ਜੰਮੂ ਤੋਂ ਜਾ ਰਹੀ ਸੀ ਦਿੱਲੀ, ਦੋਵੇਂ ਵਾਹਨਾਂ ਦੇ ਡਰਾਈਵਰ ਮੌਕੇ ਤੋਂ ਫਰਾਰ ਮਾਹਿਲਪੁਰ, 6 ਜੁਲਾਈ – ਹੁਸ਼ਿਆਰਪੁਰ ਤੋਂ ਚੰਡੀਗੜ੍ਹ ਜਾਣ ਵਾਲੇ ਮੁੱਖ ਮਾਰਗ ’ਤੇ…
View More ਟਿੱਪਰ ਨਾਲ ਟਕਰਾਈ ਟੂਰਿਸਟ ਬੱਸ , 1 ਦੀ ਮੌਤCategory: latest news
ਕੇਂਦਰੀ ਜੇਲ ’ਚ ਬੰਦ ਅੰਡਰ ਟਰਾਇਲ ਕੈਦੀ ਦੀ ਮੌਤ
ਪਟਿਆਲਾ, 6 ਜੁਲਾਈ :- ਕੇਂਦਰੀ ਜੇਲ ਪਟਿਆਲਾ ’ਚ ਬੰਦ ਅੰਡਰ ਟਰਾਇਲ ਕੈਦੀ ਸੁਖਵਿੰਦਰ ਸਿੰਘ ਨਿਵਾਸ ਢਕੋਲੀ ਜ਼ੀਰਕਪੁਰ ਉਮਰ ਲਗਭਗ 55 ਸਾਲ ਦੀ ਮੌਤ ਹੋ ਗਈ।…
View More ਕੇਂਦਰੀ ਜੇਲ ’ਚ ਬੰਦ ਅੰਡਰ ਟਰਾਇਲ ਕੈਦੀ ਦੀ ਮੌਤਨੰਨ੍ਹੇ ਕਰਮਨਵੀਰ ਦਾ ਨਾਂ ਵਰਲਡਵਾਈਡ ਬੁੱਕ ਆਫ਼ ਰਿਕਾਰਡ ’ਚ ਦਰਜ
ਸਿਰਫ਼ 4 ਮਿੰਟ 29 ਸੈਕਿੰਡ ’ਚ 185 ਦੇਸ਼ਾਂ ਦੇ ਝੰਡਿਆਂ ਦੀ ਕੀਤੀ ਪਛਾਣ ਗੁਰਦਾਸਪੁਰ, 6 ਜੁਲਾਈ : ਜੀਆ ਲਾਲ ਮਿੱਤਲ ਡੀ. ਏ. ਵੀ. ਪਬਲਿਕ ਸਕੂਲ…
View More ਨੰਨ੍ਹੇ ਕਰਮਨਵੀਰ ਦਾ ਨਾਂ ਵਰਲਡਵਾਈਡ ਬੁੱਕ ਆਫ਼ ਰਿਕਾਰਡ ’ਚ ਦਰਜਪਾਕਿ ਤੋਂ ਡਰੋਨ ਰਾਹੀਂ ਭੇਜੀ 1.2 ਕਿਲੋ ਆਈਸ ਅਤੇ ਪਿਸਤੌਲ ਬਰਾਮਦ
ਇਕ ਮੁਲਜ਼ਮ ਗ੍ਰਿਫਤਾਰ, ਦੂਜਾ ਫਰਾਰ ਅੰਮ੍ਰਿਤਸਰ, 6 ਜੁਲਾਈ : ਸਰਹੱਦ ’ਤੇ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ 1 ਕਿਲੋ 227 ਗ੍ਰਾਮ ਆਈਸ ਅਤੇ ਇਕ ਗਲਾਕ ਪਿਸਤੌਲ…
View More ਪਾਕਿ ਤੋਂ ਡਰੋਨ ਰਾਹੀਂ ਭੇਜੀ 1.2 ਕਿਲੋ ਆਈਸ ਅਤੇ ਪਿਸਤੌਲ ਬਰਾਮਦਨੌਜਵਾਨ ਦਾ ਮੂੰਹ ਕਾਲਾ ਕਰ ਕੇ ਪਿੰਡ ’ਚ ਨੰਗਾ ਘੁੰਮਾਇਆ
ਪੀੜਤ ਨੌਜਵਾਨ ਵਲੋਂ ਲਵ ਮੈਰਿਜ ਕਰਨ ਵਾਲੇ ਮੁੰਡੇ-ਕੁੜੀ ਦਾ ਦਿੱਤਾ ਸੀ ਸਾਥ, 13 ਮੁਲਜ਼ਮਾਂ ਖਿਲਾਫ ਮਾਮਲਾ ਦਰਜ, 1 ਗ੍ਰਿਫਤਾਰ ਲੁਧਿਆਣਾ, 6 ਜੁਲਾਈ :– ਵਿਧਾਨ ਸਭਾ…
