੇਂਦਰ ਸਰਕਾਰ ਲਿਆ ਰਹੀ ਨਵਾਂ ਨਿਯਮਸਿੱਧੂ ਮੂਸੇਵਾਲਾ ਦਾ 3 ਗੀਤਾਂ ਵਾਲਾ ਐਲਬਮ “ਮੂਸੇ ਪ੍ਰਿੰਟ” ਰਿਲੀਜ਼
ਸਿੱਧੂ ਮੂਸੇਵਾਲਾ ਦਾ 32ਵਾਂ ਜਨਮ ਦਿਨ, ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਵਜੋਂ ਮਿਲੇ ਨਵੇਂ ਗੀਤ Sidhu Moosewalas Birthday : ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 32ਵਾਂ ਜਨਮਦਿਨ…
View More ਸਿੱਧੂ ਮੂਸੇਵਾਲਾ ਦਾ 3 ਗੀਤਾਂ ਵਾਲਾ ਐਲਬਮ “ਮੂਸੇ ਪ੍ਰਿੰਟ” ਰਿਲੀਜ਼ਪੁਲਿਸ ਦੀ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ
ਤਿੰਨ ਮਹੀਨਿਆਂ ’ਚ 91 ਮੁਲਜ਼ਮ ਗ੍ਰਿਫ਼ਤਾਰ, ਲੱਖਾਂ ਦੀ ਡਰੱਗ ਮਨੀ ਬਰਾਮਦ ਸੰਗਰੂਰ, 10 ਜੂਨ : ਸੰਗਰੂਰ ਪੁਲਿਸ ਨੇ ਨਸ਼ਿਆਂ ਵਿਰੁੱਧ ਜਾਰੀ ਆਪਣੀ ਮੁਹਿੰਮ ਤਹਿਤ ਪਿਛਲੇ…
View More ਪੁਲਿਸ ਦੀ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈਡੀ. ਆਈ. ਜੀ. ਬਾਰਡਰ ਰੇਂਜ ਵੱਲੋਂ ਨਸ਼ੇ ਲਈ ਬਦਨਾਮ ਖੇਤਰਾਂ ਦਾ ਦੌਰਾ
ਨਸ਼ੇ ’ਚ ਗ੍ਰਿਫ਼ਤਾਰ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਕੀਤੀ ਗੱਲਬਾਤ, ਦਰਜ ਕੀਤੇ 7 ਪਰਚੇ ਗੁਰਦਾਸਪੁਰ, 10 ਜੂਨ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਰੋਕਣ…
View More ਡੀ. ਆਈ. ਜੀ. ਬਾਰਡਰ ਰੇਂਜ ਵੱਲੋਂ ਨਸ਼ੇ ਲਈ ਬਦਨਾਮ ਖੇਤਰਾਂ ਦਾ ਦੌਰਾਵਿਅਕਤੀ ਨੇ ਨਹਿਰ ’ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਗੁਮਜਾਲ ਦੀਆਂ ਟੇਲਾਂ ਤੋਂ ਮਿਲੀ ਲਾਸ਼ ਅਬੋਹਰ, 10 ਜੂਨ :- ਬੀਤੀ ਸ਼ਾਮ ਸੁੰਦਰ ਨਗਰੀ ਦੇ ਇਕ ਵਿਅਕਤੀ ਨੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ…
View More ਵਿਅਕਤੀ ਨੇ ਨਹਿਰ ’ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