ਇਕੋ ਪਰਿਵਾਰ ਦੇ 9 ਮੈਂਬਰ ਜ਼ਖਮੀ ਮਥੁਰਾ, 10 ਅਗਸਤ : ਉਤਰ ਪ੍ਰਦੇਸ਼ ਵਿਚ ਲਗਾਤਾਰ ਹੋ ਪੈ ਰਹੇ ਮੀਂਹ ਨੇ ਪੇਂਡੂ ਖੇਤਰਾਂ ਵਿਚ ਪੁਰਾਣੇ ਅਤੇ ਖੰਡਰ…
View More ਮੀਂਹ ਕਹਿਰ : ਕੱਚਾ ਘਰ ਡਿੱਗਾCategory: latest news
ਅਨਮੋਲ ਗਗਨ ਮਾਨ ਨੂੰ ਵਿਧਾਨ ਸਭਾ ਕਮੇਟੀ ਤੋਂ ਹਟਾਇਆ
ਨੀਨਾ ਮਿੱਤਲ ਨੂੰ ਪ੍ਰਸ਼ਨ ਅਤੇ ਸੰਦਰਭ ਕਮੇਟੀ ’ਚ ਕੀਤਾ ਸ਼ਾਮਲ ਚੰਡੀਗੜ੍ਹ, 10 ਅਗਸਤ : ਪੰਜਾਬੀ ਗਾਇਕ, ਸਾਬਕਾ ਮੰਤਰੀ ਅਤੇ ਵਿਧਾਇਕ ਅਨਮੋਲ ਗਗਨ ਮਾਨ ਨੇ ਭਾਵੇਂ…
View More ਅਨਮੋਲ ਗਗਨ ਮਾਨ ਨੂੰ ਵਿਧਾਨ ਸਭਾ ਕਮੇਟੀ ਤੋਂ ਹਟਾਇਆਕ੍ਰਿਕਟਰ ਯਸ਼ ਦਿਆਲ ਦਾ ਕ੍ਰਿਕਟ ਕਰੀਅਰ ਖ਼ਤਰੇ ’ਚ !
ਯੂਪੀ ਟੀ-20 ਲੀਗ ਨੇ ਲਾਈ ਪਾਬੰਦੀ ਗੋਰਖਪੁਰ ਲਾਇਨਜ਼ ਨੇ 7 ਲੱਖ ਰੁਪਏ ’ਚ ਖਰੀਦਿਆ ਸੀ ਦਿਆਲ ਗੋਰਖਪੁਰ, 10 ਅਗਸਤ : ਕ੍ਰਿਕਟਰ ਯਸ਼ ਦਿਆਲ ਦੀਆਂ ਮੁਸ਼ਕਲਾਂ…
View More ਕ੍ਰਿਕਟਰ ਯਸ਼ ਦਿਆਲ ਦਾ ਕ੍ਰਿਕਟ ਕਰੀਅਰ ਖ਼ਤਰੇ ’ਚ !ਅਣਪਛਾਤੇ ਲੋਕਾਂ ਵੱਲੋਂ ਕੰਚਨ ਦਿਓਲ ਦੇ ਘਰ ’ਤੇ ਹਮਲਾ ਕਰਨ ਦੀ ਕੋਸ਼ਿਸ਼
ਘਰ ਦੇ ਬਾਹਰ ਖੜ੍ਹੀ ਕਾਰ ਨੂੰ ਬਣਾਇਆ ਨਿਸ਼ਾਨਾ ਹੁਸ਼ਿਆਰਪੁਰ, 10 ਅਗਸਤ : ਬੀਤੀ ਰਾਤ ਕੁਝ ਅਣਪਛਾਤੇ ਲੋਕਾਂ ਨੇ ਆਮ ਆਦਮੀ ਪਾਰਟੀ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ਮੁਹਿੰਮ…
View More ਅਣਪਛਾਤੇ ਲੋਕਾਂ ਵੱਲੋਂ ਕੰਚਨ ਦਿਓਲ ਦੇ ਘਰ ’ਤੇ ਹਮਲਾ ਕਰਨ ਦੀ ਕੋਸ਼ਿਸ਼ਸੂਬਾ ਰੇਲਵੇ ਬੁਨਿਆਦੀ ਢਾਂਚੇ ’ਚ ਵੱਡੇ ਬਦਲਾਅ ਵੱਲ ਵਧ ਰਿਹਾ : ਰਵਨੀਤ ਬਿੱਟੂ
ਕੱਟੜਾ ਤੋਂ ਅੰਮ੍ਰਿਤਸਰ ਨਵੀਂ ਵੰਦੇ ਭਾਰਤ ਟ੍ਰੇਨ ਲਈ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ ਫਿਰੋਜ਼ਪੁਰ, 10 ਅਗਸਤ : ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸ਼੍ਰੀ…
View More ਸੂਬਾ ਰੇਲਵੇ ਬੁਨਿਆਦੀ ਢਾਂਚੇ ’ਚ ਵੱਡੇ ਬਦਲਾਅ ਵੱਲ ਵਧ ਰਿਹਾ : ਰਵਨੀਤ ਬਿੱਟੂਸੜਕ ਹਾਦਸੇ ਵਿਚ ਪਿਤਾ ਦੀ ਮੌਤ, 2 ਬੱਚੇ ਤੇ ਪਤਨੀ ਜ਼ਖਮੀ
