ਇਕ ਸਾਲ ਤੋਂ ਸੀ ਫਰਾਰ, ਕੁਆਰੇ ਨੌਜਵਾਨਾਂ ਨਾਲ ਵਿਆਹ ਕਰਵਾ ਕੇ ਮਾਰਦੀ ਸੀ ਠੱਗੀ ਗੁਰੂਗ੍ਰਾਮ,16 ਅਕਤੂਬਰ : ਕਰੀਬ ਇਕ ਸਾਲ ਤੋਂ ਫਰਾਰ ਉੱਤਰ ਪ੍ਰਦੇਸ਼ ਦੀ…
View More ਲੁਟੇਰੀ ਦੁਲਹਨ ਗੁਰੂਗ੍ਰਾਮ ਤੋਂ ਗ੍ਰਿਫ਼ਤਾਰCategory: latest news
ਨਵਨੀਤ ਚਤੁਰਵੇਦੀ ਵਿਰੁੱਧ ਲੁਧਿਆਣਾ ਵਿਚ ਐੱਫ.ਆਈ.ਆਰ. ਦਰਜ
ਆਪ ਵਿਧਾਇਕ ਪਰਾਸ਼ਰ ਦੀ ਸ਼ਿਕਾਇਤ ‘ਤੇ ਹੋਈ ਕਾਰਵਾਈ ਲੁਧਿਆਣਾ,16 ਅਕਤੂਬਰ : ਜ਼ਿਲਾ ਲੁਧਿਆਣਾ ਦੇ ਹਲਕਾ ਕੇਂਦਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਕੁਮਾਰ ਪਰਾਸ਼ਰ…
View More ਨਵਨੀਤ ਚਤੁਰਵੇਦੀ ਵਿਰੁੱਧ ਲੁਧਿਆਣਾ ਵਿਚ ਐੱਫ.ਆਈ.ਆਰ. ਦਰਜਹੁਣ ਰਾਤ ਸਮੇਂ ਵੀ ਵਪਾਰਕ ਅਦਾਰਿਆਂ ’ਚ ਕੰਮ ਕਰ ਸਕਣਗੀਆਂ ਔਰਤਾਂ
ਕਿਰਤ ਵਿਭਾਗ ਦੇ ਮੁੱਖ ਸਕੱਤਰ ਨੇ ਹੁਕਮ ਕੀਤੇ ਜਾਰੀ ਚੰਡੀਗੜ੍ਹ,16 ਅਕਤੂਬਰ : ਹਰਿਆਣਾ ਵਿਚ ਹੁਣ ਔਰਤਾਂ ਰਾਤ ਨੂੰ ਵੀ ਸ਼ਾਪਿੰਗ ਮਾਲ, ਵਪਾਰਕ ਅਦਾਰਿਆਂ, ਫੈਕਟਰੀਆਂ ਅਤੇ…
View More ਹੁਣ ਰਾਤ ਸਮੇਂ ਵੀ ਵਪਾਰਕ ਅਦਾਰਿਆਂ ’ਚ ਕੰਮ ਕਰ ਸਕਣਗੀਆਂ ਔਰਤਾਂ12 ਕੈਬਨਿਟ ਮੰਤਰੀਆਂ ਨੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇ
ਮੁੱਖ ਮੰਤਰੀ ਦਾ ਵਾਅਦਾ ਪੂਰਾ ਹੋਇਆ, ਸਰਕਾਰ ਨੇ 14 ਜ਼ਿਲ੍ਹਿਆਂ ’ਚ ਹੜ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਵੰਡਿਆ ਚੰਡੀਗੜ੍ਹ, 15 ਅਕਤੂਬਰ : ਪੰਜਾਬ ਸਰਕਾਰ ਨੇ ਦੀਵਾਲੀ…
View More 12 ਕੈਬਨਿਟ ਮੰਤਰੀਆਂ ਨੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇਆਸਟ੍ਰੇਲੀਆ ਜਾਣ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਭਰਾ ਦੇ ਨਾਂ ਕੀਤੀ ਜਾਇਦਾਦ
ਗੁਰੂਗ੍ਰਾਮ ਵਿਚ ਇਕ ਆਲੀਸ਼ਾਨ ਘਰ ਅਤੇ ਇਕ ਫਲੈਟ ਹੁਣ ਵਿਕਾਸ ਕੋਹਲੀ ਸੰਭਾਣਗੇ। ਗੁਰੂਗ੍ਰਾਮ,16 ਅਕਤੂਬਰ : ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੇ ਆਪਣੀ ਗੁਰੂਗ੍ਰਾਮ ਜਾਇਦਾਦ ਦੀ ਪਾਵਰ…
View More ਆਸਟ੍ਰੇਲੀਆ ਜਾਣ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਭਰਾ ਦੇ ਨਾਂ ਕੀਤੀ ਜਾਇਦਾਦਪੰਜਾਬ ਮੰਡੀ ਬੋਰਡ ਦੀ ਫਲਾਇੰਗ ਸਕੁਐਡ ਟੀਮ ਵੱਲੋਂ ਮੰਡੀਆਂ ਤੇ ਸ਼ੈਲਰਾਂ ਦੀ ਚੈਕਿੰਗ
