ਗੰਨਮੈਨ ਗ੍ਰਿਫ਼ਤਾਰ ਜਲੰਧਰ, 22 ਜੂਨ – ਜਲੰਧਰ ਪੁਲਿਸ ਨੇ ਗੋਲੀਬਾਰੀ ਮਾਮਲੇ ਵਿਚ ਮਹਿਲਾ ਆਈ. ਏ. ਐੱਸ. ਅਧਿਕਾਰੀ ,ਉਸਦੇ ਪਤੀ ਅਤੇ ਗੰਨਮੈਨ ਵਿਰੁੱਧ ਕੇਸ ਦਰਜ ਕੀਤਾ…
View More ਮਹਿਲਾ ਆਈ. ਏ. ਐੱਸ. ਅਧਿਕਾਰੀ ਸਮੇਤ ਤਿੰਨ ਵਿਰੁੱਧ ਮਾਮਲਾ ਦਰਜCategory: latest news
ਪੰਜਾਬ ਵਿਚ ਬੱਚਿਆਂ ਤੋਂ ਭੀਖ ਮੰਗਵਾਉਣ ਵਿਰੁੱਧ ਸਰਕਾਰ ਸਖ਼ਤ
ਹੁਣ ਭੀਖ ਮੰਗਵਾਉਣ ਵਾਲੇ ਰੈਕੇਟਾਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ : ਮੰਤਰੀ ਡਾ. ਬਲਜੀਤ ਕੌਰ ਚੰਡੀਗੜ੍ਹ, 22 ਜੂਨ : ਪੰਜਾਬ ਸਰਕਾਰ ਜਿੱਥੇ ਬਾਲ ਸੁਰੱਖਿਆ ਪ੍ਰਤੀ…
View More ਪੰਜਾਬ ਵਿਚ ਬੱਚਿਆਂ ਤੋਂ ਭੀਖ ਮੰਗਵਾਉਣ ਵਿਰੁੱਧ ਸਰਕਾਰ ਸਖ਼ਤਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ
ਕਾਰ ਨਹਿਰ ਡਿੱਗੀ, 2 ਮੌਤ, 2 ਬੱਚੀਆਂ ਨੂੰ ਬਚਾਇਆ ਦੋਰਾਹਾ. 22 ਜੂਨ : ਦੋਰਾਹਾ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ। ਪਿੰਡ ਦੋਬੁਰਜੀ ਨੇੜੇ ਗੁਰਦੁਆਰਾ ਸਾਹਿਬ ਤੋਂ…
View More ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾਅਮਰੀਕਾ ਨੇ ਈਰਾਨ ਦੇ 3 ਪ੍ਰਮਾਣੂ ਸਥਾਨਾਂ ‘ਤੇ ਕੀਤਾ ਹਮਲਾ
ਈਰਾਨ ਨੂੰ ਹੁਣ ਸ਼ਾਂਤੀ ਬਣਾ ਲੈਣੀ ਚਾਹੀਦੀ ਹੈ : ਰਾਸ਼ਟਰਪਤੀ ਟਰੰਪ ਵਾਸ਼ਿੰਗਟਨ, 22 ਜੂਨ : ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ‘ਚ ਹੁਣ ਅਮਰੀਕਾ…
View More ਅਮਰੀਕਾ ਨੇ ਈਰਾਨ ਦੇ 3 ਪ੍ਰਮਾਣੂ ਸਥਾਨਾਂ ‘ਤੇ ਕੀਤਾ ਹਮਲਾਭਗਵੰਤ ਮਾਨ ਨੇ ਆਪਣਾ ਕਾਫ਼ਲਾ ਰੋਕ ਕੇ ਕਿਸਾਨਾਂ ਨਾਲ ਕੀਤੀ ਗੱਲਬਾਤ
ਕਿਸਾਨਾਂ ਨੇ ਝੋਨੇ ਦੇ ਸੀਜ਼ਨ ਦੌਰਾਨ ਸੁਚਾਰੂ ਬਿਜਲੀ ਅਤੇ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਦੀ ਕੀਤੀ ਸ਼ਲਾਘਾ ਰੂਪਨਗਰ, 21 ਜੂਨ : ਪੰਜਾਬ ਦੇ…
View More ਭਗਵੰਤ ਮਾਨ ਨੇ ਆਪਣਾ ਕਾਫ਼ਲਾ ਰੋਕ ਕੇ ਕਿਸਾਨਾਂ ਨਾਲ ਕੀਤੀ ਗੱਲਬਾਤਅਣਮਿੱਥੇ ਸਮੇਂ ਲਈ ਬੰਦ ਭੱਠੇ ਬੰਦ
