ਚੰਡੀਗੜ੍ਹ, 15 ਦਸੰਬਰ : ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ.ਆਰ.ਐਸ.ਏ.ਐਫ.ਪੀ.ਈ.) ਐਸ. ਏ. ਐਸ. ਨਗਰ (ਮੋਹਾਲੀ) ਦੇ ਅੱਠ ਕੈਡਿਟ, ਭਾਰਤੀ ਫੌਜ ਅਤੇ ਹਵਾਈ ਸੈਨਾ…
View More ਪੰਜਾਬ ਦੇ 8 ਨੌਜਵਾਨ ਭਾਰਤੀ ਫੌਜ ਅਤੇ ਹਵਾਈ ਸੈਨਾ ਵਿੱਚ ਬਣੇ ਕਮਿਸ਼ਨਡ ਅਫ਼ਸਰCategory: latest news
ਖਮਾਣੋਂ ਦੀ ਅਰਸ਼ਦੀਪ ਕੌਰ ਬਣੀ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫ਼ਸਰ
ਚੰਡੀਗੜ੍ਹ, 15 ਦਸੰਬਰ : ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.) ਫਾਰ ਗਰਲਜ਼, ਐਸ.ਏ.ਐਸ. ਨਗਰ (ਮੋਹਾਲੀ) ਦੀ ਕੈਡਿਟ ਅਰਸ਼ਦੀਪ ਕੌਰ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ…
View More ਖਮਾਣੋਂ ਦੀ ਅਰਸ਼ਦੀਪ ਕੌਰ ਬਣੀ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫ਼ਸਰਗੋਲ ਗੱਪੇ ਵੇਚਣ ਵਾਲੇ ਪ੍ਰਵਾਸੀ ਦਾ ਕਤਲ ਕਰਨ ਵਾਲਾ ਕਾਬੂ
ਬਟਾਲਾ, 14 ਦਸੰਬਰ -ਪੁਲਸ ਥਾਣਾ ਭੈਣੀ ਮੀਆਂ ਖਾਂ ਵਲੋਂ ਡੀ. ਐੱਸ. ਪੀ. ਕੁਲਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਵਿਚ ਸਫਲਤਾ…
View More ਗੋਲ ਗੱਪੇ ਵੇਚਣ ਵਾਲੇ ਪ੍ਰਵਾਸੀ ਦਾ ਕਤਲ ਕਰਨ ਵਾਲਾ ਕਾਬੂ5 ਸਾਲ ਦੇ ਆਰੀਅਨ ਦੀ ਖੁੱਲ੍ਹੇ ਬੋਰਵੈੱਲ ਨੇ ਲਈ ਜਾਨ
9 ਦਸੰਬਰ ਨੂੰ ਬੋਰਵੈੱਲ ‘ਚ ਡਿੱਗਾ ਸੀ ਦੌਸਾ, 12 ਦਸੰਬਰ : ਖੁੱਲ੍ਹੇ ਬੋਰਵੈੱਲ ਕਾਰਨ ਹੋ ਰਹੇ ਹਾਦਸੇ ਲਗਾਤਾਰ ਬੱਚਿਆਂ ਦੀ ਜਾਨ ਲੈ ਰਹੇ ਹਨ। ਅਜਿਹਾ ਹੀ…
View More 5 ਸਾਲ ਦੇ ਆਰੀਅਨ ਦੀ ਖੁੱਲ੍ਹੇ ਬੋਰਵੈੱਲ ਨੇ ਲਈ ਜਾਨਮਰਨ ਵਰਤ ‘ਤੇ ਬੈਠੇ ਡਲੇਵਾਲ ਹੋਏ ਬੇਸੁਧ, ਮਸ਼ੀਨਾਂ ਸਹਾਰੇ ਲੱਗੇ ਚਲਣ
13 ਨੂੰ ਹੋਣਗੀਆਂ ਦੋਵੇ ਬਾਰਡਰਾਂ ‘ਤੇ ਰੋਸ਼ ਰੈਲੀਆਂ, 14 ਨੂੰ ਦਿੱਲੀ ਕੂਚ ਅਟਲ : ਕਿਸਾਨ ਨੇਤਾ ਖਨੌਰੀ, 12 ਦਸੰਬਰ : ਕੇਂਦਰ ਸਰਕਾਰ ਦੀ ਬੇਰੁਖੀ ਕਾਰਨ…
View More ਮਰਨ ਵਰਤ ‘ਤੇ ਬੈਠੇ ਡਲੇਵਾਲ ਹੋਏ ਬੇਸੁਧ, ਮਸ਼ੀਨਾਂ ਸਹਾਰੇ ਲੱਗੇ ਚਲਣਮੁੱਖ ਮੰਤਰੀ ਮਾਨ ਗੁਰਦੁਆਰਾ ਸ੍ਰੀ ਬਭੌਰ ਸਾਹਿਬ ਵਿਖੇ ਹੋਏ ਨਤਮਸਤਕ
