ਅਮਰੀਕਾ ਨੂੰ ਉਸਦੇ ਆਪਣੇ ਹਥਿਆਰ ਨਾਲ ਦੇਵਾਂਗੇ ਜਵਾਬ ਟਰੰਪ ਨੇ ਅਫਗਾਨਿਸਤਾਨ ਤੋਂ ਅਮਰੀਕੀ ਹਥਿਆਰ ਮੰਗੇ ਸਨ ਵਾਪਸ ਕਾਬੁਲ : ਜਦੋਂ ਅਮਰੀਕੀ ਫੌਜਾਂ ਅਗਸਤ 2021 ਵਿਚ…
View More ਤਾਲਿਬਾਨ ਦੀ ਟਰੰਪ ਨੂੰ ਧਮਕੀCategory: latest news
ਲਾਰੈਂਸ ਬਿਸ਼ਨੋਈ ਗੁਰੱਪ ਦੇ 2 ਗੁਰਗੇ ਕਾਬੂ
3 ਵਿਦੇਸ਼ੀ ਪਿਸਤੌਲਾਂ ਅਤੇ 20 ਜ਼ਿੰਦਾਂ ਰੌਂਦ ਵੀ ਬਰਾਮਦ ਸ੍ਰੀ ਮੁਕਤਸਰ ਸਾਹਿਬ : ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਮਨਮੀਤ ਸਿੰਘ ਢਿੱਲੋਂ ਐੱਸ. ਪੀ. (ਡੀ) ਅਤੇ…
View More ਲਾਰੈਂਸ ਬਿਸ਼ਨੋਈ ਗੁਰੱਪ ਦੇ 2 ਗੁਰਗੇ ਕਾਬੂਭਾਜਪਾ ਵਿਧਾਇਕ ਅਰਵਿੰਦਰ ਸਿੰਘ ਲਵਲੀ ਬਣੇ ਪ੍ਰੋਟੇਮ ਸਪੀਕਰ
ਐੱਲ. ਜੀ. ਵੀਕੇ ਸਕਸੈਨਾ ਨੇ ਚੁਕਾਈ ਸਹੁੰ ਦਿੱਲੀ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋ ਚੁੱਕਾ ਹੈ। ਭਾਜਪਾ ਵਿਧਾਇਕ ਅਰਵਿੰਦਰ ਸਿੰਘ ਲਵਲੀ ਨੇ ਦਿੱਲੀ ਵਿਧਾਨ…
View More ਭਾਜਪਾ ਵਿਧਾਇਕ ਅਰਵਿੰਦਰ ਸਿੰਘ ਲਵਲੀ ਬਣੇ ਪ੍ਰੋਟੇਮ ਸਪੀਕਰਸਰਕਾਰੀ ਹਾਈ ਸਕੂਲ ਉਗਰਾਹਾਂ ’ਚ ਮਨਾਇਆ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ
ਵਿਦਿਆਰਥੀਆਂ ਦੇ ਕਵਿਤਾ ਅਤੇ ਗੀਤ ਗਾਇਨ ਮੁਕਾਬਲੇ ਕਰਵਾਏ ਸੰਗਰੂਰ :- ਸਰਕਾਰੀ ਹਾਈ ਸਕੂਲ ਉਗਰਾਹਾਂ ਦੀ ਮੁੱਖ ਅਧਿਆਪਕਾ ਸੁਖਬੀਰ ਕੌਰ ਦੀ ਅਗਵਾਈ ਵਿਚ ਅੰਤਰਰਾਸ਼ਟਰੀ ਮਾਂ ਬੋਲੀ…
View More ਸਰਕਾਰੀ ਹਾਈ ਸਕੂਲ ਉਗਰਾਹਾਂ ’ਚ ਮਨਾਇਆ ਅੰਤਰਰਾਸ਼ਟਰੀ ਮਾਂ ਬੋਲੀ ਦਿਵਸਐੱਸ. ਡੀ. ਐੱਮ. ਸਿੰਗਲਾ ਵੱਲੋਂ ਤਹਿਸੀਲ ਕੰਪਲੈਕਸ, ਸੇਵਾ ਕੇਂਦਰਾਂ ਅਤੇ ਈ. ਓ. ਦਫ਼ਤਰ ਦਾ ਅਚਨਚੇਤ ਦੌਰਾ
ਸਰਕਾਰੀ ਕੰਮਕਾਜ ਕਰਵਾਉਣ ਪੁੱਜੇ ਲੋਕਾਂ ਤੋਂ ਲਈ ਫੀਡਬੈਕ ਸੁਨਾਮ ਊਧਮ ਸਿੰਘ ਵਾਲਾ :- ਪੰਜਾਬ ਸਰਕਾਰ ਵੱਲੋਂ ਸਰਕਾਰੀ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਨੂੰ ਮੁਕੰਮਲ ਤੌਰ ’ਤੇ ਠੱਲ੍ਹ…
View More ਐੱਸ. ਡੀ. ਐੱਮ. ਸਿੰਗਲਾ ਵੱਲੋਂ ਤਹਿਸੀਲ ਕੰਪਲੈਕਸ, ਸੇਵਾ ਕੇਂਦਰਾਂ ਅਤੇ ਈ. ਓ. ਦਫ਼ਤਰ ਦਾ ਅਚਨਚੇਤ ਦੌਰਾਕਟਾਸ ਰਾਜ ਦੀ ਯਾਤਰਾ ਲਈ ਸ਼ਰਧਾਲੂਆਂ ਦਾ ਜੱਥਾ ਦੁਰਗਿਆਣਾ ਮੰਦਰ ਤੋਂ ਰਵਾਨਾ
