ਲੁਧਿਆਣਾ ਸਮਾਰਟ ਸਿਟੀ ਪ੍ਰਾਜੈਕਟ ਦਾ ਆਡਿਟ ਕਰਾਉਣ ਲਈ ਕੇਂਦਰ ਸਰਕਾਰ ਨੂੰ ਲਿਖਾਂਗੇ ਪੱਤਰ ਲੁਧਿਆਣਾ, 4 ਅਗਸਤ : ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਡੀ-ਜ਼ੋਨ…
View More ਹੰਕਾਰ ’ਚ ਚੂਰ ਹੈ ਪੰਜਾਬ ਸਰਕਾਰ : ਸੁਨੀਲ ਜਾਖੜCategory: latest news
ਪੌਂਗ ਡੈਮ ’ਚ 24 ਘੰਟਿਆਂ ਵਿਚ ਤਿੰਨ ਫੁੱਟ ਵਧਿਆ ਪਾਣੀ ਦਾ ਪੱਧਰ
ਕਿਸੇ ਸਮੇਂ ਵੀ ਖੋਲ੍ਹੇ ਜਾ ਸਕਦੇ ਹਨ ਫਲੱਡ ਗੇਟ ਹੁਸ਼ਿਆਰਪੁਰ, 4 ਅਗਸਤ : ਹਿਮਾਚਲ ਪ੍ਰਦੇਸ਼ ’ਚ ਹੋ ਰਹੀ ਬਾਰਿਸ਼ ਨਾਲ ਪੰਜਾਬ ’ਚ ਬਣੇ ਡੈਮਾਂ ’ਚ…
View More ਪੌਂਗ ਡੈਮ ’ਚ 24 ਘੰਟਿਆਂ ਵਿਚ ਤਿੰਨ ਫੁੱਟ ਵਧਿਆ ਪਾਣੀ ਦਾ ਪੱਧਰਪੰਜ ਮੈਂਬਰੀ ਕਮੇਟੀ ਵੱਲੋਂ 11 ਦੇ ਇਜਲਾਸ ਸਬੰਧੀ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਪੁੱਜਾ
ਅੰਮ੍ਰਿਤਸਰ, 4 ਅਗਸਤ : ਪੰਜ ਮੈਂਬਰੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਤੋਂ ਬਾਅਦ 26 ਜੁਲਾਈ ਨੂੰ ਪੱਤਰ ਦੇ ਕੇ ਸ਼੍ਰੋਮਣੀ ਕਮੇਟੀ ਪਾਸੋਂ ਤੇਜਾ…
View More ਪੰਜ ਮੈਂਬਰੀ ਕਮੇਟੀ ਵੱਲੋਂ 11 ਦੇ ਇਜਲਾਸ ਸਬੰਧੀ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਪੁੱਜਾ‘ਆਪ’ ਆਗੂ ਨੇ ਦਿੱਤਾ ਅਸਤੀਫ਼ਾ
ਸਰਕਾਰ ਨੂੰ ਲੈਂਡ ਪੂਲਿੰਗ ਪਾਲਿਸੀ ਬਾਰੇ ਮੁੜ ਵਿਚਾਰ ਕਰਨ ਦੀ ਦਿੱਤੀ ਸਲਾਹ ਮੋਗਾ, 4 ਅਗਸਤ : ਲੈਂਡ ਪੂਲਿੰਗ ਪਾਲਿਸੀ ਮਾਮਲੇ ਜਿੱਥੇ ਪੰਜਾਬ ਭਰ ਵਿਚ ਸਰਕਾਰ…
View More ‘ਆਪ’ ਆਗੂ ਨੇ ਦਿੱਤਾ ਅਸਤੀਫ਼ਾਕੈਦੀ ਖੁਦਕੁਸ਼ੀ ਮਾਮਲੇ ‘ਚ ਜੇਲ ਸੁਪਰਡੈਂਟ ਦਾ ਤਬਾਦਲਾ
ਪਰਿਵਾਰ ਨੇ ਕਤਲ ਦਾ ਲਾਇਆ ਦੋਸ਼ ਸੰਗਰੂਰ, 4 ਅਗਸਤ : ਜ਼ਿਲਾ ਜੇਲ ਸੰਗਰੂਰ ਵਿਚ ਸ਼ੁੱਕਰਵਾਰ ਰਾਤ ਨੂੰ ਇੱਕ ਕੈਦੀ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਜੇਲ…
