ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫੈਸਲਾ ਨਵੀਂ ਦਿੱਲੀ, 12 ਅਗਸਤ : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਦਿੱਲੀ-ਐੱਨਸੀਆਰ ‘ਚ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਅਤੇ 15…
View More ਦਿੱਲੀ-ਐਨਸੀਆਰ ‘ਚ ਪੁਰਾਣੇ ਵਾਹਨਾਂ ‘ਤੇ ਨਹੀਂ ਲੱਗੇਗੀ ਰੋਕCategory: latest news
ਐੱਸ.ਸੀ ਕਮਿਸ਼ਨ ਨੇ ਸੰਤ ਰਾਮਾਨੰਦ ਚੌਕ ‘ਚੋਂ ਬੋਰਡ ਪੁੱਟਣ ਦਾ ਲਿਆ ਨੋਟਿਸ
ਪੁਲਿਸ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਜਲੰਧਰ ਤੋਂ ਰਿਪੋਰਟ ਕੀਤੀ ਤਲਬ ਚੰਡੀਗੜ੍ਹ, 12 ਅਗਸਤ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ…
View More ਐੱਸ.ਸੀ ਕਮਿਸ਼ਨ ਨੇ ਸੰਤ ਰਾਮਾਨੰਦ ਚੌਕ ‘ਚੋਂ ਬੋਰਡ ਪੁੱਟਣ ਦਾ ਲਿਆ ਨੋਟਿਸਹਿਮਾਚਲ ਵਿਚ ਭਾਰੀ ਮੀਂਹ, ਕਈ ਥਾਵਾਂ ‘ਤੇ ਜ਼ਮੀਨ ਖਿਸਕੀ
ਦਰੱਖਤ ਡਿੱਗਣ ਕਾਰਨ ਵਾਹਨ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਸ਼ਿਮਲਾ, 12 ਅਗਸਤ : ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਰਾਤ ਭਰ ਭਾਰੀ ਮੀਂਹ ਪਿਆ,…
View More ਹਿਮਾਚਲ ਵਿਚ ਭਾਰੀ ਮੀਂਹ, ਕਈ ਥਾਵਾਂ ‘ਤੇ ਜ਼ਮੀਨ ਖਿਸਕੀਸ਼ਰਾਬ ਦੇ ਠੇਕੇ ‘ਤੇ ਹੱਥਗੋਲਾ ਸੁੱਟਣ ਵਾਲਾ ਮੁਲਜ਼ਮ ਪੁਲਿਸ ਮੁਕਾਬਲੇ ‘ਚ ਜ਼ਖ਼ਮੀ
ਇਸ ਮਾਮਲੇ ਵਿਚ ਸ਼ਾਮਲ ਸਾਰੇ ਪੰਜ ਮੁਲਜ਼ਮ ਗ੍ਰਿਫ਼ਤਾਰ ਨਵਾਂਸ਼ਹਿਰ, 12 ਅਗਸਤ : ਜ਼ਿਲਾ ਨਵਾਂਸ਼ਹਿਰ ਵਿਚ ਵੀਰਵਾਰ ਰਾਤ 11:30 ਵਜੇ ਡਾ. ਅੰਬੇਡਕਰ ਚੌਕ ਨੇੜੇ ਸ਼ਰਾਬ ਦੇ…
View More ਸ਼ਰਾਬ ਦੇ ਠੇਕੇ ‘ਤੇ ਹੱਥਗੋਲਾ ਸੁੱਟਣ ਵਾਲਾ ਮੁਲਜ਼ਮ ਪੁਲਿਸ ਮੁਕਾਬਲੇ ‘ਚ ਜ਼ਖ਼ਮੀ350ਵੇਂ ਸ਼ਹੀਦੀ ਸ਼ਤਾਬਦੀ ਸਮਾਗਮ ਗੁ. ਧੁਬੜੀ ਸਾਹਿਬ ਅਸਾਮ ਤੋਂ ਹੋਣਗੇ ਸ਼ੁਰੂ : ਧਾਮੀ
ਗਿਆਨੀ ਹਰਪ੍ਰੀਤ ਸਿੰਘ ਦੀ ਦੋ ਅਕਾਲੀ ਦਲ ਬਣਾਉਣ ਦੀ ਮਨਸ਼ਾ ਪੂਰੀ ਹੋਈ : ਸ਼੍ਰੋਮਣੀ ਕਮੇਟੀ ਪ੍ਰਧਾਨ ਅੰਮ੍ਰ੍ਤਸਰ, 12 ਅਗਸਤ : 350ਵੇਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ…
