ਪਿਸਤੌਲ ਦਿਖਾ ਕੇ ਭੱਜੇ ਲੁਟੇਰੇ ਗੁਰਦਾਸਪੁਰ, 25 ਅਗਸਤ : ਜ਼ਿਲਾ ਗੁਰਦਾਸਪੁਰ ਵਿਚ ਦੇਰ ਸ਼ਾਮ ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਕੁਝ…
View More ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਲੁੱਟ ਦੀ ਕੋਸ਼ਿਸ਼Category: latest news
ਪਠਾਨਕੋਟ-ਜੰਮੂ ਹਾਈਵੇ ’ਤੇ ਪੁਲ ਟੁੱਟਣ ਕਾਰਨ ਸੈਂਕੜੇ ਟਰੱਕ ਫਸੇ
ਭਾਰੀ ਮੀਂਹ ’ਚ ਪ੍ਰੇਸ਼ਾਨ ਹੋ ਰਹੇ ਡਰਾਈਵਰ ਗੁਰਦਾਸਪੁਰ, 25 ਅਗਸਤ : ਭਾਰੀ ਬਾਰਿਸ਼ ਅਤੇ ਪਹਾੜੀ ਇਲਾਕਿਆਂ ’ਚ ਬੱਦਲ ਫਟਣ ਕਾਰਨ ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ ਦਾ ਕਾਫ਼ੀ…
View More ਪਠਾਨਕੋਟ-ਜੰਮੂ ਹਾਈਵੇ ’ਤੇ ਪੁਲ ਟੁੱਟਣ ਕਾਰਨ ਸੈਂਕੜੇ ਟਰੱਕ ਫਸੇਦਰਿਆ ਦੇ ਪਾਣੀ ’ਚ ਫਸਿਆ ਗੁੱਜਰ ਪਰਿਵਾਰ
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਐੱਨ. ਡੀ. ਆਰ. ਐੱਫ. ਦੀ ਸਹਾਇਤਾਂ ਨਾਲ 4 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਮੌਸਮ ਦੀ ਸਥਿਤੀ ਨੂੰ ਵੇਖਦਿਆਂ ਮਣੀਮਹੇਸ਼ ਯਾਤਰਾ ’ਤੇ ਅਗਲੇ…
View More ਦਰਿਆ ਦੇ ਪਾਣੀ ’ਚ ਫਸਿਆ ਗੁੱਜਰ ਪਰਿਵਾਰਆਕਸੀਜਨ ਦੀ ਘਾਟ ਕਾਰਨ ਮਣੀਮਹੇਸ਼ ਯਾਤਰਾ ਦੌਰਾਨ ਤਿੰਨ ਪੰਜਾਬੀਆਂ ਦੀ ਮੌਤ
ਪਠਾਨਕੋਟ, 25 ਅਗਸਤ : ਹਿਮਾਚਲ ਪ੍ਰਦੇਸ਼ ’ਚ ਮਣੀਮਹੇਸ਼ ਯਾਤਰਾ ਦੌਰਾਨ ਆਕਸੀਜਨ ਦੀ ਕਮੀ ਕਾਰਨ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ’ਚੋਂ 2 ਪਠਾਨਕੋਟ…
View More ਆਕਸੀਜਨ ਦੀ ਘਾਟ ਕਾਰਨ ਮਣੀਮਹੇਸ਼ ਯਾਤਰਾ ਦੌਰਾਨ ਤਿੰਨ ਪੰਜਾਬੀਆਂ ਦੀ ਮੌਤਪੁਲਸ ਨੇ ਅੱਤਵਾਦੀ ਸਾਜ਼ਿਸ਼ ਕੀਤੀ ਨਾਕਾਮ
ਬਟਾਲਾ ਤੋਂ 4 ਹੈਂਡ-ਗ੍ਰੇਨੇਡ, 2 ਕਿਲੋਗ੍ਰਾਮ ਆਰ. ਡੀ. ਐੱਕਸ-ਅਧਾਰਿਤ ਆਈ. ਈ. ਡੀ. ਬਰਾਮਦ ਇਕ ਦੋਸ਼ੀ ਗ੍ਰਿਫ਼ਤਾਰ, ਦੂਜੇ ਫਰਾਰ ਦੋਸ਼ੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ…
View More ਪੁਲਸ ਨੇ ਅੱਤਵਾਦੀ ਸਾਜ਼ਿਸ਼ ਕੀਤੀ ਨਾਕਾਮਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅੱਗੇ ਕਰਮਜੀਤ ਸਿੰਘ ਨੇ ਰੱਖਿਆ ਆਪਣਾ ਪੱਖ