ਪਾਕਿਸਤਾਨ ਵਿਚ ਆਪਣੇ ਗੁਰੂਧਾਮਾਂ ਦੇ ਕਰਨਗੇ ਦਰਸ਼ਨ ਅੰਮ੍ਰਿਤਸਰ ਤੋਂ ਅੱਜ ਹਿੰਦੂ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਵਿਖੇ ਕਟਾਸ ਰਾਜ ਦੀ ਯਾਤਰਾ ਲਈ ਅਟਾਰੀ ਵਾਘਾ ਸਰਹੱਦ ਰਾਹੀਂ…
View More ਕਟਾਸ ਰਾਜ ਦੀ ਯਾਤਰਾ ਲਈ ਸ਼ਰਧਾਲੂਆਂ ਦਾ ਜੱਥਾ ਦੁਰਗਿਆਣਾ ਮੰਦਰ ਤੋਂ ਰਵਾਨਾਸਾਨੂੰ ਆਪਣੇ ਅੰਨਦਾਤਿਆਂ ’ਤੇ ਮਾਣ : ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨੇ ਕਿਸਾਨ ਸਨਮਾਨ ਨਿਧੀ ਦੀ 19ਵੀਂ ਕਿਸ਼ਤ ਜਾਰੀ ਕਰਨ ਤੋਂ ਪਹਿਲਾਂ ਕੀਤਾ ਪੋਸਟ ਨਵੀਂ ਦਿੱਲੀ : ਕਿਸਾਨ ਸਨਮਾਨ ਨਿਧੀ ਦੀ 19ਵੀਂ ਕਿਸ਼ਤ ਜਾਰੀ…
View More ਸਾਨੂੰ ਆਪਣੇ ਅੰਨਦਾਤਿਆਂ ’ਤੇ ਮਾਣ : ਪ੍ਰਧਾਨ ਮੰਤਰੀ ਮੋਦੀਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ
ਵਿਧਾਨ ਸਭਾ ਦੀ ਕਾਰਵਾਈ 12.30 ਵਜੇ ਤਕ ਮੁਲਤਵੀ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮਗਰੋਂ…
View More ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਸੈਸ਼ਨ ਅੱਜ ਤੋਂ ਸ਼ੁਰੂ
ਪੰਜਾਬ ਵਿਧਾਨ ਸਭਾ ਦਾ ਦੋ ਦਿਨਾ ਸੈਸ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਬਜਟ ਇਜਲਾਸ ਤੋਂ ਪਹਿਲਾਂ ਹੋ ਰਹੇ ਇਸ ਸੈਸ਼ਨ ਵਿਚ ਪੰਜਾਬ ਸਰਕਾਰ…
View More ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਸੈਸ਼ਨ ਅੱਜ ਤੋਂ ਸ਼ੁਰੂਪਾਕਿਸਤਾਨ ਦੀ ਹਾਰ ‘ਤੇ ਹੱਸੇ ਮਲਿਕ ਅਤੇ ਹਫੀਜ਼, ਅਖਤਰ ਨੇ ਵੀ ਕਰ ਦਿੱਤੀ ਬੇਇਜ਼ਤੀ
ਚੈਂਪੀਅਨਜ਼ ਟਰਾਫੀ ਵਿਚ ਭਾਰਤ ਨੇ ਦੁਬਈ ਵਿਚ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ। ਇਸ ਜਿੱਤ ‘ਤੇ ਭਾਰਤ ਵਿਚ ਜਸ਼ਨ ਦਾ ਮਾਹੌਲ ਹੈ ਜਦੋਂ ਕਿ ਪੂਰੇ ਪਾਕਿਸਤਾਨ…
View More ਪਾਕਿਸਤਾਨ ਦੀ ਹਾਰ ‘ਤੇ ਹੱਸੇ ਮਲਿਕ ਅਤੇ ਹਫੀਜ਼, ਅਖਤਰ ਨੇ ਵੀ ਕਰ ਦਿੱਤੀ ਬੇਇਜ਼ਤੀ