ਬਟਾਲਾ, 1 ਜੁਲਾਈ :-ਅੱਜ ਸਵੇਰੇ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਰੇਲਵੇ ਪੁਲਸ ਚੌਕੀ…
View More ਰੇਲ ਗੱਡੀ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਦੀ ਮੌਤCategory: latest news
ਐੱਸ. ਡੀ. ਐੱਮ. ਵੱਲੋਂ ਤਹਿਸੀਲ ਦਫ਼ਤਰ ਦੀ ਅਚਨਚੇਤ ਚੈਕਿੰਗ
ਦਫਤਰ ਦੇ ਕੰਮ’ਤੇ ਤਸੱਲੀ ਦਾ ਪ੍ਰਗਟਾਵਾ ਸੁਨਾਮ, 1 ਜੁਲਾਈ -: ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੇ ਨਿਰਦੇਸ਼ਾਂ ਮੁਤਾਬਿਕ ਐੱਸ. ਡੀ.…
View More ਐੱਸ. ਡੀ. ਐੱਮ. ਵੱਲੋਂ ਤਹਿਸੀਲ ਦਫ਼ਤਰ ਦੀ ਅਚਨਚੇਤ ਚੈਕਿੰਗਕਰੰਟ ਲੱਗਣ ਕਾਰਨ 2 ਦੀ ਮੌਤ
ਐਗਜਿਸ਼ਟ ਫੈਨ ਨਾਲ ਹੱਥ ਲੱਗਣ ਕਾਰਨ ਲੱਗ ਕਰੰਟ ਸੁਨਾਮ, 1 ਜੁਲਾਈ :- ਜ਼ਿਲਾ ਸੰਗਰੂਰ ਦੇ ਪਿੰਡ ਫਤਹਿਗੜ੍ਹ ਵਿਖੇ ਇਕ ਪੋਲਟਰੀ ਫਾਰਮ ’ਚ ਦੋ ਵਿਅਕਤੀਆਂ ਦੀ…
View More ਕਰੰਟ ਲੱਗਣ ਕਾਰਨ 2 ਦੀ ਮੌਤਕੇਦਰੀ ਜੇਲ ’ਚ ਮੁਲਾਜ਼ਮਾਂ ਨਾਲ ਉਲਝੇ ਹਵਾਲਾਤੀ
2 ਖ਼ਿਲਾਫ਼ ਮਾਮਲਾ ਦਰਜ ਬਠਿੰਡਾ, 1 ਜੁਲਾਈ : ਕੇਂਦਰੀ ਜੇਲ ’ਚ ਕੁਝ ਹਵਾਲਾਤੀ ਜੇਲ ਮੁਲਾਜ਼ਮਾਂ ਨਾਲ ਉਲਝ ਗਏ ਅਤੇ ਉਨ੍ਹਾਂ ਦੀ ਝੜਪ ਹੋ ਗਈ। ਇਸ…
View More ਕੇਦਰੀ ਜੇਲ ’ਚ ਮੁਲਾਜ਼ਮਾਂ ਨਾਲ ਉਲਝੇ ਹਵਾਲਾਤੀਫਿਰੋਜ਼ਪੁਰ ਰੇਲ ਮੰਡਲ ਨੇ ਮਹੀਨੇ ’ਚ ਲੋਡਿੰਗ ਵਜੋਂ ਇਕੱਠੇ ਕੀਤੇ 190.37 ਕਰੋੜ ਰੁਪਏ
ਜੂਨ ਮਹੀਨੇ ’ਚ ਕੀਤਾ 1.05 ਮਿਲੀਅਨ ਟਨ ਮਾਲ ਲੋਡ ਫਿਰੋਜ਼ਪੁਰ, 1 ਜੁਲਾਈ : ਰੇਲ ਮੰਡਲ ਫਿਰੋਜ਼ਪੁਰ ਨੇ ਇਕ ਹੋਰ ਮੀਲ ਪੱਥਰ ਸਥਾਪਤ ਕਰਦੇ ਹੋਏ ਇਕ…
View More ਫਿਰੋਜ਼ਪੁਰ ਰੇਲ ਮੰਡਲ ਨੇ ਮਹੀਨੇ ’ਚ ਲੋਡਿੰਗ ਵਜੋਂ ਇਕੱਠੇ ਕੀਤੇ 190.37 ਕਰੋੜ ਰੁਪਏਬੀ. ਬੀ. ਸੀ. ਨੇ ਮੂਸੇਵਾਲਾ ਪਰਿਵਾਰ ਦੀਆਂ ਦਲੀਲਾਂ ਨੂੰ ਨਕਾਰਿਆ