ਪੰਜ ਸਿੰਘ ਸਾਹਿਬ ਦੀ ਆਉਣ ਵਾਲੀ ਬੈਠਕ ’ਚ ਹੋਵੇਗਾ ਫੈਸਲਾ : ਜਥੇਦਾਰ ਗੜਗੱਜ ਅੰਮ੍ਰਿਤਸਰ, 25 ਅਗਸਤ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.…
View More ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅੱਗੇ ਕਰਮਜੀਤ ਸਿੰਘ ਨੇ ਰੱਖਿਆ ਆਪਣਾ ਪੱਖਐੱਸ.ਆਈ.ਟੀ. ਨੇ ਜੇਲ ’ਚ ਬਿਕਰਮ ਮਜੀਠੀਆ ਤੋਂ ਸਵਾ 2 ਘੰਟੇ ਕੀਤੀ ਪੁੱਛਗਿੱਛ
ਨਾਭਾ, 25 ਅਗਸਤ : ਆਮਦਨ ਤੋਂ ਵੱਧ ਜਾਇਦਾਦ ਮਾਮਲੇ ਨੂੰ ਲੈ ਕੇ ਨਾਭਾ ਦੀ ਨਵੀਂ ਜ਼ਿਲਾ ਜੇਲ ’ਚ ਨਜ਼ਰਬੰਦ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਤੋਂ…
View More ਐੱਸ.ਆਈ.ਟੀ. ਨੇ ਜੇਲ ’ਚ ਬਿਕਰਮ ਮਜੀਠੀਆ ਤੋਂ ਸਵਾ 2 ਘੰਟੇ ਕੀਤੀ ਪੁੱਛਗਿੱਛਪੌਂਗ ਡੈਮ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ 3.80 ਫੁੱਟ ਦੂਰ
ਅੱਜ 63,732 ਕਿਊਸਿਕ ਛੱਡਿਆ ਪਾਣੀ ਹੁਸ਼ਿਆਰਪੁਰ , 25 ਅਗਸਤ : ਹਿਮਾਚਲ ਵਿਚ ਪਿਛਲੇ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਪੌਂਗ ਡੈਮ ਦਾ ਜਲ ਪੱਧਰ…
View More ਪੌਂਗ ਡੈਮ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ 3.80 ਫੁੱਟ ਦੂਰਰਿਸ਼ਵਤ ਮੰਗਣ ਦੇ ਦੋਸ਼ਾਂ ’ਚ ਜੇਲ ਦੇ ਸਹਾਇਕ ਸੁਪਰਡੈਂਟ ਨੂੰ ਸਜ਼ਾ ਅਤੇ ਜੁਰਮਾਨਾ
ਫਰੀਦਕੋਟ, 25 ਅਗਸਤ : ਜ਼ਿਲਾ ਫਰੀਦਕੋਟ ਵਿਚ ਹਵਾਲਾਤੀ ਕੋਲੋ ਮੋਬਾਈਲ ਫੋਨ ਬਰਾਮਦ ਕਰਨ ਦੇ ਬਦਲੇ 15 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ਾਂ ’ਚ ਐਡੀਸ਼ਨਲ…
View More ਰਿਸ਼ਵਤ ਮੰਗਣ ਦੇ ਦੋਸ਼ਾਂ ’ਚ ਜੇਲ ਦੇ ਸਹਾਇਕ ਸੁਪਰਡੈਂਟ ਨੂੰ ਸਜ਼ਾ ਅਤੇ ਜੁਰਮਾਨਾਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਛੱਡਿਆ ਸਰੀਰ
ਸਿੱਖੀ ਦੇ ਪ੍ਰਚਾਰਕ ਮਹਾਪੁਰਖ ਬਾਬਾ ਜੀ ਦੇ ਵਿਛੋੜੇ ਨਾਲ ਸਿੱਖ ਕੌਮ ਨੂੰ ਵੱਡਾ ਘਾਟਾ ਪਿਆ : ਵਿੱਤ ਮੰਤਰੀ ਰਾੜਾ ਸਾਹਿਬ, 25 ਅਗਸਤ : ਰਾੜਾ ਸਾਹਿਬ…
View More ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਛੱਡਿਆ ਸਰੀਰ