ਸੂਬੇ ਦੀ ਤਰੱਕੀ ਅਤੇ ਵਿਕਾਸ ਅਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਕੀਤੀ ਅਰਦਾਸ ਸੂਬੇ ਦੇ ਲੋਕਾਂ ਦੀ ਸਮਰਪਣ ਭਾਵਨਾ ਨਾਲ ਸੇਵਾ ਕਰਨ ਲਈ ਪਰਮਾਤਮਾ ਤੋਂ ਮੰਗਿਆ…
View More ਮੁੱਖ ਮੰਤਰੀ ਮਾਨ ਗੁਰਦੁਆਰਾ ਸ੍ਰੀ ਬਭੌਰ ਸਾਹਿਬ ਵਿਖੇ ਹੋਏ ਨਤਮਸਤਕਕੈਲੀਫੋਰਨੀਆ ‘ਚ ਜੰਗਲੀ ਅੱਗ ਨੇ ਮਚਾਈ ਤਬਾਹੀ, ਕਰੀਬ 2,600 ਏਕੜ ਤੱਕ ਫੈਲੀ
ਸੈਕਰਾਮੈਂਟੋ, – ਕੈਲੀਫੋਰਨੀਆ ਦੇ ਮਾਲੀਬੂ ਵਿੱਚ ਫਰੈਂਕਲਿਨ ਵਿਚ ਕੁਦਰਤੀ ਅੱਗ ਕਰੀਬ 2,600 ਏਕੜ ਵਿੱਚ ਫੈਲ ਗਈ ਹੈ। ਸ਼ਹਿਰ ਦੇ ਅਧਿਕਾਰੀਆਂ ਨੇ ਮੰਗਲਵਾਰ ਦੇਰ ਰਾਤ ਕਿਹਾ…
View More ਕੈਲੀਫੋਰਨੀਆ ‘ਚ ਜੰਗਲੀ ਅੱਗ ਨੇ ਮਚਾਈ ਤਬਾਹੀ, ਕਰੀਬ 2,600 ਏਕੜ ਤੱਕ ਫੈਲੀ20,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਗੁਰਦਾਸਪੁਰ, 12 ਦਸੰਬਰ-ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ’ਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਗੁਰਦਾਸਪੁਰ ਜ਼ਿਲੇ ਦੇ ਪਿੰਡ ਕਿਲ੍ਹਾ ਲਾਲ ਸਿੰਘ ਵਿਖੇ ਤਾਇਨਾਤ ਪਟਵਾਰੀ…
View More 20,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ397 ਸ਼ਰਧਾਲੂਆਂ ਨੇ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਕੀਤੇ ਦਰਸ਼ਨ
ਡੇਰਾ ਬਾਬਾ ਨਾਨਕ, 12 ਦਸੰਬਰ -ਅੱਜ ਕਰਤਾਰਪੁਰ ਲਾਂਘਾ ਡੇਰਾ ਬਾਬਾ ਨਾਨਕ ਰਾਹੀਂ 397 ਸ਼ਰਧਾਲੂਆਂ ਵੱਲੋਂ ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਸੋਹ…
View More 397 ਸ਼ਰਧਾਲੂਆਂ ਨੇ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਕੀਤੇ ਦਰਸ਼ਨ8 ਮਹੀਨੇ ਦੀ ਗਰਭਵਤੀ ਔਰਤ ਦੀ ਡੇਂਗੂ ਕਾਰਨ ਮੌਤ
ਕਲਾਨੌਰ, 12 ਦਸੰਬਰ – ਸਰਹੱਦੀ ਕਸਬਾ ਕਲਾਨੌਰ ਦੇ ਵਸਨੀਕ ਸੇਵਾਮੁਕਤ ਆਬਕਾਰੀ ਇੰਸਪੈਕਟਰ ਸੁਰਿੰਦਰ ਸਿੰਘ ਕਾਹਲੋਂ ਦੀ ਧੀ ਅਤੇ ਉਸ ਦੀ ਕੁੱਖ ਵਿਚ ਪਲ ਰਹੇ ਬੱਚੇ…
View More 8 ਮਹੀਨੇ ਦੀ ਗਰਭਵਤੀ ਔਰਤ ਦੀ ਡੇਂਗੂ ਕਾਰਨ ਮੌਤ