ਐੱਮ. ਐੱਸ. ਪੀ. ਤੋਂ ਘੱਟ ਰੇਟ ’ਤੇ ਜਿਣਸ ਦੀ ਖਰੀਦ ਕਰਨ ’ਤੇ ਕੀਤਾ 78360 ਰੁਪਏ ਦਾ ਜੁਰਮਾਨਾ ਗੁਰਦਾਸਪੁਰ, 16 ਅਕਤੂਬਰ : ਪੰਜਾਬ ਮੰਡੀ ਬੋਰਡ ਦੀ…
View More ਪੰਜਾਬ ਮੰਡੀ ਬੋਰਡ ਦੀ ਫਲਾਇੰਗ ਸਕੁਐਡ ਟੀਮ ਵੱਲੋਂ ਮੰਡੀਆਂ ਤੇ ਸ਼ੈਲਰਾਂ ਦੀ ਚੈਕਿੰਗਦਰਦਨਾਕ ਹਾਦਸਾ : 4 ਦੋਸਤ ਜ਼ਿੰਦਾ ਸੜੇ, ਇਕ ਜ਼ਖਮੀ
ਟ੍ਰੇਲਰ ਨਾਲ ਟੱਕਰ ਮਗਰੋਂ ਸਕਾਰਪੀਓ ਨੂੰ ਲੱਗੀ ਅੱਗ ਅੱਗ ਲੱਗਣ ਨਾਲ ਦਰਵਾਜ਼ੇ ਬੰਦ ਹੋ ਗਏ ਬਾੜਮੇਰ, 16 ਅਕਤੂਬਰ : ਅੱਜ ਸਵੇਰੇ ਰਾਜਸਥਾਨ ਦੇ ਬਾੜਮੇਰ ਵਿਚ…
View More ਦਰਦਨਾਕ ਹਾਦਸਾ : 4 ਦੋਸਤ ਜ਼ਿੰਦਾ ਸੜੇ, ਇਕ ਜ਼ਖਮੀਖੇਤੀਬਾੜੀ ਮੰਤਰੀ ਖੁੱਡੀਆਂ ਨੇ 28 ਨਵੇਂ ਭਰਤੀ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਇਕ ਦਰਜਾਚਾਰ ਕਰਮਚਾਰੀ ਨੂੰ ਤਰੱਕੀ ਵੀ ਦਿੱਤੀ ਚੰਡੀਗੜ੍ਹ, 15 ਅਕਤੂਬਰ : ਪੰਜਾਬ ਦੇ ਪਸ਼ੂ ਪਾਲਣ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ 28 ਨਵੇਂ ਭਰਤੀ…
View More ਖੇਤੀਬਾੜੀ ਮੰਤਰੀ ਖੁੱਡੀਆਂ ਨੇ 28 ਨਵੇਂ ਭਰਤੀ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇਸਰਹੱਦ ਪਾਰੋਂ ਹਥਿਆਰ ਸਮੱਗਲਿੰਗ ਮਾਡਿਊਲ ਦਾ ਪਰਦਾਫਾਸ਼, ਤਿੰਨ ਗ੍ਰਿਫਤਾਰ
10 ਆਧੁਨਿਕ ਪਿਸਤੌਲਾਂ ਅਤੇ 500 ਗ੍ਰਾਮ ਅਫੀਮ ਅੰਮ੍ਰਿਤਸਰ, 15 ਅਕਤੂਬਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿਸਤਾਨ ਨਾਲ ਸਬੰਧਤ ਸਰਹੱਦ ਪਾਰੋਂ ਸੰਗਠਿਤ ਹਥਿਆਰ ਅਤੇ ਨਾਰਕੋ ਸਮੱਗਲਿੰਗ…
View More ਸਰਹੱਦ ਪਾਰੋਂ ਹਥਿਆਰ ਸਮੱਗਲਿੰਗ ਮਾਡਿਊਲ ਦਾ ਪਰਦਾਫਾਸ਼, ਤਿੰਨ ਗ੍ਰਿਫਤਾਰਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਵਿਧਾਇਕ ਖਹਿਰਾ ਦੀ ਪਟੀਸ਼ਨ ਖ਼ਾਰਜ
ਹਾਈ ਕੋਰਟ ਨੇ ਜਾਂਚ ਕਾਨੂੰਨ ਅਨੁਸਾਰ ਅੱਗੇ ਵਧਾਉਣ ਦੀ ਦਿੱਤੀ ਇਜਾਜ਼ਤ ਚੰਡੀਗੜ੍ਹ, 15 ਅਕਤੂਬਰ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਭੁਲੱਥ ਤੋਂ ਕਾਂਗਰਸੀ ਵਿਧਾਇਕ…
View More ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਵਿਧਾਇਕ ਖਹਿਰਾ ਦੀ ਪਟੀਸ਼ਨ ਖ਼ਾਰਜ