– ਜਲਦ ਹੋ ਸਕਦਾ ਹੈ ਐਲਾਨ ਪਟਿਆਲਾ : ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਵੱਖ-ਵੱਖ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ’ਚ…
View More ਕਿਸਾਨ ਜਥੇਬੰਦੀਆਂ ਵਿਚ ਏਕਤਾ ਨੂੰ ਲੈ ਕੇ ਗੱਲਬਾਤ ਅੱਗੇ ਵਧੀCategory: latest news
ਕਿਸਾਨ ਆਗੂ ਬਲਦੇਵ ਸਿਰਸਾ ਨੂੰ ਪਿਆ ਦਿਲ ਦਾ ਦੌਰਾ
ਪਟਿਆਲਾ – ਅੱਜ ਮਹਾਪੰਚਾਇਤ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਨ੍ਹਾਂ ਨੂੰ ਐਮਰਜੈਂਸੀ…
View More ਕਿਸਾਨ ਆਗੂ ਬਲਦੇਵ ਸਿਰਸਾ ਨੂੰ ਪਿਆ ਦਿਲ ਦਾ ਦੌਰਾਪੀ. ਜੀ. ਆਈ. ਵਿਚ ਦਾਖਲ ਕਿਸਾਨ ਦੀ ਹੋਈ ਮੌਤ
ਚੰਡੀਗੜ੍ਹ :- ਕਿਸਾਨ ਨੇਤਾ ਚਰਨਜੀਤ ਸਿੰਘ ਕਾਲਾ ਬਡਵਾਲਾ ਪੁੱਤਰ ਮੋਹਰ ਸਿੰਘ, ਪਿੰਡ ਬਡਵਾਲਾ, ਤਹਿਸੀਲ ਬਸੀ ਪਠਾਣਾ, ਜ਼ਿਲਾ ਫਤਿਹਗੜ੍ਹ ਸਾਹਿਬ, ਉਮਰ ਲਗਭਗ 48 ਸਾਲ, ਜੋਕਿ ਬੀਤੇ…
View More ਪੀ. ਜੀ. ਆਈ. ਵਿਚ ਦਾਖਲ ਕਿਸਾਨ ਦੀ ਹੋਈ ਮੌਤਖਨੌਰੀ ਮਹਾਪੰਚਾਇਤ ਵਿਚ ਪੁੱਜੇ ਹਜ਼ਾਰਾਂ ਕਿਸਾਨ, ਕੀਤੀ ਰੋਸ ਰੈਲੀ
– ਹਰਿਆਣਾ ਦੇ ਕਿਸਾਨਾਂ ਨੇ ਨੰਗੇ ਧੜ ਹੋ ਕੇ ਕੀਤਾ ਪ੍ਰਦਰਸ਼ਨ – 14 ਦੀ ਮੀਟਿੰਗ ਵਿਚ ਮੋਦੀ ਐੱਮ. ਐੱਸ. ਪੀ ਅਤੇ ਹੋਰ ਮੰਗਾਂ ਨੂੰ ਮੰਨਣ…
View More ਖਨੌਰੀ ਮਹਾਪੰਚਾਇਤ ਵਿਚ ਪੁੱਜੇ ਹਜ਼ਾਰਾਂ ਕਿਸਾਨ, ਕੀਤੀ ਰੋਸ ਰੈਲੀ1.52 ਕਰੋੜ ਦੀ ਧੋਖਾਦੇਹੀ ਕਰਨ ਵਾਲਾ ਅੰਤਰਰਾਜੀ ਸਾਇਬਰ ਅਪਰਾਧੀ ਸੂਰਤ ਤੋਂ ਗ੍ਰਿਫਤਾਰ
ਪਠਾਨਕੋਟ ਵਿਚ ਪੀ. ਐੱਸ. ਸਾਇਬਰ ਕ੍ਰਾਈਮ ਟੀਮ ਨੇ ਸੂਰਤ (ਗੁਜਰਾਤ) ਤੋਂ ਇਕ ਮੁਲਜ਼ਮ ਮੋਰਾਡੀਆ ਪਰੇਸ਼ ਭਾਈ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਖਿਲਾਫ ਐਫ.ਆਈ.ਆਰ.ਨੰਬਰ 08/2024 ਧਾਰਾ…
View More 1.52 ਕਰੋੜ ਦੀ ਧੋਖਾਦੇਹੀ ਕਰਨ ਵਾਲਾ ਅੰਤਰਰਾਜੀ ਸਾਇਬਰ ਅਪਰਾਧੀ ਸੂਰਤ ਤੋਂ ਗ੍ਰਿਫਤਾਰਹੈਰੀਟੇਜ ਤੇ ਸਰਸ ਮੇਲੇ ਦੀ ਮੇਜ਼ਬਾਨੀ ਕਰਨ ਲਈ ਪਟਿਆਲਾ ਤਿਆਰ, ਡੀ. ਸੀ. ਨੇ ਲਿਆ ਤਿਆਰੀਆਂ ਦਾ ਜਾਇਜ਼ਾ
13 ਨੂੰ ਨੇਚਰ ਵਾਕ ਨਾਲ ਹੋਵੇਗਾ ਆਗਾਜ਼ ਅਤੇ 14 ਨੂੰ ਸ਼ੀਸ਼ ਮਹਿਲ ’ਚ ਲੱਗਣਗੀਆਂ ਰੌਣਕਾਂ ਪਟਿਆਲਾ : ਜ਼ਿਲਾ ਪਟਿਆਲਾ ਸ਼ਹਿਰ 13 ਫਰਵਰੀ ਤੋਂ ਸ਼ੁਰੂ ਹੋਣ…
