ਦੋ ਮਹੀਨੇ ਪਹਿਲਾਂ ਆਪਣੀ ਭੈਣ ਕੋਲ ਗਿਆ ਸੀ ਵਿਦੇਸ਼ ਬ੍ਰਿਟਿਸ਼ ਕੋਲੰਬੀਆ, 29 ਅਗਸਤ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ…
View More ਕੈਨੇਡਾ ਵਿਚ ਭੈਣ ਨੂੰ ਮਿਲਣ ਗਏ ਪੰਜਾਬੀ ਨੌਜਵਾਨ ਦੀ ਮੌਤCategory: latest news
ਸ਼ਹੀਦੀ ਨਗਰ ਕੀਰਤਨ ਰਾਂਚੀ ਤੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਲਈ ਰਵਾਨਾ
ਅੰਮ੍ਰਿਤਸਰ, ਰਾਂਚੀ, 28 ਅਗਸਤ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ…
View More ਸ਼ਹੀਦੀ ਨਗਰ ਕੀਰਤਨ ਰਾਂਚੀ ਤੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਲਈ ਰਵਾਨਾਭਾਰਤੀ ਫੌਜ ਦੇ ਹੈਲੀਕਾਪਟਰ ਰਾਹੀਂ ਏਅਰਲਿਫਟ ਕੀਤੇ ਪਾਣੀ ’ਚ ਫਸੇ ਲੋਕ
– ਮੁੱਖ ਮੰਤਰੀ ਦੇ ਹੈਲੀਕਾਪਟਰ ਰਾਹੀਂ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਪਹੁੰਚਾਈ ਰਾਹਤ ਸਮੱਗਰੀ ਗੁਰਦਾਸਪੁਰ, 28 ਅਗਸਤ : ਗੁਰਦਾਸਪੁਰ ਜ਼ਿਲੇ ਅੰਦਰ ਆਏ ਹੜ੍ਹ ਕਾਰਨ ਅੱਜ ਵੀ…
View More ਭਾਰਤੀ ਫੌਜ ਦੇ ਹੈਲੀਕਾਪਟਰ ਰਾਹੀਂ ਏਅਰਲਿਫਟ ਕੀਤੇ ਪਾਣੀ ’ਚ ਫਸੇ ਲੋਕਅਕਾਲੀ ਵਰਕਰਾਂ ਦੇ ਸੰਘਰਸ਼ ਸਦਕਾ ਲੈਂਡ ਪੂਲਿੰਗ ਸਕੀਮ ਰੱਦ ਹੋਈ : ਬਾਦਲ
ਅਕਾਲੀ ਲੀਡਰਸ਼ਿਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੀ ਸ਼ੁਕਰਾਨੇ ਦੀ ਅਰਦਾਸ ਅੰਮ੍ਰਿਤਸਰ, 28 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ…
View More ਅਕਾਲੀ ਵਰਕਰਾਂ ਦੇ ਸੰਘਰਸ਼ ਸਦਕਾ ਲੈਂਡ ਪੂਲਿੰਗ ਸਕੀਮ ਰੱਦ ਹੋਈ : ਬਾਦਲਹੈਕਸਾਕਾਪਟਰ ਸਮੇਤ 6 ਕਿਲੋ ਤੋਂ ਵਧ ਹੈਰੋਇਨ ਬਰਾਮਦ
ਫੜੀ ਹੈਰੋਇਨ ਦੀ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ਕੀਮਤ ਫਿਰੋਜ਼ਪੁਰ, 28 ਅਗਸਤ :-ਪੰਜਾਬ ’ਚ ਚੱਲ ਰਹੀ ਹੜ੍ਹ ਦੀ ਸਥਿਤੀ ’ਚ ਸਮੱਗਲਰ ਵੱਡੇ ਪੱਧਰ ’ਤੇ…
View More ਹੈਕਸਾਕਾਪਟਰ ਸਮੇਤ 6 ਕਿਲੋ ਤੋਂ ਵਧ ਹੈਰੋਇਨ ਬਰਾਮਦਅਵਾਰਾ ਕੁੱਤਿਆਂ ਨੇ 25 ਭੇਡਾਂ ਨੋਚ-ਨੋਚ ਕੇ ਖਾਧੀਆਂ
