ਸਰਕਾਰੀ ਅਧਿਕਾਰੀਆਂ ਲਈ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਸੰਗਰੂਰ, 13 ਅਕਤੂਬਰ : ਵਾਤਾਵਰਣ ਨਿਗਰਾਨੀ ਅਤੇ ਪ੍ਰਸ਼ਾਸਕੀ ਕੁਸ਼ਲਤਾ ਵਧਾਉਣ ਵੱਲ ਮਹੱਤਵਪੂਰਨ ਕਦਮ, ਪਰਾਲੀ ਸਾੜਨ ਕੰਟਰੋਲ ਰੂਮ ਡੈਸ਼ਬੋਰਡ…
View More ਜ਼ਿਲਾ ਸੰਗਰੂਰ ’ਚ ਪਰਾਲੀ ਸਾੜਨ ਕੰਟਰੋਲ ਰੂਮ ਡੈਸ਼ਬੋਰਡ ਦੀ ਸ਼ੁਰੂਆਤCategory: latest news
ਰੇਲ ਗੱਡੀ ’ਤੇ ਚੜ੍ਹਨ ਸਮੇਂ ਔਰਤ ਦੀ ਮੌਤ
ਬਠਿੰਡਾ, 13 ਅਕਤੂਬਰ : ਬਠਿੰਡਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 7 ’ਤੇ ਰੇਲ ਗੱਡੀ ’ਚ ਚੜ੍ਹਨ ਸਮੇਂ ਇਕ ਔਰਤ ਬੇਹੋਸ਼ ਹੋ ਕੇ ਡਿੱਗ ਪਈ |…
View More ਰੇਲ ਗੱਡੀ ’ਤੇ ਚੜ੍ਹਨ ਸਮੇਂ ਔਰਤ ਦੀ ਮੌਤਜਬਰ-ਜ਼ਨਾਹ ਦਾ ਸ਼ਿਕਾਰ 16 ਸਾਲਾ ਲੜਕੀ ਨੇ ਦਿੱਤਾ ਬੱਚੇ ਨੂੰ ਜਨਮ
ਲਹਿਰਾਗਾਗਾ, 13 ਅਕਤੂਬਰ : ਲਹਿਰਾਗਾਗਾ ਦੇ ਨੇੜਲੇ ਇਕ ਪਿੰਡ ਦੀ ਜਬਰ-ਜ਼ਨਾਹ ਦੀ ਸ਼ਿਕਾਰ ਇਕ 16 ਸਾਲਾਂ ਲੜਕੀ ਨੇ ਸਿਵਲ ਹਸਪਤਾਲ ਸੰਗਰੂਰ ਵਿਖੇ ਲੜਕੇ ਨੂੰ ਜਨਮ…
View More ਜਬਰ-ਜ਼ਨਾਹ ਦਾ ਸ਼ਿਕਾਰ 16 ਸਾਲਾ ਲੜਕੀ ਨੇ ਦਿੱਤਾ ਬੱਚੇ ਨੂੰ ਜਨਮਸੈਂਟਰਲ ਜੇਲ ਦੇ ਕੈਦੀ ਨੇ ਸ਼ੱਕੀ ਹਾਲਾਤ ’ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਲੁਧਿਆਣਾ, 13 ਅਕਤੂਬਰ : ਤਾਜਪੁਰ ਰੋਡ ਦੀ ਸੈਂਟਰਲ ਜੇਲ ’ਚ ਇਕ ਕੈਦੀ ਨੇ ਸ਼ੱਕੀ ਹਾਲਾਤ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜੇਲ ਅਧਿਕਾਰੀ ਮੁਤਾਬਕ…
View More ਸੈਂਟਰਲ ਜੇਲ ਦੇ ਕੈਦੀ ਨੇ ਸ਼ੱਕੀ ਹਾਲਾਤ ’ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀਸਪੋਰਟਸ ਟੀਚਰ ਨੇ 9 ਸਾਲ ਦੀ ਬੱਚੀ ਨਾਲ ਕੀਤੀ ਅਸ਼ਲੀਲ ਹਰਕਤ, ਗ੍ਰਿਫਤਾਰ
ਪਟਿਆਲਾ, 13 ਅਕਤੂਬਰ : ਸ਼ਹਿਰ ਪਟਿਆਲਾ ਦੇ ਐੱਸ. ਐੱਸ. ਟੀ. ਨਗਰ ਸਥਿਤ ਐਰੋਮੀਰਾ ਸਕੂਲ ਦੇ ਸਪੋਰਟਸ ਟੀਚਰ ਨੇ ਸਕੂਲ ਦੀ 9 ਸਾਲ ਦੀ ਵਿਦਿਆਰਥੀ ਨਾਲ…
View More ਸਪੋਰਟਸ ਟੀਚਰ ਨੇ 9 ਸਾਲ ਦੀ ਬੱਚੀ ਨਾਲ ਕੀਤੀ ਅਸ਼ਲੀਲ ਹਰਕਤ, ਗ੍ਰਿਫਤਾਰਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਮੰਡੀ ਡਕਾਲਾ ਵਿਚ ਝੋਨੇ ਦੀ ਖ਼ਰੀਦ ਕਰਵਾਈ ਸ਼ੁਰੂ