View More ਹੈਰੀਟੇਜ ਤੇ ਸਰਸ ਮੇਲੇ ਦੀ ਮੇਜ਼ਬਾਨੀ ਕਰਨ ਲਈ ਪਟਿਆਲਾ ਤਿਆਰ, ਡੀ. ਸੀ. ਨੇ ਲਿਆ ਤਿਆਰੀਆਂ ਦਾ ਜਾਇਜ਼ਾਅਮਨ ਅਰੋੜਾ ਨੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਮਾਗਮਾਂ ’ਚ ਕੀਤੀ ਸ਼ਿਰਕਤ
ਸੁਨਾਮ :- ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਅੱਜ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ…
View More ਅਮਨ ਅਰੋੜਾ ਨੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਮਾਗਮਾਂ ’ਚ ਕੀਤੀ ਸ਼ਿਰਕਤਗੁਰੂ ਸਾਹਿਬਾਨ ਨੇ ਜਾਤ-ਪਾਤ ਤੋਂ ਉੱਪਰ ਉੱਠ ਕੇ ਸਮੁੱਚੇ ਸਮਾਜ ਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ : ਹਰਪਾਲ ਚੀਮਾ
ਦਿੜ੍ਹਬਾ, ਕੌਹਰੀਆਂ, ਛਾਜਲੀ ਸਮੇਤ ਕਈ ਧਾਰਮਿਕ ਅਸਥਾਨਾਂ ’ਤੇ ਸ਼ਿਰਕਤ ਕਰਦਿਆਂ ਸੰਗਤਾਂ ਨੂੰ ਦਿੱਤੀ ਵਧਾਈਦਿੜ੍ਹਬਾ :- ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਸ਼੍ਰੋਮਣੀ ਭਗਤ…
View More ਗੁਰੂ ਸਾਹਿਬਾਨ ਨੇ ਜਾਤ-ਪਾਤ ਤੋਂ ਉੱਪਰ ਉੱਠ ਕੇ ਸਮੁੱਚੇ ਸਮਾਜ ਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ : ਹਰਪਾਲ ਚੀਮਾ1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਦੋਸ਼ੀ ਕਰਾਰ
18 ਨੂੰ ਸਜ਼ਾ ’ਤੇ ਹੋਵੇਗੀ ਬਹਿਸ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ 1984 ਸਿੱਖ ਕਤਲੇਆਮ ਮਾਮਲੇ ਵਿਚ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਦੋਸ਼ੀ…
View More 1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਦੋਸ਼ੀ ਕਰਾਰਪੋਸਤ ਦੀ ਸਮੱਗਲਿੰਗ ਕਰਨ ਵਾਲੇ 2 ਨੌਜਵਾਨ ਅੜਿੱਕੇ
ਪੁਲਸ ਨੇ ਟਰੱਕ ’ਚੋਂ 27 ਕੁਇੰਟਲ ਡੋਡੇ ਚੂਰਾ ਪੋਸਤ ਕੀਤੀ ਬਰਾਮਦ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਨਸ਼ਿਆਂ ਅਤੇ ਸ਼ਰਾਰਤੀ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਇਕ…
View More ਪੋਸਤ ਦੀ ਸਮੱਗਲਿੰਗ ਕਰਨ ਵਾਲੇ 2 ਨੌਜਵਾਨ ਅੜਿੱਕੇ