ਸਿੱਧੂ ਮੂਸੇਵਾਲਾ ਦਸਤਾਵੇਜ਼ੀ ਮਾਮਲਾ ਮਾਨਸਾ, 1 ਜੁਲਾਈ :-ਮਰਹੂਮ ਗਾਇਕ ਸਿੱਧੂ ਮੂਸੇਵਾਲਾ ’ਤੇ ਬਣੀ ਦਸਤਾਵੇਜ਼ੀ ‘ਦਿ ਕੀਲਿੰਗ ਕਾਲ’ ਦੀ ਸੁਣਵਾਈ ਮੁੜ 21 ਜੁਲਾਈ ’ਤੇ ਪੈ ਗਈ…
View More ਬੀ. ਬੀ. ਸੀ. ਨੇ ਮੂਸੇਵਾਲਾ ਪਰਿਵਾਰ ਦੀਆਂ ਦਲੀਲਾਂ ਨੂੰ ਨਕਾਰਿਆਔਰਤ ਨੇ ਖੁਦ ’ਤੇ ਤੇਲ ਪਾ ਲਾਈ ਅੱਗ
ਘਰਵਾਲਾ ਸ਼ਰਾਬ ਪੀ ਕੇ ਕੁੱਟਮਾਰ ਕਰ ਕੇ ਦਿੰਦਾ ਸੀ ਜਾਨੋ ਮਾਰਨ ਦੀਆਂ ਧਮਕੀਆਂ ਗੁਰੂਹਰਸਹਾਏ, 1 ਜੁਲਾਈ : ਜ਼ਿਲਾ ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਦੇ ਅਧੀਨ ਆਉਂਦੇ…
View More ਔਰਤ ਨੇ ਖੁਦ ’ਤੇ ਤੇਲ ਪਾ ਲਾਈ ਅੱਗਕਾਰ-ਬਲੈਰੋ ਦੀ ਟੱਕਰ, 2 ਦੀ ਮੌਤ
4 ਲੋਕ ਜ਼ਖਮੀ ਭੀਖੀ, 1 ਜੁਲਾਈ :- ਦੇਰ ਸ਼ਾਮ ਭੀਖੀ-ਧਨੌਲਾ ਸੜਕ ’ਤੇ ਪਿੰਡ ਮੱਤੀ ਨੇੜੇ ਇਕ ਆਲਟੋ ਕਾਰ ਅਤੇ ਬਲੈਰੋ ਗੱਡੀ ਦਰਮਿਆਨ ਹੋਈ ਆਹਮੋਂ ਸਾਹਮਣੇ…
View More ਕਾਰ-ਬਲੈਰੋ ਦੀ ਟੱਕਰ, 2 ਦੀ ਮੌਤਘਰ ’ਚ ਲੱਗੀ ਅੱਗ, ਪਤੀ-ਪਤਨੀ ਦੀ ਮੌਤ
ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਬਰਨਾਲਾ, 1 ਜੁਲਾਈ :- ਜ਼ਿਲਾ ਬਰਨਾਲਾ ਦੇ ਕਸਬਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਮੂੰਮ ਵਿਖੇ ਇਕ ਘਰ ਵਿਚ…
View More ਘਰ ’ਚ ਲੱਗੀ ਅੱਗ, ਪਤੀ-ਪਤਨੀ ਦੀ ਮੌਤਗਊਆਂ ਦਾ ਭਰਿਆ ਕੈਂਟਰ ਫੜਿਆ
ਲਿਜਾਈਆਂ ਜਾ ਰਹੀਆਂ ਸੀ ਬੁੱਚੜਖਾਨੇ ਰਾਮਪੁਰਾ ਫੂਲ, 1 ਜੁਲਾਈ : ਪਿੰਡ ਜੈਠੂਕੇ ਵਿਖੇ ਲੱਗੇ ਹੋਏ ਨਾਕੇ ’ਤੇ ਗਊ ਸੁਰਕਸ਼ਾ ਸੇਵਾ ਦਲ ਪੰਜਾਬ ਦੇ ਸੇਵਾਦਾਰਾਂ ਵੱਲੋਂ…
View More ਗਊਆਂ ਦਾ ਭਰਿਆ ਕੈਂਟਰ ਫੜਿਆ