ਕਿਹਾ- ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਸਮੱਸਿਆ, ਕੰਟਰੋਲ ਰੂਮ ਸਥਾਪਿਤ ਪਟਿਆਲਾ, 13 ਅਕਤੂਬਰ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ…
View More ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਮੰਡੀ ਡਕਾਲਾ ਵਿਚ ਝੋਨੇ ਦੀ ਖ਼ਰੀਦ ਕਰਵਾਈ ਸ਼ੁਰੂ21 ਨੂੰ ਪਟਿਆਲਾ ਪੁੱਜੇਗੀ ਨਗਰ ਕੀਰਤਨ ਦੇ ਰੂਪ ’ਚ ਧਾਰਮਿਕ ਯਾਤਰਾ
ਮੰਤਰੀ ਸੌਂਦ ਤੇ ਸਲਾਹਕਾਰ ਦੀਪਕ ਬਾਲੀ ਨੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਰੂਟ ’ਤੇ ਤੰਬਾਕੂ, ਮੀਟ ਦੀਆਂ ਦੁਕਾਨਾਂ ਤੇ ਸ਼ਰਾਬ…
View More 21 ਨੂੰ ਪਟਿਆਲਾ ਪੁੱਜੇਗੀ ਨਗਰ ਕੀਰਤਨ ਦੇ ਰੂਪ ’ਚ ਧਾਰਮਿਕ ਯਾਤਰਾਮਨਜੀਤ ਸਿੰਘ ਜੀ. ਕੇ. ਨੇ ਪ੍ਰਧਾਨ ਧਾਮੀ ਨਾਲ ਕੀਤੀ ਮੁਲਾਕਾਤ
350ਵੀਂ ਸ਼ਹੀਦੀ ਸ਼ਤਾਬਦੀ ਸੰਬੰਧੀ ਦਿੱਤਾ ਸੱਦਾ-ਪੱਤਰ ਅੰਮ੍ਰਿਤਸਰ, 13 ਅਕਤੂਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਸ਼੍ਰੋਮਣੀ ਗੁਰਦੁਆਰਾ…
View More ਮਨਜੀਤ ਸਿੰਘ ਜੀ. ਕੇ. ਨੇ ਪ੍ਰਧਾਨ ਧਾਮੀ ਨਾਲ ਕੀਤੀ ਮੁਲਾਕਾਤਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਦੀ ਚੋਣ ਲਈ 3 ਨਵੰਬਰ ਨੂੰ ਹੋਵੇਗਾ ਜਨਰਲ ਇਜਲਾਸ : ਧਾਮੀ
350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਪੰਥਕ ਰਵਾਇਤਾਂ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣਗੇ -ਏ. ਆਈ. ਵਲੋਂ ਸਿੱਖ ਵਿਰੋਧੀ ਸਮੱਗਰੀ ਪ੍ਰਤੀ ਨੀਤੀ ਨੂੰ ਪ੍ਰਵਾਨਗੀ ਅੰਮ੍ਰਿਤਸਰ,…
View More ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਦੀ ਚੋਣ ਲਈ 3 ਨਵੰਬਰ ਨੂੰ ਹੋਵੇਗਾ ਜਨਰਲ ਇਜਲਾਸ : ਧਾਮੀਹੜ੍ਹਾਂ ਦੌਰਾਨ 3.50 ਲੱਖ ਏਕੜ ਫਸਲ ਦਾ ਹੋਇਆ ਭਾਰੀ ਨੁਕਸਾਨ : ਮਾਲ ਮੰਤਰੀ
ਅਜਨਾਲਾ ਹਲਕੇ ਦੇ ਕਿਸੇ ਵੀ ਹੜ੍ਹ ਪ੍ਰਭਾਵਿਤ ਨੂੰ ਮਦਦ ਤੋਂ ਨਹੀਂ ਰਹਿਣ ਦਿੱਤਾ ਜਾਵੇਗਾ ਸੱਖਣਾ : ਧਾਲੀਵਾਲ ਅੰਮ੍ਰਿਤਸਰ, 13 ਅਕਤੂਬਰ : ਪੰਜਾਬ ਵਿਚ ਹੜ੍ਹਾਂ ਦੌਰਾਨ…
View More ਹੜ੍ਹਾਂ ਦੌਰਾਨ 3.50 ਲੱਖ ਏਕੜ ਫਸਲ ਦਾ ਹੋਇਆ ਭਾਰੀ ਨੁਕਸਾਨ : ਮਾਲ ਮੰਤਰੀ