ਜਾਨਵਰ ਨੂੰ ਬਚਾਉਂਦੇ ਕਾਰ ਡਿਵਾਈਡਰ ਨਾਲ ਟਕਰਾਈ ਮੁਕੇਰੀਆਂ, 10 ਅਗਸਤ : ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ’ਤੇ ਪਿੰਡ ਮੁਸਾਹਿਬਪੁਰ ਨੇੜੇ ਇਕ ਸੜਕ ਹਾਦਸੇ ਵਿਚ ਪਿਤਾ ਦੀ ਮੌਤ…
View More ਸੜਕ ਹਾਦਸੇ ਵਿਚ ਪਿਤਾ ਦੀ ਮੌਤ, 2 ਬੱਚੇ ਤੇ ਪਤਨੀ ਜ਼ਖਮੀਗੁ. ਮੋਤੀ ਬਾਗ ਸਾਹਿਬ ਦਾ ਮੁੱਖ ਦਰਬਾਰ ਹਾਲ ਸੁੰਦਰੀਕਰਨ ਮਗਰੋਂ ਸੰਗਤਾਂ ਨੂੰ ਸਮਰਪਿਤ
ਦਿੱਲੀ, 10 ਅਗਸਤ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ…
View More ਗੁ. ਮੋਤੀ ਬਾਗ ਸਾਹਿਬ ਦਾ ਮੁੱਖ ਦਰਬਾਰ ਹਾਲ ਸੁੰਦਰੀਕਰਨ ਮਗਰੋਂ ਸੰਗਤਾਂ ਨੂੰ ਸਮਰਪਿਤਜਥੇਦਾਰ ਹਰਪ੍ਰੀਤ ਸਿੰਘ ਦੇ ਸ਼੍ਰੋਮਣੀ ਅਕਾਲੀ ਦਲ ਬਾਗੀ ਧੜੇ ਦਾ ਪ੍ਰਧਾਨ ਬਣਨ ਦੇ ਅਸਾਰ
11 ਨੂੰ ਹੋਣ ਵਾਲੇ ਇਜਲਾਸ ’ਚ ਲਿਆ ਜਾ ਸਕਦੈ ਵੱਡਾ ਫੈਸਲਾ ਅੰਮ੍ਰਿਤਸਰ, 10 ਅਗਸਤ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ…
View More ਜਥੇਦਾਰ ਹਰਪ੍ਰੀਤ ਸਿੰਘ ਦੇ ਸ਼੍ਰੋਮਣੀ ਅਕਾਲੀ ਦਲ ਬਾਗੀ ਧੜੇ ਦਾ ਪ੍ਰਧਾਨ ਬਣਨ ਦੇ ਅਸਾਰਹਾਈ ਕੋਰਟ ਨੇ ਜਗਰਾਓਂ ਪੁਲਸ ਨੂੰ ਪਾਇਆ 20,000 ਰੁਪਏ ਹਰਜਾਨਾ
ਲੁਧਿਆਣਾ, 10 ਅਗਸਤ : ਕਰੀਬ ਪਿਛਲੇ 9 ਸਾਲਾਂ ਤੋਂ ਪੁਲਸ ਪ੍ਰਸ਼ਾਸਨ ਦੇ ਚੱਕਰ ਕੱਢਦਿਆਂ ਜਦੋਂ ਕੋਈ ਇਨਸਾਫ ਮਿਲਣ ਦੀ ਉਮੀਦ ਨਾ ਰਹੀ ਤਾਂ ਪੀੜਤ ਸੁਖਦੇਵ…
View More ਹਾਈ ਕੋਰਟ ਨੇ ਜਗਰਾਓਂ ਪੁਲਸ ਨੂੰ ਪਾਇਆ 20,000 ਰੁਪਏ ਹਰਜਾਨਾਪ੍ਰਧਾਨ ਮੰਤਰੀ ਮੋਦੀ ਨੇ 3 ਵੰਦੇ ਭਾਰਤ ਟ੍ਰੇਨਾਂ ਨੂੰ ਦਿਖਾਈ ਹਰੀ ਝੰਡੀ
ਯੈਲੋ ਲਾਈਨ ਮੈਟਰੋ ਦਾ ਵੀ ਕੀਤਾ ਉਦਘਾਟਨ ਬੈਂਗਲੁਰੂ , 10 ਅਗਸਤ : ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਾਟਕ ਦੇ ਦੌਰੇ ’ਤੇ ਹਨ। ਉਨ੍ਹਾਂ ਨੇ ਬੈਂਗਲੁਰੂ…
View More ਪ੍ਰਧਾਨ ਮੰਤਰੀ ਮੋਦੀ ਨੇ 3 ਵੰਦੇ ਭਾਰਤ ਟ੍ਰੇਨਾਂ ਨੂੰ ਦਿਖਾਈ ਹਰੀ ਝੰਡੀ