ਅਸੀਂ ਜਲਦ ਹੀ ਪੰਜਾਬ ਸਰਕਾਰ ਰਾਹੀਂ ਮੰਗਾਂ ਲਈ ਕੇਂਦਰ ਸਰਕਾਰ ਦਾ ਦਰਵਾਜ਼ਾ ਖੜਕਾਵਾਂਗੇ ਲੁਧਿਆਣਾ, 21 ਜੂਨ :-ਮਹਾਨਗਰ (ਲੁਧਿਆਣਾ) ਦੀ ਭੱਠਾ ਮਾਲਕ ਐਸੋਸੀਏਸ਼ਨ ਦੀ ਆਗਾਮੀ ਮੀਟਿੰਗ…
View More ਅਣਮਿੱਥੇ ਸਮੇਂ ਲਈ ਬੰਦ ਭੱਠੇ ਬੰਦਨਸ਼ਾ ਛੁਡਾਊ ਕੇਂਦਰਾਂ ’ਚੋਂ ਠੀਕ ਹੋ ਕੇ ਗਏ ਵਿਅਕਤੀਆਂ ਵੱਲ ਦਿੱਤਾ ਜਾਵੇਗਾ ਵਿਸ਼ੇਸ਼ ਧਿਆਨ : ਬਲਤੇਜ ਪੰਨੂ
-ਮਾਡਲ ਨਸ਼ਾ ਮੁਕਤੀ ਕੇਂਦਰ ਦੇ ਡਾਕਟਰਾਂ ਤੇ ਮਰੀਜ਼ਾਂ ਤੋਂ ਹੋਰ ਬਿਹਤਰ ਕਰਨ ਲਈ ਪ੍ਰਾਪਤ ਕੀਤੀ ਫੀਡ ਬੈਕ ਪਟਿਆਲਾ, 21 ਜੂਨ :-ਪੰਜਾਬ ਸਰਕਾਰ ਵੱਲੋਂ ਸੂਬੇ ’ਚੋਂ…
View More ਨਸ਼ਾ ਛੁਡਾਊ ਕੇਂਦਰਾਂ ’ਚੋਂ ਠੀਕ ਹੋ ਕੇ ਗਏ ਵਿਅਕਤੀਆਂ ਵੱਲ ਦਿੱਤਾ ਜਾਵੇਗਾ ਵਿਸ਼ੇਸ਼ ਧਿਆਨ : ਬਲਤੇਜ ਪੰਨੂਪੈਰਿਸ ਡਾਇਮੰਡ ਲੀਗ ’ਚ ਛਾਇਆ ਨੀਰਜ ਚੋਪੜਾ
ਜੈਵਲਿਨ ਬ੍ਰੋਅ ’ਚ ਜਿੱਤਿਆ ਸੋਨੇ ਦਾ ਮੈਡਲ ਪੈਰਿਸ 21 ਜੂਨ -: ਭਾਰਤ ਦੇ ਸਟਾਰ ਜੈਵਲਿਨ ਖਿਡਾਰੀ ਨੀਰਜ ਚੋਪੜਾ ਨੇ ਪੈਰਿਸ ਡਾਇਮੰਡ ਲੀਗ 2025 ਦੇ ਪੁਰਸ਼ਾਂ…
View More ਪੈਰਿਸ ਡਾਇਮੰਡ ਲੀਗ ’ਚ ਛਾਇਆ ਨੀਰਜ ਚੋਪੜਾ150 ਤੋਂ ਵੱਧ ਨਸ਼ਾ ਸਮੱਗਲਰਾਂ ਦੀਆਂ ਜਾਅਲੀ ਜ਼ਮਾਨਤਾਂ ਕਰਾਉਣ ਵਾਲੇ 9 ਕਾਬੂ
4 ਜਾਅਲੀ ਮੋਹਰਾਂ, 22 ਫਰਦਾ, ਅਾਧਾਰ ਕਾਰਡ ਅਤੇ ਹੋਰ ਦਸਤਾਵੇਜ਼, ਟੈਬ ਸੈਮਸੰਗ ਅਤੇ ਮੈਮਰੀ ਕਾਰਡ ਬਰਾਮਦ ਪਟਿਆਲਾ, 21 ਜੂਨ : ਸੀ. ਆਈ. ਏ. ਸਟਾਫ ਪਟਿਆਲਾ…
View More 150 ਤੋਂ ਵੱਧ ਨਸ਼ਾ ਸਮੱਗਲਰਾਂ ਦੀਆਂ ਜਾਅਲੀ ਜ਼ਮਾਨਤਾਂ ਕਰਾਉਣ ਵਾਲੇ 9 ਕਾਬੂਸਿਹਤਮੰਦ ਅਤੇ ਖੁਸ਼ਹਾਲ ਰਹਿਣ ਲਈ ਰੋਜ਼ਾਨਾ ਯੋਗ ਅਭਿਆਸ ਕਰੋ : ਸਿਹਤ ਮੰਤਰੀ
ਯੋਗ ਨਾਲ ਜੁੜਨ ਲਈ ਜ਼ਿਲਾ ਵਾਸੀ ਸੀ. ਐੱਮ. ਯੋਗਸ਼ਾਲਾ ਦੀ ਮਦਦ ਲੈਣ : ਡਿਪਟੀ ਕਮਿਸ਼ਨਰ ਅੰਮ੍ਰਿਤਸਰ, 21 ਜੂਨ :- ਸੀ. ਐੱਮ. ਦੀ ਯੋਗਸ਼ਾਲਾ ਤਹਿਤ ਜ਼ਿਲਾ…
View More ਸਿਹਤਮੰਦ ਅਤੇ ਖੁਸ਼ਹਾਲ ਰਹਿਣ ਲਈ ਰੋਜ਼ਾਨਾ ਯੋਗ ਅਭਿਆਸ ਕਰੋ : ਸਿਹਤ ਮੰਤਰੀ