View More ਨੌਜਵਾਨ ਦਾ ਮੂੰਹ ਕਾਲਾ ਕਰ ਕੇ ਪਿੰਡ ’ਚ ਨੰਗਾ ਘੁੰਮਾਇਆਟਰੱਕ ਯੂਨੀਅਨ ਦੇ ਪ੍ਰਧਾਨ ਦੀ ਇੱਟ ਮਾਰ ਕੇ ਹੱਤਿਆ
ਮਕੇਰੀਆਂ, 6 ਜੁਲਾਈ : ਟਰੱਕ ਯੂਨੀਅਨ ਮੁਕੇਰੀਆਂ ਵਿਖੇ ਨਾਜਾਇਜ਼ ਕਬਜ਼ਾ ਹਟਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਇੱਟ ਮਾਰ ਕੇ…
View More ਟਰੱਕ ਯੂਨੀਅਨ ਦੇ ਪ੍ਰਧਾਨ ਦੀ ਇੱਟ ਮਾਰ ਕੇ ਹੱਤਿਆਮਜੀਠੀਆ 14 ਦਿਨਾਂ ਦੀ ਨਿਆਇਕ ਹਿਰਾਸਤ ’ਚ
ਨਾਭਾ ਦੀ ਨਵੀਂ ਜ਼ਿਲਾ ਜੇਲ ਭੇਜਿਆ ਨਾਭਾ, 6 ਜੁਲਾਈ : ਪੰਜਾਬ ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਗ੍ਰਿਫ਼ਤਾਰ ਸਾਬਕਾ ਮੰਤਰੀ ਬਿਕਰਮ ਸਿੰਘ…
View More ਮਜੀਠੀਆ 14 ਦਿਨਾਂ ਦੀ ਨਿਆਇਕ ਹਿਰਾਸਤ ’ਚਪੰਜਾਬ ਨੂੰ ਹਰ ਖੇਤਰ ’ਚ ਬਣਾਵਾਂਗੇ ਨੰਬਰ ਵਨ ਸੂਬਾ : ਭਗਵੰਤ ਮਾਨ
ਸੂਬਾ ਸਰਕਾਰ ਦੇ ਨਿਰੰਤਰ ਯਤਨਾਂ ਸਦਕਾ ਰਾਸ਼ਟਰੀ ਸਰਵੇਖਣ ’ਚ ਪੰਜਾਬ ਨੇ ਹਾਸਲ ਕੀਤਾ ਪਹਿਲਾ ਸਥਾਨ ਸੰਗਰੂਰ, 6 ਜੁਲਾਈ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ…
View More ਪੰਜਾਬ ਨੂੰ ਹਰ ਖੇਤਰ ’ਚ ਬਣਾਵਾਂਗੇ ਨੰਬਰ ਵਨ ਸੂਬਾ : ਭਗਵੰਤ ਮਾਨਫੁੱਫੜ ਨੇ ਨਾਬਾਲਿਗ ਭਤੀਜੀ ਨਾਲ ਕੀਤਾ ਜਬਰ-ਜ਼ਨਾਹ
ਭੂਆ ਦੇ ਘਰ ਛੁੱਟੀਆਂ ਬਿਤਾਉਣ ਆਈ ਸੀ ਬੱਚੀ ਬਰਨਾਲਾ, 5 ਜੂਨ : ਜ਼ਿਲਾ ਬਰਨਾਲਾ ‘ਚ ਇਕ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ…
View More ਫੁੱਫੜ ਨੇ ਨਾਬਾਲਿਗ ਭਤੀਜੀ ਨਾਲ ਕੀਤਾ ਜਬਰ-ਜ਼ਨਾਹਡੀ ਗੁਕੇਸ਼ ਨੇ ਰੈਪਿਡ ਖਿਤਾਬ ਜਿੱਤਿਆ
ਰੈਪਿਡ ਫਾਰਮੈਟ ਵਿਚ 18 ਵਿੱਚੋਂ 14 ਅੰਕ ਹਾਸਲ ਕੀਤੇ ਕ੍ਰੋਏਸ਼ੀਆ, 5 ਜੂਨ : ਕ੍ਰੋਏਸ਼ੀਆ ਦੇ ਜ਼ਾਗਰੇਬ ਵਿਚ ਹੋ ਰਹੇ ਸੁਪਰਯੂਨਾਈਟਿਡ ਰੈਪਿਡ ਐਂਡ ਬਲਿਟਜ਼ ਟੂਰਨਾਮੈਂਟ ਵਿਚ…
View More ਡੀ ਗੁਕੇਸ਼ ਨੇ ਰੈਪਿਡ ਖਿਤਾਬ ਜਿੱਤਿਆ