View More ਕੈਦੀ ਖੁਦਕੁਸ਼ੀ ਮਾਮਲੇ ‘ਚ ਜੇਲ ਸੁਪਰਡੈਂਟ ਦਾ ਤਬਾਦਲਾਨਹੀਂ ਰਹੇ 2 ਰੁਪਏ ਵਾਲੇ ਡਾਕਟਰ ਗੋਪਾਲ
80 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ ਕੰਨੂਰ, 4 ਅਗਸਤ : ਕੇਰਲ ਦੇ ਕੰਨੂਰ ਵਿਚ ਪੰਜ ਦਹਾਕਿਆਂ ਤੋਂ ਆਪਣੇ ਕਲੀਨਿਕ ਵਿੱਚ ਹਜ਼ਾਰਾਂ ਗਰੀਬ ਮਰੀਜ਼ਾਂ…
View More ਨਹੀਂ ਰਹੇ 2 ਰੁਪਏ ਵਾਲੇ ਡਾਕਟਰ ਗੋਪਾਲਵਿਆਹੁਤਾ ਪ੍ਰੇਮੀ ਦੀ ਚਾਕੂ ਮਾਰ ਕੇ ਹੱਤਿਆ
2 ਧੀਆਂ ਦਾ ਪਿਤਾ ਸੀ ਹਰੀਸ਼ ਗੁਰੂਗ੍ਰਾਮ, 4 ਅਗਸਤ : ਗੁਰੂਗ੍ਰਾਮ ਵਿਚ ਇਕ ਪ੍ਰੇਮਿਕਾ ਨੇ ਆਪਣੇ ਵਿਆਹੁਤਾ ਪ੍ਰੇਮੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ,…
View More ਵਿਆਹੁਤਾ ਪ੍ਰੇਮੀ ਦੀ ਚਾਕੂ ਮਾਰ ਕੇ ਹੱਤਿਆਪੰਜਾਬੀ ਯੂਨੀਵਰਸਿਟੀ ਦਾ ਤਾਜ਼ਾ ਅਧਿਐੱਨ
ਜੰਕ ਫੂਡ, ਡੱਬਾਬੰਦ ਭੋਜਨ, ਸ਼ਰਾਬ ਦੀ ਵਰਤੋਂ ਅਤੇ ਘੱਟ ਸਰੀਰਕ ਗਤੀਵਿਧੀ ਨਾਲ ਵਧਦੈ ਬਾਂਝਪਣ ਦਾ ਜ਼ੋਖਮ ਵਾਤਾਵਰਣ ਅਤੇ ਜੈਨੇਟਿਕ ਕਾਰਕਾਂ ਦਾ ਕੀਤਾ ਵਿਸ਼ਲੇਸ਼ਣ ਪਟਿਆਲਾ, 3…
View More ਪੰਜਾਬੀ ਯੂਨੀਵਰਸਿਟੀ ਦਾ ਤਾਜ਼ਾ ਅਧਿਐੱਨਤੇਲ ਵਾਲੇ ਟੈਂਕਰ ’ਚੋਂ 41 ਪੇਟੀਆਂ ਸ਼ਰਾਬ ਬਰਾਮਦ
ਚਾਲਕ ਗ੍ਰਿਫ਼ਤਾਰ ਗੁਰਦਾਸਪੁਰ, 3 ਅਗਸਤ : ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਗੁਰਦਾਸਪੁਰ ਪੁਲਸ ਨੇ ਇਕ ਤੇਲ ਵਾਲੇ ਟੈਂਕਰ ’ਚ ਲੁਕਾ ਕੇ…
View More ਤੇਲ ਵਾਲੇ ਟੈਂਕਰ ’ਚੋਂ 41 ਪੇਟੀਆਂ ਸ਼ਰਾਬ ਬਰਾਮਦਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਗਨੀਵ ਕੌਰ ਮਜੀਠੀਆ
ਮਜੀਠੀਆ ’ਤੇ ਦਰਜ ਮਾਮਲਿਆਂ ਬਾਰੇ ਬੋਲੇ-ਸਰਕਾਰ ਕਰ ਰਹੀ ਹੈ ਗਲਤ ਪਰ ਸੱਚ ਦੀ ਜਿੱਤ ਹੋਵੇਗੀ ਤਲਵੰਡੀ ਸਾਬੋ, 3 ਅਗਸਤ : ਵਿਜੀਲੈਂਸ ਕੇਸ ’ਚ ਨਾਮਜ਼ਦ ਕਰ…
View More ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਗਨੀਵ ਕੌਰ ਮਜੀਠੀਆ