View More 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮ ਗੁ. ਧੁਬੜੀ ਸਾਹਿਬ ਅਸਾਮ ਤੋਂ ਹੋਣਗੇ ਸ਼ੁਰੂ : ਧਾਮੀਸੜਕ ਹਾਦਸੇ ਵਿਚ ਸਰਪੰਚ ਦੀ ਧੀ ਦੀ ਮੌਤ
ਅੱਗੇ ਕੁੱਤਾ ਆਉਣ ‘ਤੇ ਗੱਡੀ ਖੰਭੇ ਨਾਲ ਟਕਰਾ ਕੇ ਖੇਤ ‘ਚ ਪਲਟੀ ਬਰਨਾਲਾ, 12 ਅਗਸਤ : ਜ਼ਿਲਾ ਬਰਨਾਲਾ ਦੇ ਪਿੰਡ ਛੀਨੀਵਾਲ ਕਲਾਂ ਦੇ ਮੌਜੂਦਾ ਸਰਪੰਚ…
View More ਸੜਕ ਹਾਦਸੇ ਵਿਚ ਸਰਪੰਚ ਦੀ ਧੀ ਦੀ ਮੌਤਡਾਕਟਰ ਨੇ ਸੱਸ ਦੀ ਹੱਤਿਆ ਮਗਰੋਂ ਲਾਸ਼ ਦੇ ਕੀਤੇ 19 ਟੁਕੜੇ
ਤੁਮਕੁਰ, 12 ਅਗਸਤ : ਕਰਨਾਟਕ ਦੇ ਜ਼ਿਲਾ ਤੁਮਕੁਰ ‘ਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਡਾਕਟਰ ਨੇ ਆਪਣੀ ਸੱਸ ਦੀ ਬੇਰਹਿਮੀ…
View More ਡਾਕਟਰ ਨੇ ਸੱਸ ਦੀ ਹੱਤਿਆ ਮਗਰੋਂ ਲਾਸ਼ ਦੇ ਕੀਤੇ 19 ਟੁਕੜੇਭਿਆਨਕ ਹਾਦਸੇ ਨੇ 2 ਪਰਿਵਾਰਾਂ ਦੇ ਚਿਰਾਗ ਬੁਝਾਏ
ਤਿੰਨ ਨੌਜਵਾਨ ਰੇਲਗੱਡੀ ਦੀ ਲਪੇਟ ਆਏ, 2 ਮੌਤ, ਇਕ ਜ਼ਖਮੀ ਸ੍ਰੀ ਮੁਕਤਸਰ ਸਾਹਿਬ, 12 ਅਗਸਤ : ਸ਼੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਨੇੜੇ ਵਾਪਰੇ ਭਿਆਨਕ…
View More ਭਿਆਨਕ ਹਾਦਸੇ ਨੇ 2 ਪਰਿਵਾਰਾਂ ਦੇ ਚਿਰਾਗ ਬੁਝਾਏ‘ਆਪ’ ਸਰਕਾਰ ਨਸ਼ਿਆਂ ਖ਼ਿਲਾਫ਼ ਲੜ ਰਹੀ ਵੱਡੀ ਜੰਗ : ਹਰਪਾਲ ਚੀਮਾ
ਅਕਾਲੀ ਦਲ ਤੇ ਭਾਜਪਾ ਨੇ ਘਰ-ਘਰ ਨਸ਼ਾ ਪਹੁੰਚਾਇਆ : ਵਿੱਤ ਮੰਤਰੀ ਚੰਡੀਗੜ੍ਹ, 12 ਅਗਸਤ : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ…
View More ‘ਆਪ’ ਸਰਕਾਰ ਨਸ਼ਿਆਂ ਖ਼ਿਲਾਫ਼ ਲੜ ਰਹੀ ਵੱਡੀ ਜੰਗ : ਹਰਪਾਲ ਚੀਮਾਪੰਜਾਬ ਯੂਨੀਵਰਸਿਟੀ ਦੇ ਹੋਸਟਲ ਵਿਚ 60 ਲੱਖ ਦਾ ਘਪਲਾ
ਸਾਬਕਾ ਮੁਲਾਜ਼ਮ ਦੇ ਨਿੱਜੀ ਖਾਤੇ ‘ਚ ਪੈਸੇ ਕੀਤੇ ਟਰਾਂਸਫਰ ਚੰਡੀਗੜ੍ਹ, 12 ਅਗਸਤ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾ. ਸੁਸ਼ੀਲ ਨਈਅਰ ਵਰਕਿੰਗ ਵੂਮੈਨ ਹੋਸਟਲ ਵਿਚ ਵਿਦਿਆਰਥੀਆਂ…
View More ਪੰਜਾਬ ਯੂਨੀਵਰਸਿਟੀ ਦੇ ਹੋਸਟਲ ਵਿਚ 60 ਲੱਖ ਦਾ ਘਪਲਾ