ਤਿੰਨ ਦਰਜਨ ਦੇ ਕਰੀਬ ਜ਼ਖਮੀ, ਪੀੜਤ ਵਿਅਕਤੀ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੁਆਵਜ਼ਾ ਦੇਣ ਦੀ ਕੀਤੀ ਮੰਗ ਬਨੂੜ, 28 ਅਗਸਤ : ਬੀਤੀ ਰਾਤ ਅਵਾਰਾ ਕੁੱਤਿਆਂ…
View More ਅਵਾਰਾ ਕੁੱਤਿਆਂ ਨੇ 25 ਭੇਡਾਂ ਨੋਚ-ਨੋਚ ਕੇ ਖਾਧੀਆਂਮਹਾਨ ਕੋਸ਼ ਨਸ਼ਟ ਕਰਨ ਨੂੰ ਲੈ ਕੇ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ
ਜਿਵੇ ਵਿਦਿਆਰਥੀਆਂ ਕਹਿਣਗੇ, ਉਵੇ ਮਹਾਨ ਕੋਸ਼ ਨੂੰ ਨਸ਼ਟ ਕਰਾਂਗੇ : ਯੂਨੀਵਰਸਿਟੀ ਪਟਿਆਲਾ, 28 ਅਗਸਤ : ਭਾਈ ਕਾਹਨ ਸਿੰਘ ਨਾਭਾ ਦੁਆਰਾ ਰਚਿਤ ਗੁਰੂ ਸ਼ਬਦ ਰਤਨਾਕਰ ਮਹਾਨਕੋਸ਼…
View More ਮਹਾਨ ਕੋਸ਼ ਨਸ਼ਟ ਕਰਨ ਨੂੰ ਲੈ ਕੇ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨਘੱਗਰ ਦਰਿਆ ਸਬੰਧੀ ਸਥਿਤੀ ਪੂਰੀ ਤਰ੍ਹਾਂ ਕਾਬੂ ’ਚ : ਹਰਪਾਲ ਚੀਮਾ
ਦਰਿਆ ’ਚ ਪਾਣੀ ਦਾ ਪੱਧਰ 744.3 ਫੁੱਟ ; 748 ਫੁੱਟ ਹੈ ਖ਼ਤਰੇ ਦਾ ਨਿਸ਼ਾਨ ਜ਼ਿਲੇ ਦੇ ਪਿੰਡ ਸਤੌਜ, ਹਰਿਆਊ, ਡਸਕਾ ਤੇ ਸੰਗਤਪੁਰਾ ’ਚ ਜ਼ਿਲਾ ਪ੍ਰਸ਼ਾਸਨ…
View More ਘੱਗਰ ਦਰਿਆ ਸਬੰਧੀ ਸਥਿਤੀ ਪੂਰੀ ਤਰ੍ਹਾਂ ਕਾਬੂ ’ਚ : ਹਰਪਾਲ ਚੀਮਾਡਿਊਟੀ ’ਚ ਕੁਤਾਹੀ ਵਰਤਣ ’ਤੇ ਨਗਰ ਨਿਗਮਦਾ ਸੈਨੇਟਰੀ ਇੰਸਪੈਕਟਰ ਸਸਪੈਂਡ
ਸਮੂਹ ਵਿਭਾਗਾਂ ਨੂੰ ਮਿਹਨਤ ਅਤੇ ਸੇਵਾ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਬਟਾਲਾ, 28 ਅਗਸਤ : ਪੰਜਾਬ ਸਰਕਾਰ ਵੱਲੋਂ 30 ਅਗਸਤ ਨੂੰ ਬਾਬਾ ਜੀ ਦੇ…
View More ਡਿਊਟੀ ’ਚ ਕੁਤਾਹੀ ਵਰਤਣ ’ਤੇ ਨਗਰ ਨਿਗਮਦਾ ਸੈਨੇਟਰੀ ਇੰਸਪੈਕਟਰ ਸਸਪੈਂਡਹੜ੍ਹ ਦੇ ਪਾਣੀ ਵਿਚ ਡੁੱਬਣ ਕਾਰਨ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
ਪਠਾਨਕੋਟ, 28 ਅਗਸਤ : ਜ਼ਿਲਾ ਪਠਾਨਕੋਟ ਵਿਚ ਸੁਜਾਨਪੁਰ ਅਤੇਹਪੁਰ ਵਿਚ ਹੜ੍ਹ ਦੇ ਪਾਣੀ ਵਿਚ ਡੁੱਬਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਹੈ, ਜਿਸ ਕਾਰਨ…
View More ਹੜ੍ਹ ਦੇ ਪਾਣੀ ਵਿਚ ਡੁੱਬਣ ਕਾਰਨ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