ਅੰਮ੍ਰਿਤਸਰ, 6 ਸਤੰਬਰ : ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਗੁੱਲੂਵਾਲ ਦੇ ਿੲਲਾਕੇ ’ਚ 3 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ…
View More ਗੁੱਲੂਵਾਲ ’ਚ 3 ਕਰੋੜ ਦੀ ਹੈਰੋਇਨ ਬਰਾਮਦCategory: latest news
ਪਿਉ ਨੇ ਮੰਦਬੁੱਧੀ ਨਾਬਾਲਿਗ ਧੀ ਨਾਲ ਕੀਤਾ ਜਬਰ-ਜ਼ਨਾਹ
ਗਰਭਵਤੀ ਹੋਣ ’ਤੇ ਕਰਵਾਇਆ ਅਬਾਰਸ਼ਨ, ਮੁਲਜ਼ਮ ਗ੍ਰਿਫਤਾਰ ਮਲੋਟ, 6 ਸਤੰਬਰ : ਸਮਾਜ ਅੰਦਰ ਅਨੇਕਾਂ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਹਨ ਪਰ ਕਈ ਘਟਨਾਵਾਂ ਇਨਸਾਨੀਅਤ ਨੂੰ ਸ਼ਰਮਿੰਦਾ ਕਰਨ…
View More ਪਿਉ ਨੇ ਮੰਦਬੁੱਧੀ ਨਾਬਾਲਿਗ ਧੀ ਨਾਲ ਕੀਤਾ ਜਬਰ-ਜ਼ਨਾਹਜਨਰਲ ਸਕੱਤਰ ਦੀਪਕ ਬਾਲੀ ਵੱਲੋਂ ਹੜ੍ਹ ਪ੍ਰਭਾਵਿਤ ਗੱਟੀ ਰਾਜੋ ਕੇ ਦਾ ਦੌਰਾ
ਸਲਮਾਨ ਖਾਨ ਦੀ ਐੱਨ. ਜੀ. ਓ. ਵੱਲੋਂ ਭੇਜੀਆਂ 2 ਕਿਸ਼ਤੀਆਂ ਲੋਕਾਂ ਨੂੰ ਦਿੱਤੀਆਂ ਫਿਰੋਜ਼ਪੁਰ, 6 ਸਤੰਬਰ : ਫਿਰੋਜ਼ਪੁਰ ਵਿਖੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦਾ…
View More ਜਨਰਲ ਸਕੱਤਰ ਦੀਪਕ ਬਾਲੀ ਵੱਲੋਂ ਹੜ੍ਹ ਪ੍ਰਭਾਵਿਤ ਗੱਟੀ ਰਾਜੋ ਕੇ ਦਾ ਦੌਰਾਵਿਧਾਇਕ ਪਠਾਣਮਾਜਰਾ ਦੇ 15 ਹੋਰ ਹਮਾਇਤੀਆਂ ਖਿਲਾਫ ਕੀਤਾ ਕੇਸ ਦਰਜ
ਸਿਮਰਨਜੀਤ ਪਠਾਣਮਾਜਰਾ ਅਜੇ ਵੀ ਹਾਊਸ ਅਰੈਸਟ ਪਟਿਆਲਾ, 5 ਸਤੰਬਰ : ਪਟਿਆਲਾ ਪੁਲਸ ਨੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ 15 ਹੋਰ ਨਜਦੀਕੀਆਂ ਅਤੇ…
View More ਵਿਧਾਇਕ ਪਠਾਣਮਾਜਰਾ ਦੇ 15 ਹੋਰ ਹਮਾਇਤੀਆਂ ਖਿਲਾਫ ਕੀਤਾ ਕੇਸ ਦਰਜਨੌਜਵਾਨ ਦਾ ਗੋਲੀ ਮਾਰ ਕੇ ਕਤਲ
ਢਾਬੇ ‘ਤੇ ਰੋਟੀ ਖਾਣ ਵੇਲੇ ਹੋਈ ਸੀ ਬਹਿਸ ਮੋਗਾ, 5 ਸਤੰਬਰ : ਦੇਰ ਰਾਤ ਜ਼ਿਲਾ ਮੋਗਾ ਸ਼ਹਿਰ ਵਿਚ ਕੁਝ ਅਣਪਛਾਤੇ ਲੋਕਾਂ ਨੇ ਇਕ ਨੌਜਵਾਨ ਦਾ…
View More ਨੌਜਵਾਨ ਦਾ ਗੋਲੀ ਮਾਰ ਕੇ ਕਤਲਹੜ੍ਹ ਪ੍ਰਭਾਵਿਤ ਲੋਕਾਂ ਲਈ 29 ਕੈਂਪ ਹੋਰ ਸਥਾਪਿਤ : ਮੰਤਰੀ ਮੁੰਡੀਆਂ
196 ਰਾਹਤ ਕੈਂਪਾਂ ਵਿਚ 6755 ਵਿਅਕਤੀਆਂ ਨੂੰ ਮਿਲੀ ਠਾਹਰ : ਹਰਦੀਪ ਮੁੰਡੀਆਂ 1902 ਪਿੰਡ ਅਤੇ 3.84 ਲੱਖ ਤੋਂ ਵੱਧ ਆਬਾਦੀ ਹੜ੍ਹਾਂ ਦੀ ਮਾਰ ਹੇਠ ਆਈ…
View More ਹੜ੍ਹ ਪ੍ਰਭਾਵਿਤ ਲੋਕਾਂ ਲਈ 29 ਕੈਂਪ ਹੋਰ ਸਥਾਪਿਤ : ਮੰਤਰੀ ਮੁੰਡੀਆਂਲਾਲਜੀਤ ਭੁੱਲਰ ਨੇ ਪੱਟੀ ਹਲਕੇ ਦੇ ਪਿੰਡ ਭਾਓਵਾਲ ਵਿਚ ਖੋਲ੍ਹਿਆ ਰਾਹਤ ਕੈਂਪ
ਬੰਨ੍ਹ ‘ਤੇ ਮਿੱਟੀ ਪਵਾਉਣ ਵਾਲੇ ਟਰੈਕਟਰਾਂ ਲਈ ਡੀਜ਼ਲ ਅਤੇ ਰਾਹਤ ਸਮੱਗਰੀ, ਪਸ਼ੂਆ ਲਈ ਚਾਰਾ ਤੇ ਫੀਡ ਆਦਿ ਕੀਤੇ ਜਾਣਗੇ ਸਪਲਾਈ 24 ਘੰਟੇ ਚੱਲੇਗੀ ਰਾਹਤ ਕੈਂਪ…
View More ਲਾਲਜੀਤ ਭੁੱਲਰ ਨੇ ਪੱਟੀ ਹਲਕੇ ਦੇ ਪਿੰਡ ਭਾਓਵਾਲ ਵਿਚ ਖੋਲ੍ਹਿਆ ਰਾਹਤ ਕੈਂਪਘੱਗਰ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਉੱਚੀਆਂ ਥਾਂਵਾਂ ’ਤੇ ਜਾਣ ਦੀ ਸਲਾਹ
ਜ਼ਿਲਾ ਪ੍ਰਸ਼ਾਸਨ ਨੇ ਪਸ਼ੂਆਂ ਨੂੰ ਵੀ ਦਰਿਆ ਤੋਂ ਦੂਰ ਰੱਖਣ ਦੀ ਕੀਤੀ ਅਪੀਲ ਸੰਗਰੂਰ, 5 ਸਤੰਬਰ : ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਘੱਗਰ ਦਰਿਆ ਦੇ…
View More ਘੱਗਰ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਉੱਚੀਆਂ ਥਾਂਵਾਂ ’ਤੇ ਜਾਣ ਦੀ ਸਲਾਹਕੇਂਦਰ ਸਰਕਾਰ ਦੀ ਟੀਮ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ
ਜ਼ਿਲਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ, ਧਰਮਕੋਟ ਰੰਧਾਵਾ ਅਤੇ ਬਹਿਰਾਮਪੁਰ ਵਿਖੇ ਹੜ੍ਹ ਪੀੜਤਾਂ ਨਾਲ ਕੀਤੀ ਮੁਲਾਕਾਤ ਗੁਰਦਾਸਪੁਰ, 5 ਸਤੰਬਰ : ਜ਼ਿਲਾ ਗੁਰਦਾਸਪੁਰ ਵਿਚ ਰਾਵੀ ਦਰਿਆ…
View More ਕੇਂਦਰ ਸਰਕਾਰ ਦੀ ਟੀਮ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾਸ਼ਹੀਦੀ ਨਗਰ ਕੀਰਤਨ ਲਖਨਊ ਤੋਂ ਮਹਿੰਗਾਪੁਰ ਲਈ ਰਵਾਨਾ
ਲਖਨਊ, 5 ਸਤੰਬਰ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਧੋਬੜੀ ਸਾਹਿਬ ਆਸਾਮ…
View More ਸ਼ਹੀਦੀ ਨਗਰ ਕੀਰਤਨ ਲਖਨਊ ਤੋਂ ਮਹਿੰਗਾਪੁਰ ਲਈ ਰਵਾਨਾ